ਦੀਵਾਲੀ ਦੀ ਰਾਤ ਦਰਦਨਾਕ ਹਾਦਸਾ: ਬੇਕਾਬੂ ਹੋ ਕੇ ਦਰੱਖ਼ਤ ਨਾਲ ਟਕਰਾਈ ਕਾਰ, 5 ਦੀ ਮੌਤ

Friday, Nov 05, 2021 - 10:55 AM (IST)

ਦੀਵਾਲੀ ਦੀ ਰਾਤ ਦਰਦਨਾਕ ਹਾਦਸਾ: ਬੇਕਾਬੂ ਹੋ ਕੇ ਦਰੱਖ਼ਤ ਨਾਲ ਟਕਰਾਈ ਕਾਰ, 5 ਦੀ ਮੌਤ

ਕੁਰੂਕਸ਼ੇਤਰ– ਜ਼ਿਲ੍ਹੇ ਦੇ ਸ਼ਾਹਬਾਦ ਨਲਵੀ ਪਿੰਡ ਨੇੜੇ ਦੀਵਾਲੀ ਮੌਕੇ ਵੀਰਵਾਰ ਦੇਰ ਰਾਤ ਦਰਦਨਾਕ ਸੜਕ ਹਾਦਸਾ ਹੋ ਗਿਆ, ਜਿਥੇ ਇਸਮਾਈਲਾਬਾਦ ਤੋਂ ਸ਼ਾਹਬਾਦ ਵਲ ਆ ਰਹੀ ਕਾਰ ਬੇਕਾਬੂ ਹੋ ਕੇ ਦਰੱਖ਼ਤ ਨਾਲ ਟਕਰਾ ਗਈ। ਇਸ ਹਾਦਸੇ ’ਚ 5 ਲੋਕਾਂ ਦੀ ਮੋਤ ਹੋ ਗਈ ਹੈ। ਪੁਲਸ ਜਾਂਚ ’ਚ ਜੁਟੀ ਹੈ ਜਦਕਿ ਦੇਰ ਰਾਤ ਹੋਏ ਹਾਦਸੇ ਦਾ ਅਜੇ ਤਕ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਪਾਈ।

PunjabKesari


author

Rakesh

Content Editor

Related News