ਅਫ਼ਗਾਨੀ ਜਨਾਨੀ ਵਪਾਰੀ ਨੇ ਬੰਦ ਕੀਤਾ ਡਰਾਈਵਿੰਗ ਟ੍ਰੇਨਿੰਗ ਕੇਂਦਰ

Monday, Sep 27, 2021 - 02:10 PM (IST)

ਅਫ਼ਗਾਨੀ ਜਨਾਨੀ ਵਪਾਰੀ ਨੇ ਬੰਦ ਕੀਤਾ ਡਰਾਈਵਿੰਗ ਟ੍ਰੇਨਿੰਗ ਕੇਂਦਰ

ਕਾਬੁਲ (ਏ. ਐੱਨ. ਆਈ.) - ਤਾਲਿਬਾਨ ਦੇ ਰਾਜ ’ਚ ਸਭ ਤੋਂ ਵੱਧ ਨੁਕਸਾਨ ਅਫ਼ਗਾਨ ਵਪਾਰੀ ਜਨਾਨੀਆਂ ਦੇ ਕੰਮਾਂ ਨੂੰ ਹੋਇਆ ਹੈ। ਅਫ਼ਗਾਨੀ ਜਨਾਨੀ ਨਿਲਾਬ ਨੇ ਜਨਾਨੀਆਂ ਲਈ ਖੋਲ੍ਹੇ ਡਰਾਈਵਿੰਗ ਟ੍ਰੇਨਿੰਗ ਕੇਂਦਰ ਨੂੰ ਬੰਦ ਕਰ ਦਿੱਤਾ ਹੈ। ਪਤਾ ਲੱਗਾ ਹੈ ਕਿ ਇਹ ਟ੍ਰੇਨਿੰਗ ਕੇਂਦਰ ਇਕ ਸਾਲ ਪਹਿਲਾਂ ਕਾਬੁਲ ’ਚ ਸਥਾਪਿਤ ਕੀਤਾ ਗਿਆ ਸੀ।

ਪੜ੍ਹੋ ਇਹ ਵੀ ਖ਼ਬਰ - ਬਟਾਲਾ : ਵਿਦੇਸ਼ ’ਚ ਰਹਿੰਦੀ ਫੇਸਬੁੱਕ ਫਰੈਂਡ ਵਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਟਿਕਟਾਕ ਸਟਾਰ ਨੇ ਖਾਧਾ ਜ਼ਹਿਰ

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਨਿਲਾਬ ਨੇ ਕਿਹਾ ਕਿ 30 ਤੋਂ ਵੱਧ ਜਨਾਨੀਆਂ ਗੱਡੀਆਂ ਚਲਾਉਣਾ ਸਿੱਖਣਾ ਚਾਹੁੰਦੀਆਂ ਹਨ ਪਰ ਰੋਕਾਂ ਕਾਰਨ ਪਿਛਲੇ ਮਹੀਨੇ ਉਨ੍ਹਾਂ ’ਚੋਂ ਕੋਈ ਵੀ ਕੇਂਦਰ ’ਤੇ ਨਹੀਂ ਆਈਆਂ। ਇਸ ਦੌਰਾਨ ਅਫ਼ਗਾਨਿਸਤਾਨ ’ਚ ਹਿਜ਼ਾਬ ਅਤੇ ਬੁਰਕਿਆਂ ਦੀ ਵਿਕਰੀ ’ਚ ਵਾਧਾ ਹੋਇਆ ਹੈ।


author

rajwinder kaur

Content Editor

Related News