ਘੱਟ ਕੀਮਤ ''ਚ ਜਿਆਦਾ ਰੈਮ ਨਾਲ ਪੇਸ਼ ਹਨ ਇਹ ਸਮਾਰਟਫੋਨ
Saturday, May 20, 2017 - 02:02 PM (IST)

ਜਲੰਧਰ-ਹਾਲ ਹੀ ਲਾਂਚ ਹੋਏ ਸਮਾਰਟਫੋਨਜ਼ ਜਿਆਦਾ ਰੈਮ ਦੇ ਨਲ ਪੇਸ਼ ਕੀਤੇ ਜਾ ਰਹੇ ਹੈ। ਅੱਜਕਲ੍ਹ ਕੋਈ ਵੀ ਸਮਾਰਟਫੋਨਜ਼ 3GB ਰੈਮ ਤੋਂ ਘੱਟ ਨਹੀਂ ਆ ਰਿਹਾ ਹੈ। ਇਸ ਦੀ ਮੁੱਖ ਵਜ੍ਹਾਂ ਯੂਜ਼ਰਸ ਨੂੰ ਜਿਆਦਾ ਰੈਮ ਵਾਲੇ ਸਮਾਰਟਫੋਨਜ਼ ਦੀ ਡਿਮਾਂਡ ਨੂੰ ਮੰਨਿਆ ਜਾ ਰਿਹਾ ਹੈ। ਯੂਜ਼ਰਸ ਦੀ ਪਹਿਲੀ ਪਸੰਦ ਜਿਆਦਾ ਰੈਮ ਵਾਲੇ ਸਮਾਰਟਫੋਨਜ਼ ਦੀ ਹੁੰਦੀ ਹੈ। ਫੋਨ ''ਚ ਜਿੰਨ੍ਹੀਂ ਜਿਆਦਾ ਰੈਮ ਹੋਵੇਗੀ ਉਨ੍ਹੀ ਆਸਾਨੀ ਨਾਲ ਮਲਟੀਟਾਸਕਿੰਗ ਦਾ ਕੰਮ ਕਰ ਸਕੇਗਾ। ਜੇਕਰ ਤੁਸੀਂ ਵੀ ਘੱਟ ਕੀਮਤ ''ਚ ਜਿਆਦਾ ਰੈਮ ਵਾਲੇ ਸਮਾਰਟਫੋਨ ਲੈਣਾ ਚਾਹੁੰਦੇ ਹੈ ਤਾਂ ਅਸੀਂ ਤੁਹਾਡੇ ਲਈ ਕੁਝ ਸਮਾਰਟਫੋਨਜ਼ ਦੀ ਲਿਸਟ ਤਿਅਰ ਕੀਤੀ ਹੈ।
ਪੈਨਾਸੋਨਿਕ ਪੀ85 (Panasonic P85)
ਫੀਚਰਸ: ਇਸ ਸਮਾਰਟਫੋਨ ''ਚ 5 ਇੰਚ ਦੀ HD ਡਿਸਪਲੇ ਦਿੱਤਾ ਗਿਆ ਹੈ। ਫੋਨ ''ਚ 2GB ਰੈਮ ਅਤੇ 16GB ਦੀ ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਇਹ ਫੋਨ ਐਂਡਰਾਈਡ 6.0 ਮਾਸ਼ਮੈਲੋ ''ਤੇ ਕੰਮ ਕਰਦਾ ਹੈ। ਫੋਨ ''ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 2 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਇਸ ਦੇ ਇਲਾਵਾ ਫੋਨ ''ਚ 4000 mAh ਦੀ ਬੈਟਰੀ ਦਿੱਤੀ ਗਈ ਹੈ। ਇਸ 4 ਜੀ. ਫੋਨ ਦੀ ਕੀਮਤ 4,999 ਰੁਪਏ ਹੈ।
ਲਾਵਾ ਐਕਸ 19 (Lava X19)
