''ਬ੍ਰਿਟਿਸ਼ ਪੀ.ਐਮ. ਸ਼ੁੱਕਰਵਾਰ ਨੂੰ ਐਮ.ਪੀਜ਼ ਸਾਹਮਣੇ ਰੱਖਣਗੇ ਬ੍ਰੈਗਜ਼ਿਟ ਬਿੱਲ''

12/16/2019 7:29:44 PM

ਲੰਡਨ (ਏ.ਐਫ.ਪੀ.)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਸਰਕਾਰ ਸ਼ੁੱਕਰਵਾਰ ਨੂੰ ਬ੍ਰੈਗਜ਼ਿਟ ਬਿੱਲ ਸੰਸਦ ਵਿਚ ਰੱਖਣ ਦੀ ਯੋਜਨਾ ਹੈ ਜਿਸ ਤੋਂ ਕਿ ਦੇਸ਼ ਅਗਲੇ ਮਹੀਨੇ ਯੂਰਪੀ ਸੰਘ ਤੋਂ ਬਾਹਰ ਹੋ ਸਕੇ। ਜਾਨਸਨ ਦੇ ਬੁਲਾਰੇ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਕ੍ਰਿਸਮਸ ਤੋਂ ਪਹਿਲਾਂ ਪ੍ਰਕਿਰਿਆ ਸ਼ੁਰੂ ਕਰਨਾ  ਚਾਹੁੰਦੇ ਹਾਂ ਅਤੇ ਇਸ ਨੂੰ ਪ੍ਰਧਾਨ (ਹਾਊਸ ਆਫ ਕਾਮਨਸ) ਦੇ ਨਾਲ ਚਰਚਾ ਕਰਕੇ ਉਚਿਤ ਸੰਵਿਧਾਨਕ ਤਰੀਕੇ ਨਾਲ ਕਰਾਂਗੇ।


Sunny Mehra

Content Editor

Related News