ਇਨ੍ਹਾਂ ਸਪੀਕਰਸ ''ਤੇ ਮਿਲ ਰਿਹੈ ਭਾਰੀ ਡਿਸਕਾਊਂਟ

Friday, Nov 10, 2017 - 04:55 PM (IST)

ਇਨ੍ਹਾਂ ਸਪੀਕਰਸ ''ਤੇ ਮਿਲ ਰਿਹੈ ਭਾਰੀ ਡਿਸਕਾਊਂਟ

ਜਲੰਧਰ- ਫਲਿੱਪਕਾਰਟ 'ਤੇ ਅੱਜ ਬਲੂਟੁੱਥ ਸਪੀਕਰ 'ਤੇ ਖਾਸ ਆਫਰ ਮਿਲ ਰਿਹਾ ਹੈ Mezire s10 F&D W7 ਪੋਰਟੇਬਲ, ਐਕਸਮੇਡ ਵਾਟਰਪਰੂਫ WP 11, JBL ਟਿਊਨ ਪੋਰਟੇਬਲ ਸਮੇਤ ਕਈ ਸਪੀਕਰ 'ਤੇ ਡਿਸਕਾਊਂਟ ਮਿਲ ਰਿਹਾ ਹੈ, ਜੇਕਰ ਤੁਸੀਂ ਵੀ ਬਲੂਟੁੱਥ ਸਪੀਕਰ ਖਰੀਦਣ ਦੀ ਸੋਚ ਰਹੇ ਹੋ ਤਾਂ ਇਸ ਲਿਸਟ 'ਤੇ ਮਾਰੋ ਇਕ ਨਜ਼ਰ।

Mezire s10 ਸਪੀਕਰ 023 ਪੋਰਟੇਬਲ ਬਲੂਟੁੱਥ ਮੋਬਾਇਲ/ਟੈਬਲੇਟ ਸਪੀਕਰ -
ਫਲਿੱਪਕਾਰਟ 'ਤੇ ਇਸ ਸਪੀਕਰ ਨੂੰ ਤੁਸੀਂ 56% ਦੇ ਡਿਸਕਾਊਂਟ 'ਤੇ ਉਪਲੱਬਧ ਹੈ। ਤੁਸੀਂ ਫਲਿੱਪਕਾਰਟ ਤੋਂ ਇਸ ਨੂੰ 345 ਰੁਪਏ 'ਚ ਖਰੀਦ ਸਕਦੇ ਹੋ। ਨਾਲ ਹੀ ਐਕਸਿਸ ਬੈਂਕ ਬਜ਼ ਕ੍ਰੇਡਿਟ ਕਾਰਡ ਤੋਂ ਖਰੀਦਣ 'ਤੇ ਤੁਹਾਨੂੰ ਐਕਸਟ੍ਰਾ 5% ਦਾ ਅਆਫਰ ਮਿਲੇਗਾ।
 

Image result for Mezire s10 स्पीकर 023 पोर्टेबल ब्लूटूथ मोबाइल/टैबलेट स्पीकर

F&D W7 ਪੋਰਟੇਬਲ ਬਲੂਟੁੱਥ ਮੋਬਾਇਲ/ਟੈਬਲੇਟ ਸਪੀਕਰ -
ਗ੍ਰੇਅ ਕਲਰ ਦੇ ਇਸ ਸਪੀਕਰ ਨੂੰ ਤੁਸੀਂ 9% ਦੇ ਡਿਸਕਾਊਂਟ 'ਤੇ ਫਲਿੱਪਕਾਰਟ ਤੋਂ ਖਰੀਦ ਸਕਦੇ ਹੋ। ਤੁਸੀਂ ਫਲਿੱਪਕਾਰਟ ਤੋਂ ਇਸ ਨੂੰ 1990 ਰੁਪਏ 'ਚ ਖਰੀਦ ਸਕਦੇ ਹੋ, ਨਾਲ ਹੀ ਐਕਸਿਸ ਬੈਂਕ ਬਜ਼ ਕ੍ਰੇਡਿਟ ਕਾਰਡ ਤੋਂ ਖਰੀਦਣ 'ਤੇ ਤੁਹਾਨੂੰ ਐਕਸਟ੍ਰਾ 5% ਦਾ ਆਫਰ ਮਿਲੇਗਾ।

