ਕੱਟੜਪੰਥੀਆਂ ਦੇ ਸੱਤਾ ਸੰਭਾਲਦੇ ਹੀ ਵਧੀ ਦਹਿਸ਼ਤ : ਬ੍ਰਿਟਿਸ਼ ਸਾਂਸਦ

Saturday, Aug 28, 2021 - 12:11 PM (IST)

ਕੱਟੜਪੰਥੀਆਂ ਦੇ ਸੱਤਾ ਸੰਭਾਲਦੇ ਹੀ ਵਧੀ ਦਹਿਸ਼ਤ : ਬ੍ਰਿਟਿਸ਼ ਸਾਂਸਦ

ਲੰਡਨ:  ਬ੍ਰਿਟੇਨ ਦੇ ਕੰਜਰਵੇਟਿਵ ਸਾਂਸਦ ਅਤੇ ਵਿਦੇਸ਼ ਮਾਮਲਿਆਂ ਦੀ ਕਮੇਟੀ ਦੇ ਪ੍ਰਧਾਨ ਟਾਮ ਤੁਗੇਂਦਤ ਨੇ ਕਿਹਾ ਕਿ ਜਦੋਂ ਵੀ ਇਸਲਾਮੀ ਕੱਟੜਪੰਥੀ ਸੱਤਾ ਸੰਭਾਲਦੇ ਹਨ, ਦਹਿਸ਼ਤ ਵੱਧ ਜਾਂਦੀ ਹੈ। ਕਾਬੁਲ ਹਵਾਈ ਅੱਡੇ ’ਤੇ ਨਿਰਦੋਸ਼ ਲੋਕਾਂ ’ਤੇ ਹਮਲਾ ਦਿਖ਼ਾਉਂਦਾ ਹੈ ਕਿ ਤਾਂ ਕਿ ਤਾਲਿਬਾਨ ਸ਼ਾਸਨ ਆਪਣੇ ਨਾਲ ਕੀ ਲੈ ਕੇ ਆਇਆ ਹੈ। 


author

Shyna

Content Editor

Related News