ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਸੰਬੰਧੀ ਕੂਵੈਤ ''ਚ ਸਮਾਗਮ 13 ਨੂੰ

10/12/2017 1:49:07 AM

ਕੂਵੈਤ— ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਕੂਵੈਤ 'ਚ ਮਨਾਇਆ ਜਾਵੇਗਾ। ਇਸ ਸੰਬੰਧੀ ਪ੍ਰਾਪਤ ਜਾਣਕਾਰੀ ਮੁਤਾਬਕ ਪ੍ਰਗਟ ਦਿਵਸ ਸੰਬੰਧੀ 13 ਅਕਤੂਬਰ ਨੂੰ ਵਿਸ਼ਾਲ ਸਤਿਸੰਗ ਇੰਡੀਅਨ ਪਬਲਿਕ ਸਕੂਲ ਜਲੀਬ (ਕੁਵੈਤ) ਨੇੜੇ ਗੁਲਫ ਮਾਰਟ ਵਿਖੇ ਹੋਵੇਗਾ। ਜਿਸ 'ਚ ਭਾਰਤ ਤੋਂ ਸਤਿਕਾਰਯੋਗ ਦਰਸ਼ਨ “ਰਤਨ'' ਰਾਵਣ ਜੀ ਵਿਸ਼ੇਸ਼ ਤੋਰ 'ਤੇ ਪੁਹੰਚਣਗੇ।


Related News