 

Image result for F&D W7 पोर्टेबल ब्लूटूथ मोबाइल/टैबलेट स्पीकर

 

ਐਕਸਮੇਡ ਵਾਟਰਪਰੂਫ WP11 ਪੋਰਟੇਬਲ ਬਲੂਟੁੱਥ ਗੇਮਿੰਗ ਸਪੀਕਰ - 
ਇਸ ਸਪੀਕਰ ਨੂੰ ਤੁਸੀਂ ਫਲਿੱਪਕਾਰਟ ਤੋਂ 399 ਰੁਪਏ 'ਚ ਖਰੀਦ ਸਕਦੇ ਹੋ, ਜਦਕਿ ਇਸ ਦੀ ਓਰਿਜ਼ਨਲ ਕੀਮਤ 1,999 ਰੁਪਏ ਹੈ, ਇਸ 'ਤੇ 80% ਦਾ ਆਫਰ ਹੈ, ਨਾਲ ਹੀ ਐਕਸਿਸ ਬੈਂਕ ਬਜ਼ ਕ੍ਰੇਡਿਟ ਕਾਰਡ ਤੋਂ ਖਰੀਦਣ 'ਤੇ ਤੁਹਾਨੂੰ ਐਕਸਟ੍ਰਾ 5% ਦਾ ਆਫਰ ਮਿਲੇਗਾ।

Image result for Xmade Waterproof WP11 Portable Bluetooth Gaming Speaker

 

 

Mezire ਵਾਇਰਲੈੱਸ ਬਲੂਟੁੱਥ ਸਪੀਕਰ -
ਇਹ ਸਪੀਕਰ ਐੱਫ. ਐੱਮ. ਨਾਲ ਹੈ, ਇਸ 'ਚ “6 ਕਾਰਡ ਰੀਡਰ, ਮਾਈਕ ਅਤੇ Led ਲਾਈਟ ਮੌਜੂਦ ਹੈ। ਤੁਸੀਂ ਫਲਿੱਪਕਾਰਟ ਤੋਂ ਇਸ ਨੂੰ 499 ਰੁਪਏ 'ਚ ਖਰੀਦ ਸਕਦੇ ਹੋ। ਇਸ 'ਤੇ ਤੁਹਾਨੂੰ ਐਕਸਟ੍ਰਾ 5% ਦਾ ਆਫਰ ਮਿਲੇਗਾ।
 

Image result for Mezire वायरलेस ब्लूटूथ स्पीकर

 

 

JBL ਟਿਊਨ ਪੋਰਟੇਬਲ ਬਲੂਟੁੱਥ ਮੋਬਾਇਲ/ਟੈਬਲੇਟ ਸਪੀਕਰ -
ਇਸ ਡਿਵਾਈਸ 'ਤੇ ਫਲਿੱਪਕਾਰਟ 63% ਦਾ ਆਫਰ ਦੇ ਰਿਹਾ ਹੈ। ਤੁਸੀਂ ਇਸ ਨੂੰ ਡੀਲ 'ਚ 2,199 ਰੁਪਏ 'ਚ ਖਰੀਦ ਸਕਦੇ ਹੋ, ਜਦਕਿ ਇਸ ਦੀ ਉਰਿਜ਼ਨਲ ਕੀਮਤ 5,990 ਰੁਪਏ ਦੱਸੀ ਜਾ ਰਹੀ ਹੈ। ਸਿਟੀ ਕਾਰਡ ਤੋਂ ਨੋ ਕਾਸਟ EMI ਦਾ ਆਪਸ਼ਨ ਵੀ ਮੌਜੂਦ ਹੈ, ਨਾਲ ਹੀ ਐਕਸਿਸ ਬੈਂਕ ਬਜ਼ ਕ੍ਰੇਡਿਟ ਕਾਰਡ ਤੋਂ ਖਰੀਦਣ 'ਤੇ ਤੁਹਾਨੂੰ ਐਕਸਟ੍ਰਾ 5% ਦਾ ਆਫਰ ਮਿਲੇਗਾ। 

