ਅਜੇ ਵੀ ਲੋਕ ਇਸਤੇਮਾਲ ਕਰਦੇ ਹਨ ਅਜਿਹੇ ਪਾਸਵਰਡ, ਜਾਣ ਕੇ ਹੋ ਜਾਓਗੇ ਹੈਰਾਨ
Saturday, May 07, 2016 - 02:16 PM (IST)

ਜਲੰਧਰ— ਇਸ ਹਫਤੇ ਦੀ ਸ਼ੁਰੂਆਤ ''ਚ ਵਰਲਡ ਨੇ ਪਾਸਵਰਡ ਡੇਅ ਮਨਾਇਆ ਅਤੇ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅੱਜ ਵੀ ਕੁਝ ਲੋਕ ਅਜਿਹੇ ਪਾਸਵਰਡਸ ਦੀ ਵਰਤੋਂ ਕਰ ਰਹੇ ਹਨ ਜੋ ਬੇਹੱਦ ਸਾਧਾਰਣ ਹਨ ਅਤੇ ਇਨ੍ਹਾਂ ਨੂੰ ਕੋਈ ਵੀ ਡਿਕੋਡ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਸਪਲੈਸ਼ਡਾਟਾ ਨੇ ਸਾਲਾਨਾ ਰਿਪੋਰਟ ਜਾਰੀ ਕੀਤੀ ਹੈ ਜਿਸ ਵਿਚ ਬੇਹੱਦ ਖਰਾਬ ਪਾਸਵਰਡ ਦੀ ਸੂਚੀ ਪੇਸ਼ ਕੀਤੀ ਗਈ ਹੈ ਜਿਨ੍ਹਾਂ ਬਾਰੇ ਜਾਣਨ ਤੋਂ ਬਾਅਦ ਤੁਸੀਂ ਹੈਰਾਨ ਹੋ ਜਾਓਗੇ ਕਿ ਹੁਣ ਵੀ ਲੋਕ ਅਜਿਹੇ ਪਾਸਵਰਡ ਦੀ ਵਰਤੋਂ ਕਰ ਸਕਦੇ ਹਨ। ਆਏ ਜਾਣਦੇ ਹਾਂ ਇਨ੍ਹਾਂ ਪਾਸਵਰਡ ਬਾਰੇ-
-123456
-password
-123456789
-football
-1234
-welcome
-12345678901234567890
-abc123
-dragon
-master
-monkey
-princess
-qwertyuiop
-solo