ਸ਼ਾਨਦਾਰ ਆਫਰ: ਸਿਰਫ਼ 67 ਰੁਪਏ ਪ੍ਰਤੀ ਦਿਨ ਦੀ ਕੀਮਤ ''ਚ ਘਰ ਲੈ ਆਓ ਨਵਾਂ ਸੈਮਸੰਗਗ ਲੈਕਸੀ S23 FE

Friday, Nov 10, 2023 - 07:37 PM (IST)

ਸ਼ਾਨਦਾਰ ਆਫਰ: ਸਿਰਫ਼ 67 ਰੁਪਏ ਪ੍ਰਤੀ ਦਿਨ ਦੀ ਕੀਮਤ ''ਚ ਘਰ ਲੈ ਆਓ ਨਵਾਂ ਸੈਮਸੰਗਗ ਲੈਕਸੀ S23 FE

ਗੈਜੇਟ ਡੈਸਕ- ਇਸ ਦੀਵਾਲੀ ਦੇ ਮੌਕੇ ਸੈਮਸੰਗ ਦੀ ਸ਼ਾਨਦਾਰ S ਸੀਰੀਜ਼ ਵਿੱਚ ਨਵੇਂ ਸ਼ਾਮਲ ਕੀਤੇ ਸ਼ਾਨਦਾਰ ਗਲੈਕਸੀ S23 FE ਨੂੰ ਸਿਰਫ਼ 67 ਰੁਪਏ 'ਚ ਘਰ ਲੈ ਆਓ ਅਤੇ ਆਪਣੇ ਆਪ ਨੂੰ ਇੱਕ ਅਜਿਹਾ ਸਮਾਰਟਫ਼ੋਨ ਅਨੁਭਵ ਪ੍ਰਦਾਨ ਕਰ ਕੇ ਇਸ ਦੀਵਾਲੀ 'ਤੇ ਚਮਕਦੀਆਂ ਰੌਸ਼ਨੀਆਂ ਅਤੇ ਸੁਆਦੀ ਪਕਵਾਨਾਂ ਵਿੱਚ ਹੋਰ ਮਿਠਾਸ ਨੂੰ ਸ਼ਾਮਲ ਕਰੋ।

ਇਹ ਬ੍ਰਾਂਡ ਨਿਊ ਸਮਾਰਟਫ਼ੋਨ ਤੁਹਾਨੂੰ ਸੈਮਸੰਗ S ਸੀਰੀਜ਼ ਦੇ ਫਲੈਗਸ਼ਿਪਾਂ ਦੀ ਮਸ਼ਹੂਰ ਦੁਨੀਆ ਵਿੱਚ ਦਾਖਲ ਹੋਣ ਦਾ ਮੌਕਾ ਦਿੰਦਾ ਹੈ ਅਤੇ ਹੋਰ ਕਿਸੇ ਵੀ ਅਨੁਭਵ ਦੇ ਮੁਕਾਬਲੇ ਸ਼ਾਨਦਾਰ ਅਨੁਭਵ ਮੁਹੱਈਆ ਕਰਵਾਉਂਦਾ ਹੈ। ਇਹ ਇੱਕ ਬੇਹੱਦ-ਤੇਜ਼ ਪ੍ਰੋਸੈਸਰ ਦੇ ਨਾਲ ਆਉਂਦਾ ਹੈ, ਜੋ ਤੁਹਾਡੀ ਉਤਪਾਦਕਤਾ ਨੂੰ ਨਵੀਆਂ ਉਚਾਈਆਂ 'ਤੇ ਲੈ ਜਾ ਸਕਦਾ ਹੈ, ਕੁਝ ਸ਼ਾਨਦਾਰ ਫ਼ੋਟੋਆਂ ਖਿੱਚਣ ਲਈ ਇੱਕ ਉਦਯੋਗ ਵਿੱਚੋਂ ਸਰਵੋਤਮ ਪ੍ਰੋ-ਗ੍ਰੇਡ ਕੈਮਰਾ ਸਿਸਟਮ, ਪਹਿਲਾਂ ਨਾਲੋਂ ਸ਼ਾਨਦਾਰ ਗੇਮਿੰਗ ਅਨੁਭਵ,  ਅਤੇ ਇੱਕ ਅਜਿਹਾ ਡਿਜ਼ਾਈਨ ਜੋ ਸਟਾਇਲ ਅਤੇ ਕਾਰਜਕੁਸ਼ਲਤਾ ਦਾ ਸਟੀਕ ਮਿਸ਼ਰਣ ਹੈ।

