ਕੈਨੇਡਾ ਦੀ ਟੈਨਿਸ ਸਟਾਰ ਯੂਜਨੀ ਨੇ ਰੀਵਿਲਿੰਗ ਡਰੈੱਸ ਪਹਿਨ ਕੇ ਢਾਹਿਆ ਕਹਿਰ

01/01/2017 3:54:47 PM

ਮੈਲਬੋਰਨ/ਓਟਾਵਾ— ਕੈਨੇਡਾ ਦੀ ਟੈਨਿਸ ਸਟਾਰ ਯੂਜਨੀ ਬੁਕਾਰਡ ਆਸਟ੍ਰੇਲੀਅਨ ਓਪਨ ਦੀਆਂ ਤਿਆਰੀਆਂ ਵਿਚ ਲੱਗੀ ਹੋਈ ਹੈ। ਇਸ ਦੌਰਾਨ ਉਹ ਆਸਟ੍ਰੇਲੀਆ ਵਿਚ ਕਾਫੀ ਘੁੰਮ-ਫਿਰ ਵੀ ਰਹੀ ਹੈ ਅਤੇ ਇਸ ਸਪੋਰਟਸ ਟਰਿੱਪ ਦਾ ਪੂਰਾ ਮਜ਼ਾ ਲੈ ਰਹੀ ਹੈ। ਉਸ ਨੇ ਫੁਰਸਤ ਦੇ ਕੁਝ ਪਲਾਂ ਦੌਰਾਨ ਦੀ ਇਕ ਤਸਵੀਰ ਵੀ ਖਿੱਚੀ ਹੈ, ਜਿਸ ਵਿਚ ਉਹ ਰੀਵਿਲਿੰਗ ਡਰੈੱਸ ਵਿਚ ਨਜ਼ਰ ਆ ਰਹੀ ਹੈ। ਯੂਜਨੀ ਦੀ ਇਹ ਡਰੈੱਸ ਅਤੇ ਉਸ ਦਾ ਇਹ ਅੰਦਾਜ਼ ਉਸ ਦੇ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ। 
ਇਹ ਸਾਲ ਯੂਜਨੀ ਲਈ ਬਹੁਤਾ ਵਧੀਆ ਨਹੀਂ ਰਿਹਾ ਸੀ। ਉਹ ਆਪਣੀ ਰੈਂਕਿੰਗ ਵਿਚ ਫਿਸਲ ਕੇ 46ਵੇਂ ਨੰਬਰ ''ਤੇ ਪਹੁੰਚ ਗਈ ਸੀ। ਯੂਜਨੀ ਦਾ ਟੀਚਾ ਟਾਪ 10 ਵਿਚ ਥਾਂ ਬਣਾਉਣਾ ਹੈ।

Kulvinder Mahi

News Editor

Related News