ਸਾਂਤਾ ਆਨਾ, ਪੇਰੂ ਤੋਂ 14 ਕਿਲੋਮੀਟਰ ਉੱਤਰ-ਪੱਛਮ ''ਚ ਆਇਆ 5.7 ਤੀਬਰਤਾ ਦਾ ਭੂਚਾਲ
Wednesday, Nov 06, 2024 - 07:59 AM (IST)
ਨਿਊਯਾਰਕ (ਯੂ. ਐੱਨ. ਆਈ.) : ਅਮਰੀਕੀ ਭੂ-ਵਿਗਿਆਨਕ ਸਰਵੇਖਣ (ਯੂ. ਐੱਸ. ਜੀ. ਐੱਸ.) ਨੇ ਦੱਸਿਆ ਕਿ ਮੰਗਲਵਾਰ ਨੂੰ 19:39:41 GMT 'ਤੇ ਸਾਂਤਾ ਆਨਾ, ਪੇਰੂ ਤੋਂ 14 ਕਿਲੋਮੀਟਰ ਉੱਤਰ-ਪੱਛਮ ਵਿਚ 5.7 ਤੀਬਰਤਾ ਦਾ ਭੂਚਾਲ ਆਇਆ।
ਭੂਚਾਲ ਦਾ ਕੇਂਦਰ 79.4 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਸ਼ੁਰੂਆਤੀ ਤੌਰ 'ਤੇ 12.93 ਡਿਗਰੀ ਦੱਖਣੀ ਅਕਸ਼ਾਂਸ਼ ਅਤੇ 75.20 ਡਿਗਰੀ ਪੱਛਮੀ ਦੇਸ਼ਾਂਤਰ 'ਤੇ ਨਿਰਧਾਰਤ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8