Amazon Great Indian Festival Sale: ਇਨ੍ਹਾਂ ਸਮਾਰਟਫੋਨਜ਼ ''ਤੇ ਮਿਲ ਰਿਹੈ ਭਾਰੀ ਡਿਸਾਕਊਂਟ

Wednesday, Oct 04, 2017 - 11:31 AM (IST)

Amazon Great Indian Festival Sale: ਇਨ੍ਹਾਂ ਸਮਾਰਟਫੋਨਜ਼ ''ਤੇ ਮਿਲ ਰਿਹੈ ਭਾਰੀ ਡਿਸਾਕਊਂਟ

ਜਲੰਧਰ- ਅਮੇਜ਼ਨ ਇੰਡੀਆ ਇਕ ਵਾਰ ਫਿਰ ਤੋਂ ਗ੍ਰੇਟ ਇੰਡੀਆ ਫੇਸਟਿਵਲ ਸੇਲ ਦਾ ਆਯੋਜਨ ਕਰ ਰਹੀ ਹੈ। ਅਮੇਜ਼ਨ 'ਤੇ ਇਸ ਸੇਲ ਦੀ ਸ਼ੁਰੂਆਤ 4 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ, ਜੋ ਕਿ 8 ਅਕਤੂਬਰ ਤੱਕ ਚੱਲੇਗੀ। ਕੰਪਨੀ ਇਹ ਸੇਲ ਆਪਣੇ ਕਸਟਮਰਸ ਲਈ ਦਿਵਾਲੀ ਤੋਂ ਪਹਿਲਾਂ ਲੈ ਕੇ ਆ ਰਹੀ ਹੈ। ਇਸ ਸੇਲ 'ਚ ਡਿਸਾਕਊਂਟ ਨਾਲ ਹੀ ਕੈਸ਼ਬੈਕ ਵੀ ਆਫਰ ਕੀਤਾ ਜਾ ਰਿਹਾ ਹੈ। ਸੇਲ ਦੌਰਾਨ ਜੇਕਰ ਤੁਸੀਂ Citi ਬੈਂਕ ਦੇ ਕ੍ਰੇਡਿਟ ਜਾਂ ਡੇਬਿਟ ਕਾਰਡ ਦਾ ਇਸਤੇਮਾਲ ਕਰ ਰਹੇ ਹਾਂ ਤਾਂ ਤੁਹਾਨੂੰ ਜ਼ਿਆਦਾਤਰ 10 ਫੀਸਦੀ ਕੈਸ਼ਬੈਕ ਦਿੱਤਾ ਜਾਵੇਗਾ। 
ਅਮੇਜ਼ਨ ਦੇ ਆਪਣੇ ਪੇ ਵਾਲੇਟ ਅਮੇਜ਼ਨ ਪੇ ਤੋਂ ਪੇਮੇਂਟ ਕਰਨ 'ਤੇ 15 ਫੀਸਦੀ ਦਾ ਕੈਸ਼ਬੈਕ ਦਿੱਤਾ ਜਾਵੇਗਾ। ਇਸ ਨਾਲ ਹੀ ਨੋ ਕਾਸਟ ਈ. ਐੱਮ. ਆਈ. ਆਪਸ਼ਨ ਨਾਲ ਐਕਸਚੇਂਜ ਆਫਰ ਵੀ ਦਿੱਤਾ ਜਾ ਰਿਹਾ ਹੈ। ਸੇਲ 'ਚ ਇਲੈਕਟ੍ਰਾਨਿਕ ਡਿਵਾਈਸ 'ਤੇ 55 ਫੀਸਦੀ ਤੱਕ ਦਾ ਡਿਸਕਾਊਂਟ ਨਾਲ ਐਕਸਚੇਂਜ ਆਫਰ ਵੀ ਦਿੱਤਾ ਜਾ ਰਿਹਾ ਹੈ। ਸੇਲ 'ਚ ਇਲੈਕਟ੍ਰਾਨਿਕ ਡਿਵਾਈਸ 'ਤੇ 55 ਫੀਸਦੀ ਤੱਕ ਦੇ ਡਿਸਕਾਊਂਟ ਨਾਲ ਐਕਸਚੇਂਜ ਆਫਰ ਦਿੱਤਾ ਜਾ ਰਿਹਾ ਹੈ। ਸੇਲ 'ਚ ਸਾਈਕਿਲ 'ਤੇ 30 ਫੀਸਦੀ ਤੱਕ ਦਾ ਡਿਸਕਾਊਂਟ, ਸੈਮਸੰਗ ਐਪਲਾਇੰਸ 'ਚੇ 30 ਫੀਸਦੀ ਤੱਕ ਦਾ ਡਿਸਾਕਊਂਟ ਦਿੱਤਾ ਜਾ ਰਿਹਾ ਹੈ।

ਮੋਬਾਇਲ ਫੋਨ 'ਤੇ ਅਮੇਜ਼ਨ ਸੇਲ ਆਫਰ -
ਹੁਣ ਚੱਲ ਰਹੀ ਸੇਲ 'ਚ ਅਮੇਜ਼ਨ  ਸਮਾਰਟਫੋਨ 'ਤੇ 40 ਫੀਸਦੀ ਅਤੇ ਕਵਰ ਅਤੇ ਪਾਵਰਬੈਂਕ ਵਰਗੀ ਐਕਸੈਸਰੀ 'ਤੇ 80 ਫੀਸਦੀ ਤੱਕ ਦੀ ਛੋਟ ਦੇ ਰਹੀ ਹੈ। ਇਸ ਸੇਲ 'ਚ ਅਮੇਜ਼ਨ ਐਕਸਕਲੂਜ਼ਿਵਲੀ ਦੇ ਤੌਰ 'ਤੇ 160 ਸਮਾਰਟਫੋਨ ਉਪਲੱਬਧ ਹੋਣਗੇ। 