ਫੀਚਰਸ: ਲਾਵਾ ਦੇ ਇਸ ਫੋਨ ''ਚ 5 ਇੰਚ ਦੀ HD ਡਿਸਪਲੇ ਦਿੱਤਾ ਗਿਆ ਹੈ। ਫੋਨ ''ਚ 2GB ਰੈਮ ਅਤੇ 8GB ਸਟੋਰੇਜ਼ ਮੌਜ਼ੂਦ ਹੈ। ਇਹ ਸਮਾਰਟਫੋਨ ਐਂਡਰਾਈਡ 6.0 ਮਾਸ਼ਮੈਲੋ ''ਤੇ ਕੰਮ ਕਰਦਾ ਹੈ। ਫੋਨ ''ਚ 8 ਮੈਗਾਪਿਕਸਲ ਦਾ ਰਿਅਰ ਅਤ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਇਸ ਫੋਨ ''ਚ 2200mAhਦੀ ਬੈਟਰੀ ਦਿੱਤੀ ਗਈ ਹੈ। ਇਹ 3G ਸਮਾਰਟਫੋਨ ਦੀ ਕੀਮਤ 4,649 ਰੁਪਏ ਦੀ ਕੀਮਤ ਨਾਲ ਉਪਲੱਬਧ ਹੈ।
ਮਾਈਕ੍ਰੋਮੈਕਸ ਕੈਨਵਸ ਨਾਈਟਰੋ 3 (Micromox canvas Nitro 3)
ਫੀਚਰਸ: ਇਸ ਫੋਨ ''ਚ 5 ਇੰਚ ਦਾ HDਡਿਸਪਲੇ ਦਿੱਤਾ ਗਿਆ ਹੈ। ਫੋਨ ''ਚ 2GB ਰੈਮ ਅਤੇ 16GB ਇੰਨਬਿਲਟ ਸਟੋਰੇਜ਼ ਮੌਜ਼ੂਦ ਹੈ। ਇਹ ਸਮਾਰਟਫੋਨ ਐਂਡਰਾਈਡ 5Lollipop ''ਤੇ ਕੰਮ ਕਰਦਾ ਹੈ। ਇਸ ''ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਇਸ ਫੋਨ ''ਚ 2500mAhਦੀ ਬੈਟਰੀ ਦਿੱਤੀ ਗਈ ਹੈ। ਇਸ 3 G ਸਮਾਰਟਫੋਨ ਦੀ ਕੀਮਤ 4,990 ਰੁਪਏ ਹੈ।
Carbon Titanium Matchfive
ਫੀਚਰਸ: ਫੋਨ ''ਚ 5 ਇੰਚ ਦਾHD ਡਿਸਪਲੇ ਦਿੱਤਾ ਗਿਆ ਹੈ ਨਾਲ ਹੀ 2GB ਰੈਮ ਅਤੇ 16GB ਸਟੋਰੇਜ਼ ਦਿੱਤੀ ਗਈ ਹੈ। ਇਹ ਸਮਾਰਟਫੋਨ ਐਂਡਰਾਈਡ 5Lollipop ''ਤੇ ਕੰਮ ਕਰਦਾ ਹੈ। ਫੋਨ ''ਚ 8 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਇਸ ਫੋਨ ''ਚ 2200 mAh ਦੀ ਬੈਟਰੀ ਦਿੱਤੀ ਗਈ ਹੈ। ਇਸ 3G ਸਮਾਰਟਫੋਨ ਦੀ ਕੀਮਤ 4,999 ਰੁਪਏ ਹੈ।
Sanusui Horizon 2
ਫੀਚਰਸ:ਇਸ ਸਮਾਰਟਫੋਨ ''ਚ 5 ਇੰਚ ਦਾ HDਡਿਸਪਲੇ ਦਿੱਤਾ ਗਿਆ ਹੈ। ਫੋਨ ''ਚ 2GB ਰੈਮ ਅਤੇ 8GB ਇੰਨਬਿਲਟ ਸਟੋਰੇਜ਼ ਮੌਜੂਦ ਹੈ। ਇਸ ''ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਇਹ ਸਮਾਰਟਫੋਨ ਐਂਡਰਾਈਡ 7.0 ਨਾਗਟ ''ਤੇ ਕੰਮ ਕਰਦਾ ਹੈ। ਇਸ ਫੋਨ ''ਚ 2450 mAhਦੀ ਬੈਟਰੀ ਦਿੱਤੀ ਗਈ ਹੈ।ਇਸ ਸਮਾਰਟਫੋਨ ਦੀ ਕੀਮਤ 4,999 ਰੁਪਏ ਹੈ।