ਅਰਬਪਤੀਆਂ ਦੇ ਪੈਸੇ ਖਰਚ ਕਰਨ ਦਾ ਅਨੌਖਾ ਅੰਦਾਜ਼, ਕਿਸੇ ਨੇ ਖਰੀਦਿਆ ਦੀਪ ਅਤੇ ਕਿਸੇ ਨੇ ਸ਼ਹਿਰ

Thursday, Oct 25, 2018 - 05:57 PM (IST)

ਅਰਬਪਤੀਆਂ ਦੇ ਪੈਸੇ ਖਰਚ ਕਰਨ ਦਾ ਅਨੌਖਾ ਅੰਦਾਜ਼, ਕਿਸੇ ਨੇ ਖਰੀਦਿਆ ਦੀਪ ਅਤੇ ਕਿਸੇ ਨੇ ਸ਼ਹਿਰ

ਨਵੀਂ ਦਿੱਲੀ— ਜਿਨ੍ਹਾਂ ਲੋਕਾਂ ਕੋਲ ਬੇਸ਼ੁਮਾਰ ਦੌਲਤ ਹੁੰਦੀ ਹੈ ਉਹ ਉਸ ਨੂੰ ਖਰਚ ਕਰਨ ਲਈ ਅਲੱਗ-ਅਲੱਗ ਤਰੀਕੇ ਲੱਭਦੇ ਰਹਿੰਦੇ ਹਨ। ਅੱਜ ਤੁਹਾਨੂੰ ਅਜਿਹੇ ਹੀ 5 ਕਿੱਸੇ ਪਤਾ ਚੱਲਣਗੇ ਜਦੋਂ ਅਰਬਪਤੀਆਂ ਨੇ ਦਿਖਾ ਦਿੱਤਾ ਕਿ ਉਨ੍ਹਾਂ ਦੇ ਅਜਿਹੇ ਖਰਚ ਕੋਈ ਵੱਡੀ ਗੱਲ ਨਹੀਂ ਹੈ। ਲਿਸਟ 'ਚ ਸ਼ਾਮਲ ਲੋਕਾਂ ਨੇ ਆਪਣੇ ਸ਼ੌਕ ਲਈ ਆਇਲੈਂਡ ਕਿ ਸ਼ਹਿਰ ਤੱਕ ਖਰੀਦ ਲਏ ਸਨ।
ਪ੍ਰਾਚੀਨ ਚੀਜ਼ਾਂ ਬੇਸ਼ਕੀਮਤੀ

प्राचीन चीजें बेशकीमती
ਜਦੋਂ ਪੈਸਾ ਕੋਈ ਰੁਕਾਵਟ ਨਹੀਂ ਹੁੰਦਾ ਤਾਂ ਲੰਬੇ ਸਮੇਂ ਪਹਿਲਾਂ ਮਰ ਚੁੱਕੇ ਚੁੱਕੇ ਇਕ ਜੀਵ ਦੇ ਕੰਕਾਲ 'ਤੇ ਕੁਝ ਹਜ਼ਾਰ ਡਾਲਰ ਖਰਚ ਕਰਨ ਨਾਲ ਕਿ ਹੋਵੇਗਾ। 2014 'ਚ ਬਿਲਿਅਨੇਅਰ ਹੇਜ ਫੰਡ ਮੈਨੇਜਰ ਸਟੀਵ ਕੋਹਨ ਨੇ 14 ਫੁੱਟ ਲੰਬੀ ਸੁਰੱਖਿਅਕ ਰੱਖੇ ਗਏ ਸ਼ਾਰਕ ਨੂੰ 80 ਲੱਖ ਤੋਂ 1.20 ਕਰੋੜ ਡਾਲਰ ਦੇ ਵਿਚਾਲੇ ਖਰੀਦਿਆ ਸੀ। 2007 'ਚ ਐਕਟਰ ਨਿਕੋਲਸ ਕੇਜ ਨੇ ਮੰਗੋਲੀਅਨ ਡਾਇਨਾਸੋਰ ਦੀ ਖੋਪੜੀ, 2,76,000 ਡਾਲਰ 'ਚ ਖਰੀਦਣ ਲਈ ਲਿਓਨਾਰਡੋ ਡੀ ਕੈਪ੍ਰਿਯੋ ਨੂੰ ਪਿੱਛੇ ਛੱਡ ਦਿੱਤਾ ਸੀ।

 

प्राइवेट आइलैंड
ਰਈਸੋਂ ਨੂੰ ਆਇਲੈਂਡ ਖਰੀਦਣ ਵੀ ਕਾਫੀ ਪਸੰਦ ਹੈ। 2012 'ਚ ਓਰੇਕਲ ਦੇ ਫਾਊਂਡਰ ਲੈਰੀ ਐਲਿਸਨ ਨੇ ਹਵਾਈ ਦੇ ਇਕ ਦੀਪ ਦਾ 97 ਫੀਸਦੀ ਹਿੱਸਾ 30 ਕਰੋੜ ਡਾਲਰ 'ਚ ਖਰੀਦਿਆ ਸੀ। ਵਰਜਿਨ ਗਰੁੱਪ ਦੇ ਫਾਊਂਡਰ ਰਿਚਰਜ਼ ਬ੍ਰੈਨਸਨ ਨੇ 1979 'ਚ ਬ੍ਰਿਟਿਸ਼ ਵਰਜਿਨ ਆਇਸਲੈਂਡ 'ਚ ਨੇਕਰ ਆਇਲੈਂਡ ਖਰੀਦਣ ਲਈ ਲਗਭਗ 3,20,000 ਡਾਲਰ ਦੀ ਕੀਮਤ ਚੁਕਾਈ ਸੀ।