ਇਸ ਦੀਵਾਲੀ ਦੇ ਮੌਕੇ 30-ਮਹੀਨਿਆਂ ਦੀ ਘੱਟ ਕੀਮਤ ਵਾਲੀ EMI ਰਾਹੀਂ ਵਿਸ਼ੇਸ਼ ਚੱਲ ਰਹੀ ਤਿਉਹਾਰੀ ਪੇਸ਼ਕਸ਼ ਦੇ ਹਿੱਸੇ ਵਜੋਂ ਸੈਮਸੰਗ ਦੀ ਪ੍ਰਸਿੱਧ S ਸੀਰੀਜ ਵਿੱਚ ਨਵੇਂ ਸ਼ਾਮਲ ਕੀਤੇ ਪ੍ਰਸਿੱਧ ਗਲੈਕਸੀ S23 FE ਨੂੰ ਸਿਰਫ਼ 67 ਰੁਪਏ ਪ੍ਰਤੀ ਦਿਨ ਵਿੱਚ ਘਰ ਲਿਆਓ । ਇਸ ਨਵੇਂ ਲਾਂਚ ਦੀਆਂ ਅਜਿਹੀਆਂ ਸ਼ਾਨਦਾਰ ਵਿਸ਼ੇਸ਼ਤਾਵਾਂ ਨੂੰ ਜਾਣਨ ਲਈ ਪੜ੍ਹਨਾ ਜਾਰੀ ਰੱਖੋ ਜੋ ਇਸਨੂੰ ਇਸ ਤਿਉਹਾਰੀ ਸੀਜ਼ਨ ਲਈ ਸਟੀਕ ਖਰੀਦ ਬਣਾਉਂਦੇ ਹਨ।

