ਬੰਗਲਾਦੇਸ਼ੀ ਤੱਟ ਨੇੜੇ ਰੋਹਿੰਗਿਆ ਦੀ ਕਿਸ਼ਤੀ ਡੁੱਬਣ ਨਾਲ 10 ਬੱਚਿਆਂ ਸਮੇਤ 14 ਦੀ ਮੌਤ

Thursday, Sep 28, 2017 - 10:26 PM (IST)

ਬੰਗਲਾਦੇਸ਼ੀ ਤੱਟ ਨੇੜੇ ਰੋਹਿੰਗਿਆ ਦੀ ਕਿਸ਼ਤੀ ਡੁੱਬਣ ਨਾਲ 10 ਬੱਚਿਆਂ ਸਮੇਤ 14 ਦੀ ਮੌਤ

ਕਾਕਸ ਬਜ਼ਾਰ— ਮਿਆਂਮਾਰ 'ਚ ਹਿੰਸਾ ਤੋਂ ਬਾਅਦ ਉਥੋਂ ਭੱਜ ਰਹੇ ਰੋਹਿੰਗਿਆ ਲੋਕਾਂ ਦੀ ਇਕ ਕਿਸ਼ਤੀ ਬੰੰਗਲਾਦੇਸ਼ ਦੇ ਤੱਟ ਨੇੜੇ ਡੁੱਬਣ ਕਾਰਨ ਘੱਟ ਤੋਂ ਘੱਟ 14 ਲੋਕਾਂ ਦੀ ਮੌਹ ਹੋ ਗਈ, ਜਿਨ੍ਹਾਂ 'ਚ 10 ਬੱਚੇ ਤੇ ਚਾਰ ਔਰਤਾਂ ਸ਼ਾਮਲ ਹਨ।
ਸਥਾਨਕ ਪੁਲਸ ਦੇ ਕਾਂਸਟੇਬਲ ਫਜ਼ਲੁਲ ਕਰੀਮ ਨੇ ਦੱਸਿਆ ਕਿ ਇਨਾਨੀ ਦੇ ਨੇੜੇ ਅਜੇ ਤੱਕ 14 ਲਾਸ਼ਾਂ ਬਰਾਮਦ ਹੋ ਗਈਆਂ ਹਨ। ਜਾਣਕਾਰੀ ਮੁਤਾਬਕ ਉਹ ਸਾਰੇ ਰੋਹਿੰਗਿਆ ਸਨ।


Related News