ਦੇਖੋ ਡੋਨਾਲਡ ਟਰੰਪ ਦੀ ਬੇਟੀ ਇਵਾਂਕਾ ਦੀ ਕਾਰਾਂ ਦੀ ਕੁਲੈਕਸ਼ਨ, ਤਸਵੀਰਾਂ

Tuesday, Feb 25, 2020 - 03:16 PM (IST)

ਦੇਖੋ ਡੋਨਾਲਡ ਟਰੰਪ ਦੀ ਬੇਟੀ ਇਵਾਂਕਾ ਦੀ ਕਾਰਾਂ ਦੀ ਕੁਲੈਕਸ਼ਨ, ਤਸਵੀਰਾਂ

ਵਾਸ਼ਿੰਗਟਨ (ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਉਹਨਾਂ ਦੀ ਬੇਟੀ ਇਵਾਂਕਾ ਟਰੰਪ ਦੋ ਦਿਨੀਂ ਭਾਰਤ ਦੌਰੇ 'ਤੇ ਹੈ। ਸੋਮਵਾਰ ਨੂੰ ਹਵਾਈ ਅੱਡੇ 'ਤੇ ਬਲੂ ਤੇ ਰੈੱਡ ਡਰੈੱਸ ਵਿਚ ਨਜ਼ਰ ਆਈ ਇਵਾਂਕਾ ਨੂੰ ਦੇਖਣ ਦੇ ਬਾਅਦ ਸੋਸ਼ਲ ਮੀਡੀਆ 'ਤੇ ਉਹਨਾਂ ਦੀ ਫਿੱਟਨੈੱਸ ਦੀ ਕਾਫੀ ਤਾਰੀਫ ਹੋ ਰਹੀ ਹੈ।

PunjabKesari

ਇਵਾਂਕਾ 37 ਸਾਲ ਦੀ ਉਮਰ ਵਿਚ ਵੀ ਆਪਣੀ ਫਿੱਟਨੈੱਸ ਨੂੰ ਲੇ ਕਾਫੀ ਗੰਭੀਰ ਹੈ। ਸਭ ਤੋਂ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ 3 ਬੱਚਿਆਂ ਦੀ ਮਾਂ ਹੋਣ ਦੇ ਬਾਵਜੂਦ ਉਹ ਕਿਸੇ ਮਾਡਲ ਨਾਲੋਂ ਘੱਟ ਨਹੀਂ ਹੈ। 

PunjabKesari

ਇਵਾਂਕਾ ਟਰੰਪ ਦਾ ਨਾਮ ਸ਼ਕਤੀਸ਼ਾਲੀ ਅੰਤਰਰਾਸ਼ਟਰੀ ਭਾਈਚਾਰੇ ਵਿਚ ਪਿਛਲੇ ਕੁਝ ਸਾਲਾਂ ਵਿਚ ਕਾਫੀ ਚਰਚਾ ਵਿਚ ਰਿਹਾ। ਇਕ ਸਫਲ ਕਾਰੋਬਾਰੀ ਔਰਤ ਦੇ ਤੌਰ 'ਤੇ ਇਵਾਂਕਾ ਨੇ ਜਿੰਨੀਆਂ ਸੁਰਖੀਆਂ ਬਟੋਰੀਆਂ ਉਨੀਆਂ ਹੀ ਸੁਰਖੀਆਂ ਇਵਾਂਕਾ ਨੇ ਆਪਣੇ ਲਾਈਫਸਟਾਈਲ ਕਾਰਨ ਬਟੋਰੀਆਂ ਹਨ।ਇੱਥੇ ਦੱਸ ਦਈਏ ਕਿ ਡੋਨਾਲਡ ਟਰੰਪ ਵੀ ਆਪਣੇ ਕੀਮਤੀ ਸ਼ੌਂਕਾਂ ਲਈ ਜਾਣੇ ਜਾਂਦੇ ਹਨ। ਟਰੰਪ ਅਤੇ ਇਵਾਂਕਾ ਵਿਚ ਬਿਜ਼ਨੈੱਸ ਦੇ ਇਲਾਵਾ ਇਕ ਹੋਰ ਗੱਲ ਵਿਚ ਸਮਾਨ ਹਨ ਉਹ ਹੈ ਉਹਨਾਂ ਦਾ ਕਾਰਾਂ ਦਾ ਸ਼ੌਂਕ। ਅੱਜ ਅਸੀਂ ਤੁਹਾਨੂੰ ਇਵਾਂਕਾ ਦੇ ਕਾਰਾਂ ਦੇ ਕੁਲੈਕਸ਼ਨ ਬਾਰੇ ਦੱਸਾਂਗੇ।

1. Classic mercedes-
PunjabKesari

ਕੀਮਤ- 30,000 ਅਮਰੀਕੀ ਡਾਲਰ
 

2. Cadilac escalade-
PunjabKesari

ਕੀਮਤ- 1,00,000 ਅਮਰੀਕੀ ਡਾਲਰ
 

3. Cheverolet surburban
PunjabKesari

ਕੀਮਤ- 70,000 ਅਮਰੀਕੀ ਡਾਲਰ
 

4. Bantley Continental Gt-
PunjabKesari

ਕੀਮਤ- 2,50,000 ਅਮਰੀਕੀ ਡਾਲਰ
 

5. Gmc Yukon-
PunjabKesari

ਕੀਮਤ- 70,000 ਅਮਰੀਕੀ ਡਾਲਰ
 

6. ਪ੍ਰਾਈਵੇਟ ਜੈੱਟ gulfstream 650er
PunjabKesari

 ਕੀਮਤ- 70,00,000 ਅਮਰੀਕੀ ਡਾਲਰ


author

Vandana

Content Editor

Related News