ਕੋਲੰਬੀਆ : ਖਾਨ ''ਚ ਧਮਾਕਾ, 13 ਲੋਕਾਂ ਦੀ ਮੌਤ

Tuesday, Mar 01, 2022 - 03:24 PM (IST)

ਕੋਲੰਬੀਆ : ਖਾਨ ''ਚ ਧਮਾਕਾ, 13 ਲੋਕਾਂ ਦੀ ਮੌਤ

ਬੋਗੋਟਾ (ਵਾਰਤਾ)- ਕੋਲੰਬੀਆ ਦੇ ਟਾਸਕੋ ਮਿਉਂਸਪੈਲਿਟੀ ਵਿੱਚ ਇੱਕ ਕੋਲੇ ਦੀ ਖਾਨ ਵਿੱਚ ਹੋਏ ਧਮਾਕੇ ਵਿੱਚ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਖਾਨ 'ਚ ਧਮਾਕੇ ਤੋਂ ਬਾਅਦ ਬਚਾਅ ਦਲ ਨੇ 50 ਤੋਂ ਵੱਧ ਲੋਕਾਂ ਨੂੰ ਬਚਾਉਣ ਲਈ 36 ਘੰਟੇ ਦੀ ਤਲਾਸ਼ੀ ਮੁਹਿੰਮ ਚਲਾਈ ਅਤੇ ਦੋ ਲੋਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਮੌਕੇ 'ਤੇ ਮਿਲੀ ਮੁੱਢਲੀ ਜਾਣਕਾਰੀ ਅਨੁਸਾਰ ਧਮਾਕਾ ਮੀਥੇਨ ਗੈਸ ਦੇ ਜਮ੍ਹਾਂ ਹੋਣ ਕਾਰਨ ਹੋਇਆ ਹੈ।

ਪੜ੍ਹੋ ਇਹ ਅਹਿਮ ਖ਼ਬਰ- ਰੂਸ ਨੇ ਯੂਕ੍ਰੇਨ 'ਤੇ vacuum bomb ਦੀ ਕੀਤੀ ਵਰਤੋਂ! ਜਾਣੋ ਕਿੰਨਾ ਖ਼ਤਰਨਾਕ


author

Vandana

Content Editor

Related News