'ਥੈਂਕਸਗੀਵਿੰਗ ਡੇਅ' 'ਤੇ ਟਰੰਪ ਫੌਜੀਆਂ ਨਾਲ ਛੁੱਟੀਆਂ ਮਨਾਉਣ ਲਈ ਪਹੁੰਚੇ ਅਫਗਾਨਿਸਤਾਨ

11/29/2019 1:57:21 AM

ਬਾਗ੍ਰਾਮ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 'ਥੈਂਕਸਗੀਵਿੰਗ ਡੇਅ' 'ਤੇ ਅਮਰੀਕੀ ਫੌਜੀਆਂ ਦੇ ਨਾਲ ਛੁੱਟੀਆਂ ਮਨਾਉਣ ਲਈ ਬਿਨਾਂ ਕਿਸੇ ਐਲਾਨ ਦੇ ਵੀਰਵਾਰ ਨੂੰ ਅਫਗਾਨਿਸਤਾਨ ਦੇ ਦੌਰੇ 'ਤੇ ਪਹੁੰਚੇ। ਉਨ੍ਹਾਂ ਨੇ ਕਾਬੁਲ ਦੇ ਬਾਹਰ ਬਾਗ੍ਰਾਮ ਏਅਰਬੇਸ 'ਤੇ ਤੈਨਾਤ ਅਮਰੀਕੀ ਫੌਜੀਆਂ ਦੇ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਫੌਜੀਆਂ ਨੂੰ ਭੋਜਨ ਵੀ ਵਰਤਾਇਆ।

PunjabKesari


Khushdeep Jassi

Content Editor

Related News