Redmi ਦਾ ਇਹ ਬਜਟ ਸਮਾਰਟਫੋਨ ਖ਼ਰੀਦਣ ਦਾ ਸੁਨਹਿਰੀ ਮੌਕਾ, ਅੱਜ ਹੋਵੇਗੀ ਵਿਕਰੀ

Monday, Sep 07, 2020 - 10:52 AM (IST)

Redmi ਦਾ ਇਹ ਬਜਟ ਸਮਾਰਟਫੋਨ ਖ਼ਰੀਦਣ ਦਾ ਸੁਨਹਿਰੀ ਮੌਕਾ, ਅੱਜ ਹੋਵੇਗੀ ਵਿਕਰੀ

ਗੈਜੇਟ ਡੈਸਕ– ਸ਼ਾਓਮੀ ਦੇ ਨਵੇਂ ਸਮਾਰਟਫੋਨ Redmi 9 Prime ਨੂੰ ਬੀਤੇ ਦਿਨੀਂ ਲਾਂਚ ਕੀਤਾ ਗਿਆ ਹੈ, ਜਿਸ ਦੀ ਫਲੈਸ਼ ਸੇਲ ਸੋਮਵਾਰ ਨੂੰ ਯਾਨੀ ਅੱਜ ਹੋਵੇਗੀ। ਇਸ ਸ਼ਾਨਦਰ ਫੋਨ ਅੱਜ ਦੁਪਹਿਰ ਨੂੰ 12 ਵਜੇ ਸ਼ਾਪਿੰਗ ਸਾਈਟ ਐਮਾਜ਼ੋਨ ਅਤੇ Mi.com ਤੋਂ ਖਰੀਦਿਆ ਜਾ ਸਕੇਗਾ। ਕੰਪਨੀ ਨੇ ਇਸ ਫੋਨ ਦੇ 4 ਜੀ.ਬੀ. ਰੈਮ+64 ਜੀ.ਬੀ. ਇੰਟਰਨਲ ਸਟੋਰੇਜ ਵਾਲੇ ਮਾਡਲ ਦੀ ਕੀਮਤ 9,999 ਰੁਪਏ ਅਤੇ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 11,999 ਰੁਪਏ ਰੱਖੀ ਹੈ। ਇਸ ਨੂੰ ਬਲਿਊ, ਮਿੰਟ ਗਰੀਨ, ਸਨਰਾਈਜ਼ ਫਲੇਅਰ ਅਤੇ ਮੈਟ ਬਲੈਕ ਰੰਗ ’ਚ ਖਰੀਦਿਆ ਜਾ ਸਕੇਗਾ। 

PunjabKesari

Redmi 9 Prime ਦੇ ਫੀਚਰਜ਼
ਡਿਸਪਲੇਅ    - 6.53 ਇੰਚ ਦੀ FHD+
ਪ੍ਰੋਸੈਸਰ    - ਮੀਡੀਆਟੈੱਕ ਹੇਲੀਓ ਜੀ80
ਰੈਮ    - 3GB/4GB
ਸਟੋਰੇਜ    - 32GB/64GB/128GB
ਓ.ਐੱਸ.    - ਐਂਡਰਾਇਡ 10 ’ਤੇ ਅਧਾਰਿਤ MIUI11
ਰੀਅਰ ਕੈਮਰਾ    - 13MP+8MP+5MP+2MP
ਫਰੰਟ ਕੈਮਰਾ    - 8MP
ਬੈਟਰੀ    - 5,020mAh
ਕੁਨੈਕਟੀਵਿਟੀ    - 4G VoLTE, ਵਾਈ-ਫਾਈ, ਜੀ.ਪੀ.ਐੱਸ., ਬਲੂਟੂਥ v5.0, ਐੱਫ.ਐੱਮ. ਰੇਡੀਓ, ਐੱਨ.ਐੱਫ.ਸੀ., ਜੀ.ਪੀ.ਐੱਸ., 3.5 ਹੈੱਡਫੋਨ ਜੈੱਕ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ।


author

Rakesh

Content Editor

Related News