ਟੂਥਪੇਸਟ ਨਾਲ ਕਰੋ ਆਪਣੀ ਪ੍ਰੈਗਨੈਂਸੀ ਦਾ ਟੈਸਟ

04/29/2016 8:26:08 AM

ਹਰ ਮਹਿਲਾ ਲਈ ਮਾਂ ਬਣਨਾ ਉਸ ਦੀ ਜ਼ਿੰਦਗੀ ਦਾ ਸਭ ਤੋਂ ਸੁਖਦ ਅਹਿਸਾਸ ਹੈ। ਜਿਸ ਲਈ ਉਹ ਪ੍ਰੈਗਨੈਂਸੀ ਦੀ ਜਾਂਚ ਕਰਨ ਲਈ ਬਾਜ਼ਾਰ ਤੋਂ ਪ੍ਰੈਗਨੈਂਸੀ ਕਿਟ ਲਿਆ ਕੇ ਵਰਤਦੀ ਹੈ। ਅਜਿਹੇ ''ਚ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਵੀ ਗਰਭਵਤੀ ਹੋ ਅਤੇ ਪ੍ਰੈਗਨੈੱਸੀ ਟੈਸਟ ਕਰਵਾਉਣਾ ਚਾਹੁੰਦੀ ਹੋ ਤਾਂ ਹੁਣ ਤੁਹਾਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਹੈ। ਤੁਸੀਂ ਘਰ ਬੈਠੇ ਹੀ ਆਪਣੀ ਪ੍ਰੈਗਨੈਂਸੀ ਦੀ ਜਾਂਚ ਕਰ ਸਕਦੀ ਹੋ। ਅੱਜ ਅਸੀਂ ਤੁਹਾਨੂੰ ਘਰ ''ਚ ਟੂਥਪੇਸਟ ਦੇ ਨਾਲ ਪ੍ਰੈਗਨੈਂਸੀ ਟੈਸਟ ਕਰਨ ਦਾ ਤਰੀਕਾ ਦੱਸਾਂਗੇ। ਤਾਂ ਆਓ ਜਾਣੋ ਇਹ ਤਰੀਕਾ।

ਟੈਸਟ ਕਰਨ ਦਾ ਤਰੀਕਾ ਅਤੇ ਨਤੀਜ਼ਾ—ਪ੍ਰੈਗਨੈਂਸੀ ਟੈਸਟ ਕਰਨ ਲਈ ਪਹਿਲਾਂ ਇਕ ਡਿਸਪੋਜੇਸਲ ਗਿਲਾਸ ''ਚ ਆਪਣੇ ਯੂਰਿਨ ਦਾ ਸੈਂਪਲ ਲਓ। ਬਾਅਦ ''ਚ ਇਸ ''ਚ ਇਕ ਚਮਚ ਸਫੈਦ ਰੰਗ ਦੇ ਟੂਥਪੇਸਟ ਦਾ ਪਾ ਦਿਓ। ਜੇਕਰ ਯੂਰਿਨ ਦਾ ਰੰਗ ਨੀਲਾ ਹੋ ਜਾਂਦਾ ਹੈ ਤਾਂ ਇਸ ਦਾ ਮਤਲੱਬ ਹੈ ਕਿ ਤੁਸੀਂ ਗਰਭਵਤੀ ਹੋ। ਇਸ ਦੇ ਨਾਲ ਜੇਕਰ ਝੱਗ ਇਕੱਠੀ ਹੋ ਜਾਂਦੀ ਹੈ ਤਾਂ ਵੀ ਇਹ ਪੋਜੀਟਿਵ ਪ੍ਰੈਗਨੈਂਸੀ ਦਾ ਸੰਕੇਤ ਦਿੰਦਾ ਹੈ। ਜੇਕਰ ਕੋਈ ਵੀ ਬਦਲਾਅ ਨਾ ਦਿਖਾਈ ਦੇਵੇ ਤਾਂ ਮਤਲੱਬ ਕਿ ਤੁਸੀਂ ਗਰਭਵਤੀ ਨਹੀਂ ਹੋ। 

