ਇਸਤਾਂਬੁਲ ’ਚ ਸ਼ਿਪਯਾਰਡ ਵਿਚ ਹੋਇਆ ਜ਼ਬਰਦਸਤ ਧਮਾਕਾ, 5 ਜ਼ਖ਼ਮੀ

Friday, May 06, 2022 - 05:06 PM (IST)

ਇਸਤਾਂਬੁਲ ’ਚ ਸ਼ਿਪਯਾਰਡ ਵਿਚ ਹੋਇਆ ਜ਼ਬਰਦਸਤ ਧਮਾਕਾ, 5 ਜ਼ਖ਼ਮੀ

ਅੰਕਾਰਾ (ਵਾਰਤਾ) : ਤੁਰਕੀ ਦੇ ਇਸਤਾਂਬੁਲ ਸਥਿਤ ਇਕ ਸ਼ਿਪਯਾਰਡ ’ਚ ਜ਼ਬਰਦਸਤ ਧਮਾਕਾ ਹੋਣ ਨਾਲ ਪੰਜ ਕਰਮਚਾਰੀ ਜ਼ਖ਼ਮੀ ਹੋ ਗਏ। ਤੁਰਕੀ ਮੀਡੀਆ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਧਮਾਕਾ ਤੁਜ਼ਲਾ ਜ਼ਿਲ੍ਹੇ ਦੇ ਇਕ ਸ਼ਿਪਯਾਰਡ ’ਚ ਹੋਇਆ। ਸਬਾਹ ਅਖਬਾਰ ਨੇ ਕਿਹਾ ਕਿ ਧਮਾਕਾ ਗੈਸ ਲੀਕ ਹੋਣ ਕਾਰਨ ਹੋਇਆ ਹੋ ਸਕਦਾ ਹੈ।

ਇਹ ਵੀ ਪੜ੍ਹੋ : ਬੱਗਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੁਮਾਰ ਵਿਸ਼ਵਾਸ ਦਾ ਟਵੀਟ, CM ਮਾਨ ’ਤੇ ਲਾਇਆ ਨਿਸ਼ਾਨਾ


author

Manoj

Content Editor

Related News