ਵਾਣੂਆਤੂ ਟਾਪੂ ’ਚ ਭੂਚਾਲ

08/25/2019 6:06:07 PM

ਹਾਂਗਕਾਂਗ (ਏਜੰਸੀਆਂ)–ਪ੍ਰਸ਼ਾਂਤ ਮਹਾਸਾਗਰ ਦੇ ਇਕ ਟਾਪੂ ਦੇਸ਼ ਵਾਣੂਆਤੂ ਵਿਖੇ ਐਤਵਾਰ ਭੂਚਾਲ ਦੇ ਤੇਜ਼ ਝਟਕੇ ਆਏ। ਰਿਕਟਰ ਪੈਮਾਨੇ ’ਤੇ ਇਸ ਦੀ ਤੀਬਰਤਾ 6 ਦੱਸੀ ਗਈ ਹੈ। ਕਿਸੇ ਤਰ੍ਹਾਂ ਦੇ ਜਾਨੀ ਅਤੇ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ। ਭੂਚਾਲ ਦਾ ਕੇਂਦਰ ਸੋਲਾ ਸ਼ਹਿਰ ’ਚ 114.65 ਕਿਲੋਮੀਟਰ ਦੀ ਡੂੰਘਾਈ ’ਚ ਸੀ।


Sunny Mehra

Content Editor

Related News