ਪਾਕਿਸਤਾਨ ’ਚ ਅੰਤਿਮ ਸੰਸਕਾਰ ਮੌਕੇ ਹੋਈ ਗੋਲੀਬਾਰੀ ’ਚ 8 ਲੋਕਾਂ ਦੀ ਮੌਤ, 15 ਜ਼ਖ਼ਮੀ

Friday, Sep 17, 2021 - 11:29 AM (IST)

ਪਾਕਿਸਤਾਨ ’ਚ ਅੰਤਿਮ ਸੰਸਕਾਰ ਮੌਕੇ ਹੋਈ ਗੋਲੀਬਾਰੀ ’ਚ 8 ਲੋਕਾਂ ਦੀ ਮੌਤ, 15 ਜ਼ਖ਼ਮੀ

ਇਸਲਾਮਾਬਾਦ (ਵਾਰਤਾ) : ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਸੂਬੇ ਦੇ ਲੋਵਰ ਡੀਰ ਜ਼ਿਲ੍ਹੇ ਵਿਚ ਅੰਤਿਮ ਸੰਸਕਾਰ ਮੌਕੇ ਹੋਈ ਗੋਲੀਬਾਰੀ ਵਿਚ 8 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 15 ਹੋਰ ਜ਼ਖ਼ਮੀ ਹੋ ਗਏ।

ਦੁਨਯਾ ਨਿਊਜ਼ ਬ੍ਰਾਡਕਾਸਟਰ ਨੇ ਵੀਰਵਾਰ ਦੇਰ ਰਾਤ ਆਪਣੀ ਰਿਪੋਰਟ ਵਿਚ ਦੱਸਿਆ ਕਿ ਲੋਕਾਂ ਦੇ 2 ਸਮੂਹਾਂ ਵਿਚਾਲੇ ਜ਼ਮੀਨੀ ਵਿਵਾਦ ਨੂੰ ਲੈ ਕੇ ਅੰਤਿਮ ਸੰਸਕਾਰ ਦੀ ਨਜ਼ਾਮ ਦੌਰਾਨ ਗੋਲੀਬਾਰੀ ਹੋਈ। ਗੋਲੀਬਾਰੀਵਿਚ 8 ਲੋਕ ਮਾਰੇ ਗਏ, ਉਥੇ ਹੀ 15 ਹੋਰ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਨੇੜੇ ਦੇ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ, ਜਿਨ੍ਹਾਂ ਵਿਚ 10 ਦੀ ਹਾਲਤ ਗੰਭੀਰ ਹੈ।


author

cherry

Content Editor

Related News