ਸਰਦੀਆਂ ''ਚ ਕੇਸਰ ਦੀ ਵਰਤੋਂ ਕਰਨ ਨਾਲ ਹੋ ਸਕਦੈ ਹਨ ਇਹ ਲਾਭ...
Tuesday, Oct 25, 2016 - 10:50 AM (IST)

ਜਲੰਧਰ — ਜ਼ਿਆਦਾਤਰ ਕੇਸਰ ਦਾ ਇਸਤੇਮਾਲ ਮਿੱਠੇ ਪਕਵਾਨ ਬਣਾਉਣ ''ਚ ਹੀ ਕਰਦੇ ਹਾਂ। ਇਸ ਦਾ ਇਸਤੇਮਾਲ ਖੂਬਸੂਰਤੀ ਲਈ ਦਵਾਈਆਂ ਲਈ ਵੀ ਕੀਤਾ ਜਾਂਦਾ ਹੈ। ਆਓ ਜਾਣਦੇ ਹਾਂ ਇਸਦੇ ਹੋਰ ਉਪਯੋਗ।
- ਪੇਟ ਦੀ ਬਦਹਜ਼ਮੀ, ਪੇਟ-ਦਰਦ, ਪੇਟ ''ਚ ਪੈਂਦੇ ਵੱਟ, ਗੈਸ ਬਦਹਜ਼ਮੀ ਆਦਿ ਬੀਮਾਰੀਆਂ ਤੋਂ ਕੇਸਰ ਰਾਹਤ ਦਵਾ ਸਕਦਾ ਹੈ।
- ਕੇਸਰ ਦਾ ਇਸਤੇਮਾਲ ਔਰਤਾਂ ਦੀ ਸਭ ਤੋਂ ਵੱਡੀ ਸਮੱਸਿਆ ਮਾਸਿਕ-ਧਰਮ ''ਚ ਰਾਹਤ ਦਵਾਉਂਦਾ ਹੈ। ਕੇਸਰ ਪੇਟ ਅਤੇ ਸਰੀਰ ਦੀ ਸੋਜ ਤੋਂ ਰਾਹਤ ਦਵਾਉਂਦਾ ਹੈ।
- ਜੇਕਰ ਸਿਰ ਦਰਦ ਦੀ ਸਮੱਸਿਆ ਰਹਿੰਦੀ ਹੈ ਤਾਂ ਕੇਸਰ ਨੂੰ ਚੰਦਨ ਦੇ ਨਾਲ ਘੱਸ ਕੇ ਮੱਥੇ ''ਤੇ ਲਗਾਉਣ ਨਾਲ ਸਿਰ, ਅੱਖਾਂ ਅਤੇ ਦਿਮਾਗ ਨੂੰ ਠੰਡਕ ਪਹੁੰਚਦੀ ਹੈ ਅਤੇ ਦਿਮਾਗ ਵੀ ਤੇਜ਼ ਹੁੰਦਾ ਹੈ।
- ਕੇਸਰ ਦੇ ਇਸਤੇਮਾਲ ਨਾਲ ਅੱਖਾਂ ਦੀ ਨਜ਼ਰ ਵੀ ਤੇਜ਼ ਹੁੰਦੀ ਹੈ।
- ਗਰਭ-ਅਵਸਥਾ ''ਚ ਇਸ ਦੀ ਵਰਤੋਂ ਕਰਨ ਨਾਲ ਬੱਚੇ ਦਾ ਰੰਗ ਸਾਫ ਹੁੰਦਾ ਹੈ।