ਅਮਰੀਕਾ ਦੇ ਮਿਲਵਾਕੀ ''ਚ ਸਕੂਲ ਦੇ ਬਾਹਰ ਗੋਲੀਬਾਰੀ, 5 ਜ਼ਖਮੀ

Wednesday, Feb 02, 2022 - 10:37 PM (IST)

ਅਮਰੀਕਾ ਦੇ ਮਿਲਵਾਕੀ ''ਚ ਸਕੂਲ ਦੇ ਬਾਹਰ ਗੋਲੀਬਾਰੀ, 5 ਜ਼ਖਮੀ

ਮਿਲਵਾਕੀ-ਅਮਰੀਕਾ ਦੇ ਮਿਲਵਾਕੀ 'ਚ ਇਕ ਹਾਈ ਸਕੂਲ ਦੇ ਬਾਹਰ ਹੋਈ ਗੋਲੀਬਾਰੀ 'ਚ ਪੰਜ ਲੋਕ ਜ਼ਖਮੀ ਹੋ ਗਏ। ਪੁਲਸ ਨੇ ਕਿਹਾ ਕਿ ਰਫਸ ਕਿੰਗ ਸਕੂਲ ਦੇ ਨੇੜੇ ਮੰਗਲਵਾਰ ਸ਼ਾਮ ਕਰੀਬ ਸਾਢੇ ਸੱਤ ਵਜੇ ਕਰੀਬ ਪੰਜ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ।

ਇਹ ਵੀ ਪੜ੍ਹੋ : ਪੰਜਾਬ 'ਚ ਘਟਿਆ ਕੋਰੋਨਾ ਦਾ ਕਹਿਰ, ਇਕ ਦਿਨ 'ਚ ਸਾਹਮਣੇ ਆਏ 1730 ਨਵੇਂ ਮਾਮਲੇ ਤੇ 23 ਲੋਕਾਂ ਦੀ ਹੋਈ ਮੌਤ

ਇਕ ਖ਼ਬਰ ਮੁਤਾਬਕ ਪੰਜੇ ਪੀੜਤ ਬਾਸਕੇਟਬਾਲ ਦਾ ਮੈਚ ਦੇਖ ਕੇ ਪਰਤ ਰਹੇ ਸਨ ਅਤੇ ਗੋਲੀ ਮਾਰੇ ਜਾਣ ਤੋਂ ਪਹਿਲਾਂ ਉਨ੍ਹਾਂ ਦੀ ਲੜਾਈ ਹੋ ਗਈ ਸੀ। ਅਧਿਕਾਰੀਆਂ ਨੇ ਕਿਹਾ ਕਿ ਉਹ ਜ਼ਖਮੀਆਂ ਨੂੰ ਜਾਣਨ ਵਾਲੇ ਇਕ ਸ਼ੱਕੀ ਦੀ ਭਾਲ ਕਰ ਰਹੇ ਹਨ।

ਇਹ ਵੀ ਪੜ੍ਹੋ : SC, ST ਤੇ ਗਰੀਬ ਤਬਕੇ ਲਈ ਆਮ ਬਜਟ ਬਹੁਤ ਨਿਰਾਸ਼ਾਜਨਕ : ਹਰਪਾਲ ਚੀਮਾ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


author

Karan Kumar

Content Editor

Related News