इन स्पीकर्स पर मिल रहा है खास डिस्काउंट और ऑफर

 

 

F&D W4 ਪੋਰਟੇਬਲ ਮੋਬਾਇਲ/ਟੈਬਲੇਟ ਸਪੀਕਰ -
ਇਸ ਪੋਰਟੇਬਲ ਸਪੀਕਰ ਨੂੰ ਤੁਸੀਂ ਫਲਿੱਪਕਾਰਟ ਤੋਂ 19% ਦੇ ਡਿਸਕਾਊਂਟ 'ਤੇ 1,366 ਰੁਪਏ 'ਚ ਖਰੀਦ ਸਕਦੇ ਹੋ, ਜਦਕਿ ਇਸ ਦੀ ਓਰਿਜ਼ਨਲ ਕੀਮਤ 1,690 ਰੁਪਏ ਦੱਸੀ ਜਾ ਰਹੀ ਹੈ, ਨਾਲ ਹੀ ਐਕਸਿਸ ਬੈਂਕ ਬਜ਼ ਕ੍ਰੇਡਿਟ ਕਾਰਡ ਤੋਂ ਖਰੀਦਣ 'ਤੇ ਤੁਹਾਨੂੰ ਐਕਸਟ੍ਰਾ 5% ਦਾ ਆਫ੍ਰ ਮਿਲੇਗਾ।

 

Image result for F&D W4 पोर्टेबल मोबाइल/टैबलेट स्पीकर

 

ਫਿਲਿਪਸ 50g/100 ਪੋਰਟੇਬਲ ਬਲੂਟੁੱਥ ਮੋਬਾਇਲ/ਟੈਬਲੇਟ ਸਪੀਕਰ -
ਇਸ ਡਿਵਾਈਸ ਨੂੰ ਤੁਸੀਂ ਫਲਿੱਪਕਾਰਟ ਤੋਂ 1,349 ਰੁਪਏ 'ਚ ਖਰੀਦ ਸਕਦੇ ਹੋ। ਇਸ 'ਤੇ 32% ਦਾ ਆਫਰ ਮਿਲ ਰਿਹਾ ਹੈ। ਇਸ ਦੀ ਓਰਿਜ਼ਨਲ ਕੀਮਤ 1,999 ਰੁਪਏ ਦੱਸੀ ਗਈ ਹੈ, ਨਾਲ ਹੀ ਐਕਸਿਸ ਬੈਂਕ ਬਜ਼ ਕ੍ਰੇਡਿਟ ਕਾਰਡ ਤੋਂ ਖਰੀਦਣ 'ਤੇ ਤੁਹਾਨੂੰ ਐਕਸਟ੍ਰਾ 5% ਦਾ ਆਫਰ ਮਿਲੇਗਾ। ਇਸ ਤੋਂ ਇਲਾਵਾ ਸਿਟੀ ਕਾਰਡ ਤੋਂ ਨੋ ਕਾਸਟ EMI ਦਾ ਆਪਸ਼ਨ ਵੀ ਮੌਜੂਦ ਹੈ।

 

Image result for फिलिप्स BT50G/00 पोर्टेबल ब्लूटूथ मोबाइल/टैबलेट स्पीकर

 

