ਅਮਰੀਕਾ ’ਚ 900 ਲੋਕਾਂ ਨੂੰ ਲਾਏ ਐਕਸਪਾਇਰੀ ਟੀਕੇ
Wednesday, Jun 16, 2021 - 03:51 AM (IST)
ਨਿਊਯਾਰਕ - ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਸਥਿਤ ਟਾਈਮਸ ਸਕਵਾਇਰ ਦੇ ਇੱਕ ਟੀਕਾਕਰਣ ਕੇਂਦਰ ਵਿਚ 900 ਲੋਕਾਂ ਨੂੰ ਐਕਸਪਾਇਰੀ ਟੀਕੇ ਲਾ ਦਿੱਤੇ ਗਏ, ਜਿਨ੍ਹਾਂ ਦੀ ਮਿਆਦ ਖ਼ਤਮ ਹੋ ਚੁੱਕੀ ਸੀ। ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ- ਪਾਕਿਸਤਾਨ: ਸੰਸਦ 'ਚ ਹੰਗਾਮਾ, ਬਜਟ ਦੀ ਕਾਪੀ ਸੁੱਟ ਇੱਕ-ਦੂਜੇ ਨੂੰ ਮਾਰਿਆ; ਮਹਿਲਾ MP ਜ਼ਖ਼ਮੀ
ਨਿਊਯਾਰਕ ਸ਼ਹਿਰ ਦੇ ਸਿਹਤ ਵਿਭਾਗ ਨੇ ਕਿਹਾ ਕਿ 5 ਅਤੇ 10 ਜੂਨ ਦਰਮਿਆਨ ਟਾਈਮਸ ਸਕਵਾਇਰ ਵਿੱਚ ਐੱਨ. ਐੱਫ. ਐੱਲ. ਐਕਸਪੀਰੀਅੰਸ ਬਿਲਡਿੰਗ ਵਿੱਚ ਫਾਈਜ਼ਰ ਟੀਕੇ ਦੀ ਖੁਰਾਕ ਲੈਣ ਵਾਲੇ ਇਨ੍ਹਾਂ ਲੋਕਾਂ ਨੂੰ ਛੇਤੀ ਤੋਂ ਛੇਤੀ ਫਾਈਜ਼ਰ ਦੀ ਇੱਕ ਹੋਰ ਖੁਰਾਕ ਲੈਣੀ ਚਾਹੀਦੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
Related News
CM ਮਾਨ ਵੱਲੋਂ ਲਾਏ ਦੋਸ਼ਾਂ ਮਗਰੋਂ ਰਾਜਾ ਸਾਹਿਬ ਵਿਖੇ ਪਹੁੰਚੇ ਡਾ. ਸੁੱਖੀ, ਕਿਹਾ - ਇੱਥੇ ਕਦੇ ਵੀ ਮਰਿਆਦਾ ਭੰਗ ਨਹੀਂ ਹੋ
