ਇਕ ਚਮੱਚ ਜੀਰੇ ਦੇ ਪਾਣੀ ਦੀ ਵਰਤੋਂ ਨਾਲ 15 ਦਿਨਾਂ ਵਿਚ ਕਰੋ 20 ਕਿਲੋ ਭਾਰ ਘੱਟ
Saturday, Jul 29, 2017 - 11:37 AM (IST)

ਨਵੀਂ ਦਿੱਲੀ— ਅਕਸਰ ਲੋਕ ਆਪਣੇ ਭਾਰ ਘੱਟ ਕਰਨ ਲਈ ਘੰਟਿਆਂ ਤੱਕ ਜਿੰਮ ਵਿਚ ਪਸੀਨਾ ਵਹਾਉਂਦੇ ਹਨ। ਜੰਮ ਕੇ ਕਸਰਤ ਕਰਦੇ ਹਨ। ਇਨ੍ਹਾਂ ਹੀ ਨਹੀਂ ਖਾਣ-ਪੀਣ ਤੇ ਹੋਰ ਪਤਾ ਨਹੀਂ ਕਿੰਨੀਆਂ ਰੋਕ-ਟੋਕ ਲਗਾ ਦਿੰਦੇ ਹਨ, ਡਾਇਟਿੰਗ ਕਰਦੇ ਹਨ ਪਰ ਫਿਰ ਵੀ ਉਨ੍ਹਾਂ ਦੇ ਹੱਥ ਸਿਰਫ ਨਿਰਾਸ਼ਾ ਹੀ ਲੱਗਦੀ ਹੈ ਪਰ ਅੱਜ ਅਸੀਂ ਤੁਹਾਨੂੰ ਅਜਿਹਾ ਨੁਸਖਾ ਦੱਸਣ ਜਾ ਰਹੇ ਹਾਂ, ਜਿਸ ਨੂੰ ਅਪਣਾ ਕੇ ਤੁਸੀਂ ਚੁਟਕੀਆਂ ਵਿਚ ਬਿਨਾਂ ਕਿਸੇ ਮਿਹਨਤ ਦੇ ਆਪਣਾ ਭਾਰ ਘੱਟ ਕਰ ਸਕਦੇ ਹੋ। ਭਾਰ ਘੱਟ ਕਰਨ ਦਾ ਸੱਭ ਤੋਂ ਬਹਿਤਰ ਤਰੀਕਾ ਹੈ ਤੁਹਾਨੂੰ ਇਹ ਜਾਣਕੇ ਹੈਰਾਨੀ ਹੋਵੇਗੀ ਕਿ ਰੋਜ਼ ਇਕ ਚਮੱਚ ਜੀਰੇ ਦੀ ਵਰਤੋਂ ਨਾਲ ਤਿੰਨ ਗੁਣਾ ਤੇਜ਼ੀ ਨਾਲ ਭਾਰ ਘੱਟ ਹੁੰਦਾ ਹੈ।
ਇਕ ਸ਼ੋਧ ਵਿਚ ਇਹ ਪਤਾ ਚਲਿਆ ਹੈ ਕਿ ਜੀਰਾ ਬਹੁਤ ਹੀ ਕਾਰਗਾਰ ਹੈ। 88 ਮੋਟੀਆਂ ਔਰਤਾਂ 'ਤੇ ਰਿਸਰਚ ਕਰਨ 'ਤੇ ਇਹ ਪਤਾ ਚਲਿਆ ਹੈ ਕਿ ਭਾਰ ਘੱਟ ਕਰਨਾ ਹੈ ਤਾਂ ਜੀਰੇ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਨਾ ਸਿਰਫ ਵਾਧੂ ਕੈਲੋਰੀ ਨੂੰ ਸਾੜਦਾ ਹੈ ਸਗੋਂ ਮੇਟਾਬੋਲਿਜ਼ਮ ਰੇਟ ਵੀ ਵਧਾਉਂਦਾ ਹੈ ਅਤੇ ਡਾਈਜੇਸ਼ਨ ਠੀਕ ਕਰਦਾ ਹੈ।