ਕੈਮਰਾ
ਕੁਝ ਅਭੁੱਲ ਯਾਦਾਂ ਦੇ ਬਿਨਾਂ ਇੱਕ ਜਸ਼ਨ ਦਾ ਕੀ ਮਤਲਬ? ਤੁਹਾਡੇ ਵੱਲੋਂ ਖਾਸ ਪਲਾਂ ਨੂੰ ਕੈਪਚਰ ਕਰ ਕੇ ਆਪਣੇ ਅਜ਼ੀਜ਼ਾਂ ਨੂੰ ਹੈਰਾਨ ਕਰ ਦਿਓ ਅਤੇ ਹੋਰ ਜ਼ਿਆਦਾ ਖੁਸ਼ੀ ਵਧਾਉਣ ਲਈ ਉਨ੍ਹਾਂ ਨੂੰ ਸਾਂਝਾ ਕਰੋ। ਭਾਵੇਂ ਇਹ ਉਹ ਵਿਸ਼ੇਸ਼ ਰੰਗੋਲੀ ਹੈ ਜੋ ਤੁਸੀਂ ਦਰਵਾਜ਼ੇ 'ਤੇ ਬਣਾਈ ਹੈ, ਜਾਂ ਇੱਕ ਪਰਿਵਾਰਕ ਪੋਰਟਰੇਟ ਜਾਂ ਫਿਰ ਸਿਰਫ਼ ਸ਼ਹਿਰ ਦੇ ਆਲੇ-ਦੁਆਲੇ ਦੀ ਰੋਸ਼ਨੀ ਨੂੰ ਕੈਪਚਰ ਕਰਨ ਦੀ ਗੱਲ ਹੋਵੇ, ਨਵੇਂ ਗਲੈਕਸੀ S23 FE 5G ਦਾ ਉੱਚ-ਪ੍ਰਦਰਸ਼ਨ ਵਾਲਾ ਕੈਮਰਾ ਅਜਿਹੀਆਂ ਫ਼ੋਟੋਆਂ ਖਿੱਚ ਸਕਦਾ ਹੈ, ਜੋ ਤਿਉਹਾਰਾਂ ਦੇ ਅਸਲ ਵਾਸਵਿਕਤਾ ਨੂੰ ਕੈਪਚਰ ਕਰੇਗਾ, ਜਿਸ ਵਿੱਚ ਕੁਝ ਅਜਿਹੀਆਂ ਸਜੀਵ ਫ਼ੋਟੋਆਂ ਹੁੰਦੀਆਂ ਹਨ ਜਿਸ ਦੀ ਤੁਸੀਂ ਸਿਰਫ਼ ਕਲਪਨਾ ਹੀ ਕਰ ਸਕਦੇ ਹੋ। ਇਹ ਸਮਾਰਟਫ਼ੋਨ ਉਦਯੋਗ ਦੇ ਸਿਰਮੌਰ ਪ੍ਰੋ-ਗ੍ਰੇਡ ਕੈਮਰਾ ਸਿਸਟਮ ਦੇ ਨਾਲ ਆਉਂਦਾ ਹੈ, ਜਿਸ ਵਿੱਚ ਵੇਰਵਿਆਂ ਨੂੰ ਵਿਸਤਾਰ ਨਾਲ ਦਿਖਾਉਣ ਵਾਲਾ 50 MP ਦਾ ਮੇਨ ਕੈਮਰਾ, 12 MP ਦਾ ਸੈਂਸਰ ਵਾਲਾ ਅਲਟਰਾ ਵਾਈਡ ਵਾਲਾ ਕੈਮਰਾ ਅਤੇ 3X ਆਪਟੀਕਲ ਜ਼ੂਮ ਵਾਲਾ 8 MP ਸੈਂਸਰ ਵਾਲਾ ਟੈਲੀਫ਼ੋਟੋ ਲੈਂਸ ਸ਼ਾਮਲਹੈ। ਇਹ ਸੈਮਸੰਗ ਦੀ ਫਲੈਗਸ਼ਿਪ ਨਾਈਟਗ੍ਰਾਫੀ ਵਿਸ਼ੇਸ਼ਤਾ ਨਾਲ ਲੈਸ, ਜਿਸ ਨਾਲ ਤੁਸੀਂ ਰੌਸ਼ਨੀ ਦੇ ਤਿਉਹਾਰ ਨੂੰ ਇਸਦੀ ਪੂਰੀ ਸ਼ਾਨਦਾਰ ਦਿੱਖ ਵਿੱਚ ਫ਼ੋਟੋਆਂ ਦੇ ਨਾਲ ਕੈਪਚਰ ਕਰ ਸਕਦੇ ਹੋ ਜੋ ਸਾਫ਼ ਹੁੰਦੀਆਂ ਹਨ ਅਤੇ ਕੋਈ ਧੁੰਦਲਾਪਣ ਨਹੀਂ ਹੁੰਦਾ। ਇਸ ਤੋਂ ਇਲਾਵਾ, ਹਰ ਫ਼ੋਟੋ ਪੂਰਵ ਝਲਕ ਲਈ ਇਸਦੇ ਡਿਸਪਲੇ 'ਤੇ ਪ੍ਰਦਰਸ਼ਿਤ ਹੋਣ ਤੋਂ ਪਹਿਲਾਂ ਬਿਲਟ-ਇਨ ਪ੍ਰੋ-ਗ੍ਰੇਡ ਵਿਸ਼ੇਸ਼ਤਾਵਾਂ ਅਤੇ AI ਸੁਧਾਰਾਂ ਦੀ ਇੱਕ ਲੜੀ ਵਿੱਚੋਂ ਲੰਘਦੀ ਹੈ। ਜੋ ਫ਼ੋਟੋਆਂ ਤੁਹਾਨੂੰ ਪ੍ਰਾਪਤ ਹੁੰਦੀਆਂ ਹਨ ਉਹ ਸਟੂਡੀਓ-ਪੱਧਰ ਦੀ ਸੰਪੂਰਨਤਾ ਵਾਲੀਆਂ ਹੁੰਦੀਆਂ ਹਨ, ਜੋ ਤੁਹਾਡੇ ਜਸ਼ਨਾਂ ਨੂੰ ਇੱਕ ਨਵੇਂ ਪੱਧਰ 'ਤੇ ਵਧਾ ਦਿੰਦੀਆਂ ਹਨ। 