ਜਾਣੋ ਕਿੰਝ ਉਚਿਤ ਹੈ ਟੂਥਪੇਸਟ ਪ੍ਰੈਗਨੈਂਸੀ ਟੈਸਟ ਲਈ—

ਵੈਸੇ ਤਾਂ ਹੋਮਮੇਡ ਪ੍ਰੈਗਨੈਂਸੀ ਟੈਸਟ ਕਰਨਾ ਤੁਹਾਡੇ ਲਈ ਉਪਯੋਗੀ ਹੁੰਦਾ ਹੈ ਪਰ ਇਸ ਦੇ ਕਈ ਫਾਇਦੇ ਅਤੇ ਨੁਕਸਾਨ ਵੀ ਹਨ। ਪ੍ਰੈਗਨੈਂਸੀ ਟੈਸਟ ਦਾ ਪਤਾ ਕਰਨ ਲਈ ਸਭ ਤੋਂ ਜ਼ਰੂਰੀ ਸਵੇਰ ਦੇ ਸਮੇਂ ਦਾ ਪਹਿਲਾਂ ਯੁਰਿਨ ਹੁੰਦਾ ਹੈ ਕਿਉਂਕਿ ਉਸ ਸਮੇਂ ਐਚ.ਸੀ.ਜੀ. ਦਾ ਲੈਵਲ ਹਾਈ ਹੁੰਦਾ ਹੈ, ਜੋ ਸਹੀ ਮਾਇਨੇ ''ਚ ਪ੍ਰੈਗਨੈਂਸੀ ਦੇ ਲੱਛਣਾਂ ਦਾ ਪਤਾ ਲਗਾਉਣ ''ਚ ਮਦਦ ਕਰਦਾ ਹੈ। ਜ਼ਿਆਦਾਤਰ ਔਰਤਾਂ ਪ੍ਰੈਗਨੈਂਸੀ ਟੈਸਟ ਕਰਨ ਲਈ ਬਾਜ਼ਾਰ ''ਚੋਂ ਪ੍ਰੈਗਨੈਂਸੀ ਕਿਟ ਜਾਂ ਘਰੇਲੂ ਵਿਧੀ ਦੀ ਵਰਤੋਂ ਕਰਦੀਆਂ ਹਨ। ਪਰ ਜ਼ਰੂਰੀ ਨਹੀਂ ਹੈ ਕਿ ਇਸ ਦਾ ਨਤੀਜ਼ਾ ਸਹੀ ਹੋਵੇ। ਅਜਿਹੇ ਹੀ ਟੂਥਪੇਸਟ ਨਾਲ ਪ੍ਰੈਗਨੈਂਸੀ ਟੈਸਟ ਨਾਲ ਜੁੜੇ ਕੁਝ ਨੁਕਸਾਨ ਵੀ ਹਨ ਜਿਵੇਂ ਕਿ ਟੈਸਟ ਕਰਨ ਲਈ ਵਰਤੋਂ ਕੀਤੇ ਜਾਣ ਵਾਲੇ ਯੁਰਿਨ ਅਤੇ ਟੂਥਪੇਸਟ ਦੀ ਮਾਤਰਾ ਦੇ ਬਾਰੇ ''ਚ ਸਹੀ ਦਿਸ਼ਾ ਨਿਰਦੇਸ਼ ਨਾ ਹੋਣਾ। ਜੇਕਰ ਤੁਸੀਂ ਇਸ ਮਿਸ਼ਰਨ ਨੂੰ ਲੰਬੇ ਸਮੇਂ ਲਈ ਛੱਡ ਦਿੰਦੇ ਹੋ ਤਾਂ ਇਸ ਦਾ ਰੰਗ ਬਦਲ ਜਾਂਦਾ ਹੈ ਅਤੇ ਤੁਸੀਂ ਸੋਚਣ ਲਈ ਮਜ਼ਬੂਰ ਹੋ ਜਾਂਦੇ ਹੋ ਕਿ ਇਹ ਟੈਸਟ ਸਹੀ ਹੈ ਜਾਂ ਗਲਤ। ਇਸ ਲਈ ਨਤੀਜ਼ਾ ਪਾਉਣ ਲਈ 2-3 ਵਾਰ ਕੋਸ਼ਿਸ਼ ਜ਼ਰੂਰ ਕਰ ਸਕਦੇ ਹੋ ਕਿਉਂਕਿ ਸਹੀ ਨਤੀਜ਼ਾ ਲਿਆਉਣ ਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ।


Related News