ਪ੍ਰੈਗਨੇਂਸੀ ਟੈਸਟ ਕਰਨ ਦੇ ਲਈ ਅਪਣਾਓ ਇਹ ਘਰੇਲੂ ਨੁਸਖੇ
Wednesday, Nov 16, 2016 - 02:30 PM (IST)
ਪ੍ਰੈਗਨੇਂਟ ਹੋਣਾ ਕਿਸੀ ਵੀ ਔਰਤ ਅਤ ਉਸ ਦੇ ਪਰਿਵਾਰ, ਪਾਰਟਨਰ ਦੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੁੰਦੀ ਹੈ ਪਰ ਕਈ ਵਾਰ ਪ੍ਰੈਗਨੇਂਟ ਹੋਣ ਤੋਂ ਬਾਅਦ ਜ਼ਿਆਦਾ ਔਰਤਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੁੰਦੀ ਕਿ ਉਹ ਪ੍ਰੈਗਨੇਂਟ ਹੈ ਜਾਂ ਨਹੀਂ। ਜੋ ਔਰਤਾਂ ਆਪਣੀ ਪ੍ਰੈਗਨੇਂਸੀ ਲਈ ਬਹੁਤ ਇੰਤਜ਼ਾਰ ਕਰਦੀਆਂ ਹਨ ਉਹ ਸਮੇਂ-ਸਮੇਂ ''ਤੇ ਪ੍ਰੈਗਨੇਂਸੀ ਟੈਸਟ ਕਰਦੀਆਂ ਹਨ। ਅਜਿਹੇ ''ਚ ਪ੍ਰੈਗਨੇਂਸੀ ਟੈਸਟ ਕਰਨ ਦੇ ਲਈ ਬਾਜ਼ਾਰ ''ਚੋ ਵੀ ਕਈ ਪ੍ਰੈਗਨੇਂਸੀ ਚੀਜ਼ਾਂ ਮਿਲ ਜਾਂਦੀਆਂ ਹਨ ਪਰ ਅੱਜ ਅਸੀਂ ਤੁਹਾਨੂੰ ਘਰੇਲੂ ਤਰੀਕੇ ਨਾਲ ਪ੍ਰੈਗਨੇਂਸੀ ਟੈਸਟ ਕਰਨ ਦੇ ਤਰੀਕਿਆਂ ਬਾਰੇ ਦੱਸਾਂਗੇ, ਜਿਸ ਦੀ ਮਦਦ ਨਾਲ ਤੁਸੀਂ ਘਰ ਬੈਠੇ ਪ੍ਰੈਗਨੇਂਸੀ ਦਾ ਪਤਾ ਲਗਾ ਸਕਦੇ ਹੋ।
1. ਖੰਡ ਨਾ ਕਰੋ ਟੈਸਟ— ਖੰਡ ਨਾਲ ਪ੍ਰੈਗਨੇਂਸੀ ਟੈਸਟ ਕਰਨ ਦੇ ਲਈ ਕਿਸੀ ਡਿਸਪੋਜ਼ਲ ''ਚ ਥੌੜੀ ਖੰਡ ਲਓ ਅਤੇ ਉਸ ''ਚ ਥੌੜਾ ਯੂਰਿਨ ਮਿਲਾ ਦਿਓ। ਹੁਣ ਥੌੜੀ ਦੇਰ ਬਾਅਦ ਦੇਖੋ,ਜੇਕਰ ਖੰਡ ਘੁੱਲਣ ਦੀ ਜਗ੍ਹਾ ਗੁੱਛਿਆਂ ''ਚ ਹੋ ਜਾਵੇ ਤਾਂ ਸਮਝ ਲਵੋ ਕਿ ਤੁਸੀਂ ਪ੍ਰੈਗਨੇਂਟ ਹੋ।
2. ਸਾਬਣ ਨਾਲ ਕਰੋ ਟੈਸਟ— ਜੀ ਹਾਂ, ਤੁਸੀਂ ਸਾਬਣ ਦੀ ਮਦਦ ਨਾਲ ਵੀ ਪ੍ਰੈਗਨੇਂਸੀ ਟੈਸਟ ਕਰ ਸਕਦੇ ਹੋ। ਇਸ ਦੇ ਲਈ ਸਾਬਣ ਅਤੇ ਯੂਰਿਨ ਨੂੰ ਕਿਸੇ ਡਿਸਪੋਜ਼ਲ ''ਚ ਮਿਲਾਓ ਅਤੇ ਥੌੜੀ ਦੇਰ ਬਾਅਦ ਦੇਖੋ। ਜੇਕਰ ਉਸ ''ਚ ਬੁਲਬੁੱਲੇ ਬਣਦੇ ਹਨ ਤਾਂ ਤੁਸੀਂ ਪ੍ਰੈਗਨੇਂਟ ਹੋ।
3. ਕੱਚ ਦੇ ਗਿਲਾਸ ''ਚ ਟੈਸਟ— ਇਹ ਸਭ ਆਸਾਨ ਤਰੀਕੇ ਹਨ। ਕੱਚੇ ਦੇ ਗਲਾਸ ''ਚ ਤੁਸੀਂ ਯੂਕਿਨ ਪਾਓ ਅਤੇ ਕੁਝ ਦੇਰ ਬਾਅਦ ਦੇਖੋ ਜੇਕਰ ਯੂਰਿਨ ਸਫੈਦ ਪਰਤ ਤਰ੍ਹਾਂ ਨਜ਼ਰ ਆਵੇ ਤਾਂ ਤੁਸੀਂ ਪ੍ਰੈਗਨੇਂਟ ਹੋ।