ਗੇਮਿੰਗ
ਇਸ ਦੀਵਾਲੀ ਦੇ ਮੌਕੇ 'ਤੇ ਤੁਹਾਡੇ ਅੰਦਰ ਵੱਸਦੇ ਗੇਮਰ ਨੂੰ ਸਭ ਤੋਂ ਵਧੀਆ ਤੋਹਫ਼ਾ ਦਿਓ ਕਿਉਂਕਿ ਇਸ ਨਾਲ ਤੁਸੀਂ ਹਾਈ-ਓਕਟੇਨ ਐਕਸ਼ਨ ਵਿੱਚ ਡੁਬਕੀ ਲਗਾ ਸਕਦੇ ਹੋ ਜਾਂ RPG ਦੁਨੀਆ ਦੀ ਪੜਚੋਲ ਕਰਦੇ ਹੋ, ਜੋ ਤੁਹਾਨੂੰ ਖੁਸ਼ੀ ਅਤੇ ਜਸ਼ਨ ਦੇ ਇੱਕ ਜੋਸ਼ਮਈ ਹਿੱਸੇ ਵਿੱਚ ਲੈ ਜਾਂਦੇ ਹਨ। ਨਵਾਂ ਗਲੈਕਸੀ S23 FE 5G ਸਭ ਤੋਂ ਵੱਧ ਮੰਗ ਵਾਲੇ ਗੇਮਪਲੇ ਨੂੰ ਆਸਾਨੀ ਨਾਲ ਅਤੇ ਬਿਨਾਂ ਕਿਸੇ ਲੈਗ ਜਾਂ ਰੁਕਾਵਟ ਦੇ ਹੈਂਡਲ ਕਰਨ ਲਈ ਤਿਆਰ ਕੀਤਾ ਗਿਆ ਹੈ। ਜਿਵੇਂ ਹੀ ਤੁਸੀਂ ਨਵੀਂ ਗੇਮ ਖੋਜਾਂ ਨੂੰ ਮਨਮੋਹਕ ਕਰਨ ਦੀ ਸ਼ੁਰੂਆਤ ਕਰਦੇ ਹੋ, ਇਸਦੇ ਉੱਚ-ਗੁਣਵੱਤਾ ਵਾਲੇ ਗ੍ਰਾਫਿਕਸ ਅਤੇ ਨਿਰਵਿਘਨ ਗੇਮਪਲੇ ਹਰ ਚਾਲ ਦੇ ਨਾਲ ਅਨੁਭਵ ਨੂੰ ਇੱਕ ਮੁਕਾਮ ਉੱਚਾ ਲੈ ਜਾਣ ਦਾ ਵਾਅਦਾ ਕਰਦਾ ਹੈ। ਨਵਾਂ ਮਾਡਲ ਰੇਅਟਰੇਸਿੰਗ ਸਮਰੱਥਾਵਾਂ ਦੇ ਨਾਲ ਵੀ ਆਉਂਦਾ ਹੈ, ਜੋ ਮੋਬਾਈਲ ਗੇਮਿੰਗ ਲਈ ਅਸਲੀਅਤ ਵਾਂਗ ਰੋਸ਼ਨੀ ਕਰਦਾ ਹੈ, ਅਤੇ ਇੱਕ ਅਤਿ-ਆਧੁਨਿਕ 4nm Exynos 2200 ਚਿਪਸੈੱਟ ਮੌਜੂਦ ਹੈ ਜੋ ਇਹ ਪੱਕਾ ਕਰਦਾ ਹੈ ਕਿ ਹਰ ਕਲਿੱਕ ਅਤੇ ਹਰ ਸਲਾਈਡ ਸਭ ਤੋਂ ਸ਼ੁੱਧਤਾ ਦੀ ਪੇਸ਼ਕਸ਼ ਕਰਦੀ ਹੈ। ਇਹ ਇੱਕ 3.9X ਵੱਡੇ ਭਾਫ ਕੂਲਿੰਗ ਚੈਂਬਰ ਨਾਲ ਤਿਆਰ ਕੀਤਾ ਗਿਆ ਹੈ, ਜੋ ਇਸ ਨੂੰ ਗਰਮੀ ਦਾ ਬਿਹਤਰ ਪ੍ਰਬੰਧਨ ਕਰਨ ਦਿੰਦਾ ਹੈ, ਅਤੇ ਇੱਕ ਵੱਡੀ 4,500 mAh ਬੈਟਰੀ, ਜੋ ਤੁਹਾਨੂੰ ਸਮੇਂ ਦੀ ਕਿਸੇ ਸੀਮਾ ਤੋਂ ਬਿਨਾਂ ਗੇਮ ਖੇਡਣ ਦਿੰਦੀ ਹੈ , ਤਾਂ ਜੋ ਤੁਸੀਂ ਤਿਉਹਾਰ ਦੀ ਬਰੇਕ ਦੌਰਾਨ ਵਾਧੂ ਸਮੇਂ ਦਾ ਵੱਧ ਤੋਂ ਵੱਧ ਲਾਹਾ ਲੈ ਸਕੋ!