ਅਮੇਜ਼ਨ ਸੇਲ 'ਤੇ ਮਿਲਣ ਵਾਲੀ ਟਾਪ ਡੀਲ ਦਜੀ ਗੱਲ ਕਰੀਏ ਤਾਂ ਨਵਪਲੱਸ 3ਟੀ 24,999 ਰੁਪਏ (ਐੱਮ. ਆਰ. ਪੀ. 29,999 ਰੁਪਏ), ਸੈਮਸੰਗ ਗਲੈਕਸੀ ਏ9 ਪ੍ਰੋ 18,990 ਰੁਪਏ (ਐੱਮ. ਆਰ. ਪੀ. 25,200 ਰੁਪਏ) ਅਤੇ ਮੋਟ ਜੀ5 ਪਲੱਸ 12,999 ਰੁਪਏ (ਐੱਮ. ਆਰ. ਪੀ. 16,999 ਰੁਪਏ) 'ਚ ਉਪਲੱਬਧ ਹੋਣਗੇ। ਇਸ ਤੋਂ ਇਲਾਵਾ ਮੋਟੋ ਜੀ5 ਪਲੱਸ 64 ਜੀ. ਬੀ. ਵੇਰੀਐਂਟ 15,999 ਰੁਪਏ (ਐੱਮ. ਆਰ. ਪੀ. 16,999 ਰੁਪਏ), ਸੈਮਸੰਗ ਗੈਲਕਸੀ ਆਨ5 ਪ੍ਰੋ, 6,490 ਰੁਪਏ (ਐੱਮ. ਆਰ. ਪੀ. 7,990 ਰੁਪਏ), ਹਾਨਰ 6ਐੱਕਸ 64 ਜੀ. ਬੀ. 12,999 ਰੁਪਏ (ਐੱਮ. ਆਰ. ਪੀ. 13,999), ਸੈਮਸੰਗ ਗਲੈਕਸੀ ਆਨ7 ਪ੍ਰੋ 7,590 ਰੁਪਏ (ਐੱਮ. ਆਰ. ਪੀ. 9,490 ਰੁਪਏ), ਕੂਲਪੈਡ ਕੂਲ 1 ਸਮਾਰਟਫੋਨ 8,999 ਰੁਪਏ (ਐੱਮ. ਆਰ. ਪੀ. 11,999 ਰੁਪਏ) ਅਤੇ 10.or 7 4 ਜੀ. ਬੀ. ਰੈਮ 12,999 ਰੁਪਏ (ਐੱਮ. ਆਰ. ਪੀ. 13,999 ਰੁਪਏ) 'ਚ ਮਿਲਣਗੇ। 

ਬਲੈਕਬੇਰੀ ਕੀਵਨ (3-,990 ਰੁਪ), ਹਾਨਰ 8 ਪ੍ਰੋ (2-,999 ਰੁਪਏ), ਸੈਮਸੰਗ ਗੈਲਕਸੀ ਏ5 (-,990 ਰੁਪਏ) ਅਤੇ ਇਨਫੋਕਸ ਟਰਬੋ 5 ਪਲੱਸ (8-,99 ਰੁਪਏ) ਅਮੇਜ਼ਨ ਸੇਲ 'ਚ ਪਹਿਲੀ ਵਾਰ ਵਿਕਰੀ ਲਈ ਉਪਲੱਬਧ ਹੋਣਗੇ ਅਤੇ ਇਨ੍ਹਾਂ 'ਤੇ ਦਿੱਤੀ ਜਾਣ ਵਾਲੀ ਛੋਟ ਦਾ ਹੁਣ ਖੁਲਾਸਾ ਨਹੀਂ ਕੀਤਾ ਗਿਆ ਹੈ। ਨੋਕੀਆ 6 ਓਪਨ ਸੇਲ 'ਚ ਮਿਲੇਗਾ, ਜਦਕਿ ਦੂਜੇ ਮਸ਼ਹੂਰ ਹੈਂਡਸੈੱਟ ਲੇਨੋਵੋ ਕੇ8 ਨੋਟ, ਸ਼ਿਓਮੀ ਰੈੱਡਮੀ 4, ਸੈਮਸੰਗ ਗਲੈਕਸੀ ਜੇ7 ਪ੍ਰਾਈਮ ਅਤੇ ਐੱਲ. ਜੀ. ਕਿਊ6 'ਤੇ ਵੀ ਛੋਟ ਮਿਲੇਗੀ। ਅਮੇਜ਼ਨ ਨੇ ਜਿਓ ਅਤੇ ਵੋਡਾਫੋਨ ਨਾਲ ਸਾਂਝੇਦਾਰੀ ਕੀਤੀ ਹੈ, ਜਿਸ ਦੇ ਤਹਿਤ ਚੁਣੇ ਹੋਏ ਸਮਾਰਟਫਓਨ 'ਤੇ 90 ਜੀ. ਬੀ. ਅਤੇ 75 ਜੀ. ਬੀ. ਤੱਕ ਦਾ ਜ਼ਿਆਦਾਤਰ ਡਾਟਾ ਮਿਲੇਗਾ।


Related News