ਫੇਕ ਸਮਾਨ ਵੇਚਣ ਨੂੰ ਲੈ ਕੇ ਅਮਰੀਕਾ ਨੇ ਬਲੈਕਲਿਸਟ ਕੀਤਾ eBay

Tuesday, Jan 16, 2018 - 01:54 PM (IST)

ਫੇਕ ਸਮਾਨ ਵੇਚਣ ਨੂੰ ਲੈ ਕੇ ਅਮਰੀਕਾ ਨੇ ਬਲੈਕਲਿਸਟ ਕੀਤਾ eBay

ਜਲੰਧਰ- ਆਨਲਾਈਨ ਪਲੈਟਫਾਰਮ ਦੇ ਰਾਹੀਂ ਫੇਕ ਸਮਾਨ ਵੇਚਣ ਨੂੰ ਲੈ ਕੇ ਅਮਰੀਕਾ 'ਚ ਅਲੀਬਾਬਾ eBay ਅਤੇ Taobao ਵਰਗੀਆਂ ਸ਼ਾਪਿੰਗ ਸਾਈਟਸ 'ਤੇ ਕਾਫੀ ਸਮੇਂ ਤੋਂ ਫੇਕ ਸਮਾਨ ਵੇਚਿਆ ਜਾ ਰਿਹਾ ਹੈ, ਜਿਸ ਵਜ੍ਹਾ ਤੋਂ ਇੰਨ੍ਹਾਂ ਨੇ ਹੁਣ ਬਲੈਕਲਿਸਟ 'ਚ ਪਾਇਆ ਗਿਆ ਹੈ। OECD  (ਆਰਗਨਾਈਜੇਸ਼ਨ ਫਾਰ ਇਕੋਨਾਮਿਕ ਕੋ-ਪ੍ਰੇਸ਼ਨ ਅਤੇ ਡਵੈਪਮੈਂਟ) ਨੇ ਸੀਨੈਟ ਨੂੰ ਦੱਸਿਆ ਹੈ ਕਿ ਦੁਨੀਆ 'ਚ ਲਗਭਗ ਅੱਧਾ ਨਕਲੀ ਅਤੇ ਫੇਕ ਸਮਾਨ ਦੀ ਇਨ ਆਨਲਾਈਨ ਸਾਈਟਸ ਦੇ ਰਾਹੀਂ ਵੀ ਵੇਚਿਆ ਜਾ ਰਿਹਾ ਹੈ। 

ਇਸ ਚੀਨੀ ਵੈੱਬਸਾਈਟ 'ਤੇ ਵਿਕ ਰਹੇ ਸਭ ਤੋਂ ਜ਼ਿਆਦਾ ਫੇਕ ਪ੍ਰੋਡਕਟਸ -
ਮੰਨਿਆ ਜਾ ਰਿਹਾ ਹੈ ਕਿ ਚੀਨੀ ਆਨਲਾਈਨ ਸ਼ਾਪਿੰਗ ਸਾਈਟ ਤਾਓਬਾਓ (Taobao) 'ਤੇ ਸਭ ਤੋਂ ਜ਼ਿਆਦਾ ਫੇਕ ਗੁੱਚੀ (Gucci) ਹੈਂਡਬੈਗਸ ਅਤੇ ਫੁਗਾਜ਼ੀ (fugazi) ਪ੍ਰਫਿਊਮ ਨੂੰ ਵੱਡੀ ਮਾਤਰਾ 'ਚ ਵੇਚਿਆ ਜਾ ਰਿਹਾ ਹੈ। ਇੰਨ੍ਹਾਂ ਵੈੱਬਸਾਈਟਸ 'ਤੇ ਇਕ ਸਾਲ 'ਚ ਹਾਲਕ ਟ੍ਰਿਲਅਨ ਡਾਲਰ ਦਾ ਨਕਲੀ ਸਮਾਨ ਵੇਚਿਆ ਜਾਂਦਾ ਹੈ ਕਿ ਜਿੰਨ੍ਹਾਂ 'ਚ 2.5 ਫੀਸਦੀ ਸਮਾਨ ਗਲੋਬਲੀ ਵੀ ਇੰਪੋਰਟ ਹੁੰਦਾ ਹੈ। 

ਇਸ ਕਾਰਨ ਕੱਸਿਆ ਗਿਆ ਚੀਨੀ ਆਨਲਾਈਨ ਸ਼ਾਪਿੰਗ ਸਾਈਟਸ 'ਤੇ ਸ਼ਿਕੰਜਾ -
USTR (ਆਫਿਸ ਆਫ ਦ ਯੂਨਾਈਟਡ ਸਟੇਟਸ ਟ੍ਰੇਡ ਰਿਪ੍ਰਜੈਂਟਟਿਵ) ਨੇ ਈਰਬੇ ਅਤੇ ਤਾਓਬਾਓ ਨੂੰ ਲੈ ਕੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਇਹ ਸ਼ਾਪਿੰਗ ਸਾਈਟਸ ਫੇਕ ਆਈਟਮਸ ਨੂੰ ਰਿਮੂਵ ਕਰਨ ਲਈ ਕੁਝ ਖਾਸ ਯਤਨ ਨਹੀਂ ਕਰ ਰਹੀ ਸੀ, ਜਿਸ ਵਜ੍ਹਾ ਤੋਂ ਹੁਣ ਇੰਨ੍ਹਾਂ'ਤੇ ਸ਼ਿਕੰਜਾ ਕਸ ਦਿੱਤਾ ਗਿਆ ਹੈ। ਪਿਛਸੇ ਸਾਲ ਫੇਕ ਸਮਾਨ ਨੂੰ ਵੇਚਣ ਨੂੰ ਲੈ ਕੇ ਵਿਵਾਦ ਹੋਣ ਤੋਂ ਬਾਅਦ ਇੰਨ੍ਹਾਂ ਕੰਪਨੀਆਂ ਨੇ ਨਕਲੀ ਸਮਾਨ ਨੂੰ ਵੇਚਣ 'ਚ 25 ਫੀਸਦੀ ਦੀ ਕਮੀ ਜ਼ਰੂਰਤ ਕੀਤੀ ਹੈ ਪਰ ਇੰਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਰਿਮੂਵ ਨਹੀਂ ਕੀਤਾ ਗਿਆ।  


Related News