ਡਿਜ਼ਾਈਨ 
ਜਿਵੇਂ ਕਿ ਅਸੀਂ ਤਿਉਹਾਰਾਂ ਦੇ ਦੌਰਾਨ ਆਪਣੇ ਸਮਾਰਟਫ਼ੋਨਾਂ ਦੇ ਨਾਲ ਬਾਹਰ ਹੁੰਦੇ ਹਾਂ, ਤਾਂ ਅਚਾਨਕ ਡਿੱਗਣ ਜਾਂ ਪਾਣੀ ਦੇ ਛਿੱਟੇ ਕਾਰਨ ਨੁਕਸਾਨ ਦਾ ਖ਼ਤਰਾ ਹਮੇਸ਼ਾਂ ਬਣਿਆ ਰਹਿੰਦਾ ਹੈ, ਖਾਸ ਕਰਕੇ ਜੇ ਫ਼ੋਨ ਬਿਲਕੁਲ ਨਵਾਂ ਲਿਆ ਹੁੰਦਾ ਹੈ! ਤੁਹਾਨੂੰ ਲੋੜੀਂਦੀ ਸਾਰੀ ਮਨ ਦੀ ਸ਼ਾਂਤੀ ਦੇਣ ਲਈ, ਗਲੈਕਸੀ S23 FE ਸਮਾਰਟਫ਼ੋਨ ਦੇ ਅਗਲੇ ਅਤੇ ਪਿਛਲੇ ਪਾਸੇ ਕਾਰਨਿੰਗ ਗੋਰਿਲਾ ਗਲਾਸ ਵਾਲੀ ਉੱਚਤਮ ਟਿਕਾਊਤਾ ਸੁਵਿਧਾ ਦੇ ਨਾਲ ਆਉਂਦਾ ਹੈ, ਜੋ ਕਿ ਅਲਮੀਨੀਅਮ ਤੋਂ ਬਣੇ ਸ਼ੈੱਲ ਵਿੱਚ ਘਿਰਿਆ ਹੋਇਆ ਹੈ, ਤਾਂ ਜੋ ਇਸ ਨੂੰ ਤਰਲ ਦੀਆਂ ਬੂੰਦਾਂ ਅਤੇ ਝਰੀਟਾਂ ਤੋਂ ਬਚਾਇਆ ਜਾ ਸਕੇ, ਅਤੇ ਇਸਦੀ IP 68 ਰੇਟਿੰਗ ਵਾਲੀ ਪਾਣੀ ਪ੍ਰਤੀਰੋਧ ਸਮਰੱਥਾ ਹੈ। ਬਿਲਕੁਲ ਨਵਾਂ ਗਲੈਕਸੀ S23 FE ਬਨਾਵਟ ਅਤੇ ਫੰਕਸ਼ਨ ਦਾ ਇੱਕ ਸੁਮੇਲ ਹੈ ਕਿਉਂਕਿ ਇਹ ਸੈਮਸੰਗ ਦੇ ਆਈਕੋਨਿਕ ਫਲੈਗਸ਼ਿਪ ਡਿਜ਼ਾਈਨ ਵਿੱਚ ਆਉਂਦਾ ਹੈ। ਇਸ ਵਿੱਚ ਇੱਕ ਧਾਤੂ ਅਤੇ ਕੱਚ ਦੇ ਡਿਜ਼ਾਈਨ ਵਿੱਚ ਇੱਕ ਪਤਲਾ ਪ੍ਰੋਫਾਈਲ ਸੈੱਟ ਹੈ ਜਿਸ ਨੂੰ ਤੁਸੀਂ ਦੀਵਾਲੀ ਦੀ ਉਸ ਸਟੀਕ ਦਿੱਖ ਲਈ ਆਪਣੇ ਮਨਪਸੰਦ ਰੰਗਾਂ ਨਾਲ ਤਾਲਮੇਲ ਕਰ ਸਕਦੇ ਹੋ! ਗਲੈਕਸੀ S23 FE ਨੂੰ ਕਈ ਰੋਮਾਂਚਕ ਰੰਗਾਂ - ਮਿੰਟ, ਜਾਮਨੀ ਅਤੇ ਗ੍ਰੇਫਾਈਟ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਤੁਸੀਂ ਉਸ ਰੰਗ ਨੂੰ ਚੁਣ ਸਕਦੇ ਹੋ, ਜੋ ਤੁਹਾਨੂੰ ਪਸੰਦ ਹੈ! ਇਸ ਸਮਾਰਟਫ਼ੋਨ ਨੂੰ ਲੰਬੇ ਸਮੇਂ ਤੱਕ ਵਰਤੋਂ ਦੇ ਲਈ ਤਿਆਰ ਕੀਤਾ ਗਿਆ ਹੈ ਅਤੇ ਇਸ ਨੂੰ ਵਾਤਾਵਰਣ ਪ੍ਰਤੀ ਚੇਤੰਨ ਸਮੱਗਰੀ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ, ਜੋ ਇਸਨੂੰ ਗ੍ਰਹਿ ਦੇ ਪ੍ਰਤੀ ਦਿਆਲੂ ਬਣਾਉਂਦਾ ਹੈ ਅਤੇ ਇੱਕ ਹਰੇ ਭਰੇ ਭਵਿੱਖ ਲਈ ਸੈਮਸੰਗ ਦੀ ਵਚਨਬੱਧਤਾ ਨਾਲ ਮੇਲ ਖਾਂਦਾ ਹੈ।