मूवी की यादगार चीजें
ਜੇਕਰ ਤੁਹਾਡੇ ਕੋਲ ਖਰਚ ਕਰਨ ਲਈ ਲੱਖਾਂ ਡਾਲਰ ਹੋਣ ਤਾਂ ਤੁਸੀਂ ਫਿਲਮਾਂ ਤੋਂ ਪੋਪ ਅਤੇ ਹੋਰ ਚੀਜ਼ਾਂ ਖਰੀਦੋਗੇ। ਕਈ ਲੋਕ ਅਜਿਹਾ ਵੀ ਕਰਦੇ ਹਨ। 2013 'ਚ ਐਲਨ ਮਸਕ ਨੇ ਜੇਮਸ ਬਾਨਡ ਦੀ ਮੂਵੀ ਦ ਸਪਾਈ ਹੁ ਲਵਡ ਨੀ 'ਚ ਇਸਤੇਮਾਲ ਹੋਈ ਲੋਟਸ ਕਾਰ 8,86,000 ਡਾਲਰ 'ਚ ਖਰੀਦੀ ਸੀ।

प्राइवेट प्लेन
ਅਮੀਰਾਂ ਨੂੰ ਪ੍ਰਾਇਵੇਟ ਜੈੱਟ ਵੀ ਬਹੁਤ ਪਸੰਦ ਹੈ। ਸਾਊਦੀ ਅਰਬ ਦੇ ਪ੍ਰਿੰਸ ਅਲਵਲੀਦ ਬਿਨ ਤਲਾਲ ਨੇ 'ਦ ਫਲਾਇੰਗ ਪੈਲੇਸ' ਨਾਂ ਦੇ ਡਬਲ-ਡੇਲਰ ਸੁਪਰਜੰਬੋ ਜੈੱਟ ਨੂੰ 31.9 ਕਰੋੜ ਡਾਲਰ 'ਚ ਖਰੀਦਿਆ ਸੀ ਅਤੇ ਇਸ ਦੇ ਰੇਨੋਵੇਸ਼ਨ 'ਤੇ ਵੱਡੀ ਰਕਮ ਖਰਚ ਕੀਤਾ ਸੀ। ਹਾਲਾਂਕਿ ਉਨ੍ਹਾਂ ਨੇ ਜਲਦ ਹੀ ਅਜਿਹੇ ਇਕ ਅਣਜਾਣ ਬਾਅਰ ਨੂੰ ਵੇਚ ਦਿੱਤਾ ਸੀ। ਐਮੇਜਾਨ ਦੇ ਫਾਊਂਡਰ ਜੇਫ ਬੇਜਾਸ ਨੇ ਗਲਫਸਟ੍ਰੀਸ G650ER ਪ੍ਰਾਇਵੇਟ ਜੈੱਟ 6.5 ਕਰੋੜ ਡਾਲਰ 'ਚ ਖਰੀਦਿਆ ਹੈ।

पूरा शहर
ਜੇਕਰ ਤੁਹਾਨੂੰ ਦੀਪ ਪਸੰਦ ਨਹੀਂ ਹਨ ਤਾਂ ਤੁਸੀਂ ਪੂਰਾ ਸ਼ਹਿਰ ਵੀ ਖਰੀਦ ਸਕਦੇ ਹੋ। ਹਾਲੀਵੁੱਡ ਦੀ ਅਭਿਨੇਤਰੀ ਕਿਮ ਬੇਸਿੰਗਰ ਨੇ  1989 'ਚ ਅਜਿਹਾ ਹੀ ਕੀਤਾ ਸੀ। ਉਸ ਨੇ ਜਾਰਜਿਆ 'ਚ 2,000 ਏਕੜ 'ਚ ਫੈਲੇ ਬ੍ਰੇਸਲਟਨ ਸ਼ਹਿਰ ਦਾ 1,751 ਏਕੜ ਹੋਰ ਇਨਵੇਸਟਰਸ ਦੇ ਨਾਲ ਮਿਲ ਕੇ 2 ਕਰੋੜ ਡਾਲਰ 'ਚ ਖਰੀਦਿਆ ਸੀ। ਉਹ ਇਸ ਨੂੰ ਟੂਰੀਸਟ ਪਲੇਸ ਅਤੇ ਫਿਲਮ ਸਟੂਡੀਓ 'ਚ ਤਬਦੀਲ ਕਰਨਾ ਚਾਹੁੰਦੀ ਸੀ, ਪਰ ਬਾਅਦ 'ਚ ਉਸ ਦੇ ਦਿਵਾਲਿਆ ਹੋਣ ਕਾਰਨ ਇਸ ਨੂੰ ਨੀਲਾਮ ਕਰਨਾ ਪਿਆ ਸੀ।


Related News