Inext IN BT-517 ਪੋਰਟੇਬਲ ਬਲੂਟੁੱਥ ਮੋਬਾਇਲ/ਟੈਬਲੇਟ ਸਪੀਕਰ -
ਤੁਸੀਂ ਇਸ ਡਿਵਾਈਸ ਨੂੰ ਫਲਿੱਪਕਾਰਟ ਤੋਂ ਅਆਫਰ 'ਚ 999 ਰੁਪਏ 'ਚ ਖਰੀਦ ਸਕਦੇ ਹੋ। ਇਸ 'ਤੇ 23% ਦਾ ਆਫਰ ਹੈ। ਇਸ ਦੀ ਓਰਿਜ਼ਨਲ ਕੀਮਤ 1,299 ਰੁਪਏ ਦੱਸੀ ਜਾ ਰਹੀ ਹੈ। ਨਾਲ ਹੀ ਐਕਸਿਸ ਬੈਂਕ ਬਜ਼ ਕ੍ਰੇਡਿਟ ਕਾਰਡ ਤੋਂ ਖਰੀਦਣ 'ਤੇ ਤੁਹਾਨੂੰ ਐਕਸਟ੍ਰਾ 5% ਦਾ ਆਫਰ ਮਿਲੇਗਾ।

Image result for next IN BT-517 पोर्टेबल ब्लूटूथ मोबाइल/ टैबलेट स्पीकर

 

 

ਕੇਬੂਮ ਹਾਈ ਡੇਫਿਨੀਸ਼ਨ ਡਲਬੀ ਡਿਜੀਟਲ ਸਾਊਂਡ ਵਾਇਰਲੈੱਸ ਮਲਟੀਕਲਰ ਬਲੂਟੁੱਥ ਮੋਬਾਇਲ/ਟੈਬਲੇਟ ਸਪੀਕਰ -
ਤੁਸੀਂ ਇਸ ਡਿਵਾਈਸ ਨੂੰ ਫਲਿੱਪਕਾਰਟ ਤੋਂ ਡੀਲ 'ਚ 380 ਰੁਪਏ 'ਚ ਖਰੀਦ ਸਕਦੇ ਹੋ। ਇਸ 'ਤੇ ਫਲਿੱਪਕਾਰਟ 68% ਦਾ ਡਿਸਕਾਊਂਟ ਦੇ ਰਿਹਾ ਹੈ, ਨਾਲ ਹੀ ਐਕਸਿਸ ਬੈਂਕ ਬਜ਼ ਕ੍ਰੇਡਿਟ ਕਾਰਡ ਤੋਂ ਖਰੀਦਣ 'ਤੇ ਤੁਹਾਨੂੰ ਐਕਸਟ੍ਰਾ 5% ਦਾ ਆਫਰ ਮਿਲੇਗਾ।

Image result for Cuboom High Definition Dolvi Digital Sound Wireless Multicolor Bluetooth Mobile / Tablet Speaker

 

 

ਆਫਬੀਟ ਈਕੋ 10W ਪੋਰਟੇਬਲ ਬਲੂਟੁੱਥ ਮੋਬਾਇਲ/ਟੈਬਲੇਟ ਸਪੀਕਰ -
ਇਸ ਸਪੀਕਰ ਨੂੰ ਤੁਸੀਂ ਫਲਿੱਪਕਾਰਟ ਤੋਂ ਆਫਰ 'ਚ 3,990 ਰੁਪਏ 'ਚ ਖਰੀਦ ਸਕਦੇ ਹੋ, ਜਦਕਿ ਇਸ ਦੀ ਓਰਿਜ਼ਨਲ ਕੀਮਤ 5,499 ਰੁਪਏ ਦੱਸੀ ਗਈ ਹੈ। ਉਸ ਡਿਵਾਈਸ 'ਤੇ EMI ਦਾ ਆਪਸ਼ਨ ਵੀ ਮੌਜੂਦ ਹੈ, ਨਾਲ ਹੀ ਐਕਸਿਸ ਬੈਂਕ ਬਜ਼ ਕ੍ਰਏਡਿਟ ਕਾਰਡ ਤੋਂ ਖਰੀਦਣ 'ਤੇ ਤੁਹਾਨੂੰ ਐਕਸਟ੍ਰਾ 5% ਦਾ ਆਫਰ ਮਿਲੇਗਾ।  

Image result for ऑफबीट इको 10W पोर्टेबल ब्लूटूथ मोबाइल/टैबलेट स्पीकर


Related News