ਅੱਜ ਹੀ ਬੰਦ ਕਰ ਦਿਓ ਪਬਲਿਕ ਪੋਰਟ ''ਤੇ ਸਮਾਰਟਫੋਨ ਚਾਰਜ ਕਰਨਾ, ਨਹੀਂ ਤਾਂ ਹੈਕ ਨਾ ਹੋ ਜਾਵੇ ਤੁਹਾਡੀ ਨਿੰਜ਼ੀ ਜਾਣਕਾਰੀ

02/18/2017 11:35:06 AM

ਜਲੰਧਰ- ਜਿਵੇਂ ਹੀ ਤੁਹਾਡਾ ਸਮਾਰਟਫੋਨ 10 ਪ੍ਰਤੀਸ਼ਤ ਬੈਟਰੀ ਦੱਸਦਾ ਹੈ, ਤੁਹਾਡੇ ਦਿਲ ਦੀ ਧੜਕਣ ਵੱਧਣ ਲੱਗ ਜਾਂਦੀ ਹੈ ਪਰ ਜਦੋਂ ਤੁਹਾਨੂੰ ਕਿਤੇ ਫੋਨ ਚਾਰਜ ਕਰਨ ਪਬਲਿਕ ਪੋਰਟ ਮਿਲ ਜਾਂਦਾ ਹੈ, ਤਾਂ ਖੁਸ਼ੀ ਦਾ ਠਿਕਾਣਾ ਨਹੀਂ ਰਹਿੰਦਾ। ਤੁਸੀਂ ਤੁਰੰਤ ਆਪਣੇ ਸਮਾਰਟਫੋਨ ਨੂੰ ਚਾਰਜਿੰਗ ''ਚ ਲਾ ਦਿੰਦੇ ਹੋ ਪਰ ਤੁਹਾਨੂੰ ਦੱਸ ਦਈਏ ਕਿ ਹੋ ਸਕਦਾ ਹੈ ਕਿ ਸਮਾਰਟਫੋਨ ਦਾ ਸਾਰਾ ਡਾਟਾ ਹੈਕ ਹੋ ਜਾਵੇ। ਫੋਨ ਨੂੰ ਹੈਕਡ ਚਾਰਜਿੰਗ ਸਾਕੇਟ ''ਚ ਲਗਾਉਂਦੇ ਹੀ ਡਾਟਾ ਲੀਕ ਹੋ ਸਕਦਾ ਹੈ। 

ਸਕਿਉਰਿਟੀ ਫਰਮ Authentic8 ਦੇ ਮੁਤਾਬਕ ਜਿਵੇਂ ਹੀ ਤੁਸੀਂ ਆਪਣਾ ਸਮਾਰਟਫੋਨ ਕਿਸੇ ਵੀ ਚਾਰਜਿੰਗ ਸਾਕੇਟ ਨਾਲ ਕਨੈਕਟ ਕਰਦੇ ਹੋ, ਜੋ ਕਿ ਹੈਕਡ ਹੈ ਤਾਂ ਤੁਹਾਡਾ ਸਮਾਰਟਫੋਨ ਵੀ ਇਨਫੈਕਟੇਡ ਹੋ ਸਕਦਾ ਹੈ ਅਤੇ ਤੁਹਾਡੇ ਸਮਾਰਟਫੋਨ ਦਾ ਸਾਰਾ ਡਾਟਾ ਲੀਕ ਹੋ ਸਕਦਾ ਹੈ। ਏਅਰਪੋਰਟ, ਪਲੇਨ, ਕਾਨਫਰੰਸ ਸੈਂਟਰ ਅਤੇ ਪਾਰਕ ਵਰਗੀਆਂ ਜਗ੍ਹਾ ''ਤੇ ਪਬਲਿਕ ਵਾਈ-ਫਾਈ ਐਕਸੈਸ ਪਵਾਇੰਟਸ ਆਸਾਨੀ ਨਾਲ ਮੌਜੂਦ ਹੁੰਦੀ ਹੈ ਤਾਂ ਕਿ ਲੋਕਾਂ ਨੂੰ ਉਨ੍ਹਾਂ ਦੇ ਸਮਾਰਟਫੋਨ ਦਾ ਅਕਸੈਸ ਅਤੇ ਡਾਟਾ ਮਿਲਦਾ ਹੈ।
ਸਕਿਉਰਿਟੀ ਫਰਮ ਨੇ ਦਾਅਵਾ ਕੀਤਾ ਹੈ ਕਿ ਜਿਸ ਕਾਰਡ ਨੂੰ ਤੁਸੀਂ ਆਪਣੇ ਸਮਾਰਟਫੋਨ ਨੂੰ ਚਾਰਜ ਕਰਨ ਲਈ ਇਸਤੇਮਾਲ ਕਰਦੇ ਹਨ ਕਾਰਡ ਫੋਨ ਤੋਂ ਡਾਟਾ ਦੂਜੇ ਡਿਵੀਸੈਂਸ ''ਚ ਭੇਜਣ ਦੇ ਵੀ ਕੰਮ ਆਉਂਦਾ ਹੈ। ਹੈਕਰਸ ਤੁਹਾਡੇ ਸਮਾਰਟਫੋਨ ਦੇ ਚਾਰਜਿੰਗ ''ਚ ਲੱਗਦੇ ਹੀ ਤੁਹਾਡੀ ਸਾਰੀ ਜਾਣਕਾਰੀ ਚੋਰੀ ਕਰ ਲੈਂਦੇ ਹਨ। ਇਸ ''ਚ ਤੁਹਾਡੇ ਈ-ਮੇਲਸ ਸਾਲ ਟਰਮ ਵੀਡੀਓ ਜੈਕਿੰਗ ਵੀ ਖੋਜਿਆ ਸੀ, ਜਿਸ ''ਚ ਹੈਕਰਸ ਪੋਰਟ ਦਾ ਉਪਯੋਗ ਕਰ ਕੇ ਫੋਨ ਦੇ ਵੀਡੀਓ ਡਿਸਪਲੇ ਨੂੰ ਹੈਕ ਕਰ ਲੈਂਦੇ ਹਨ।  

Related News