ਅਮਰੀਕਾ ਦੇ ਅਲਾਸਕਾ ''ਚ ਲੱਗੇ ਤੇਜ਼ ਭੂਚਾਲ ਦੇ ਝਟਕੇ

04/17/2020 3:50:06 PM

ਵਾਸ਼ਿੰਗਟਨ- ਅਮਰੀਕਾ ਦੇ ਅਲਾਸਕਾ ਸੂਬੇ ਵਿਚ ਚਿਰਿਕੋਫ ਟਾਪੂ 'ਤੇ ਸ਼ੁੱਕਰਵਾਰ ਨੂੰ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਅਮਰੀਕੀ ਭੂ-ਗਰਗ ਵਿਗਿਆਨ ਸਰਵੇਖਣ ਮੁਤਾਬਕ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤੀ 5.5 ਦਰਜ ਕੀਤੀ ਗਈ ਹੈ। ਭੂਚਾਲ ਦਾ ਕੇਂਦਰ 56.1278 ਡਿਗਰੀ ਉੱਤਰੀ ਲੈਟੀਟਿਊਡ ਤੇ 153.5498 ਡਿਗਰੀ ਪੱਛਮੀ ਲਾਂਗੀਟਿਊਡ 'ਤੇ 18.6 ਡਿਗਰੀ ਦੀ ਗਹਿਰਾਈ 'ਤੇ ਸਥਿਤ ਸੀ। ਇਸ ਭੂਚਾਲ ਕਾਰਣ ਅਜੇ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।


Baljit Singh

Content Editor

Related News