ਕੀਮਤ ਨੂੰ ਅਜਿਹਾ ਰੱਖਿਆ ਗਿਆ ਹੈ ਕਿ ਗਲੈਕਸੀ S23 FE ਦੇ ਨਾਲ ਤਿਉਹਾਰਾਂ ਦੇ ਸੀਜ਼ਨ ਦੇ ਹਰ ਪਲ ਦਾ ਅਨੰਦ ਮਾਣ ਸਕੋ, ਜੋ ਇਹ ਯਕੀਨੀ ਬਣਾਏਗਾ ਕਿ ਹਰ ਪਲ ਇੱਕ ਸਮਾਰਟਫ਼ੋਨ ਦੇ ਨਾਲ ਹੋਵੇ ਜੋ ਸ਼ਾਨਦਾਰ ਦਿੱਖ ਦੇ ਨਾਲ ਉੱਨਤ ਵਿਸ਼ੇਸ਼ਤਾਵਾਂ ਸੁਮੇਲ ਹੈ।ਨਵੇਂ ਸਮਾਰਟਫੋਨ ਨੇ 5 ਅਕਤੂਬਰ ਨੂੰ Samsung.com, Amazon.in ਅਤੇ ਸਾਰੇ ਪ੍ਰਮੁੱਖ ਰਿਟੇਲ ਆਊਟਲੇਟਾਂ 'ਤੇ 67 ਰੁਪਏ ਪ੍ਰਤੀ ਦਿਨ ਦੀ ਆਕਰਸ਼ਕ ਕੀਮਤ 'ਤੇ ਆਪਣੀ ਸ਼ੁਰੂਆਤ ਕੀਤੀ ਹੈ।ਇਸ ਤਿਉਹਾਰੀ ਸੀਜ਼ਨ ਵਿੱਚ, ਤੁਸੀਂ ਗਲੈਕਸੀ S23 FE ਨੂੰ 128 GB ਵਿੱਚ ਸਿਰਫ਼ 49,999 ਰੁਪਏ ਦੀ ਪੇਸ਼ਕਸ਼ ਕੀਮਤ ਅਤੇ 54,999 ਰੁਪਏ ਵਿੱਚ 256 GB ਵੇਰੀਐਂਟ ਪ੍ਰਾਪਤ ਕਰਨ ਲਈ ਕਈ ਵਿਸ਼ੇਸ਼ ਪੇਸ਼ਕਸ਼ਾਂ ਦਾ ਲਾਭ ਲੈ ਸਕਦੇ ਹੋ। ਵਿਸ਼ੇਸ਼ ਪੇਸ਼ਕਸ਼ਾਂ ਵਿੱਚ ਬੈਂਕ ਕੈਸ਼ਬੈਕ ਅਤੇ ਅੱਪਗ੍ਰੇਡ ਬੋਨਸ ਸਮੇਤ 10,000 ਰੁਪਏ ਦੇ ਲਾਭ ਸ਼ਾਮਲ ਹਨ। ਖਾਸ ਤਿਉਹਾਰਾਂ ਦੀਆਂ ਪੇਸ਼ਕਸ਼ਾਂ ਦੇ ਸਮਾਪਤ ਹੋਣ ਤੋਂ ਪਹਿਲਾਂ ਉਨ੍ਹਾਂ ਦਾ ਲਾਭ ਲਓ ਅਤੇ ਇਸ ਸਾਲ ਦੇ ਤਿਉਹਾਰਾਂ ਨੂੰ ਹੋਰ ਵੀ ਖਾਸ ਬਣਾਓ!


author

Rakesh

Content Editor

Related News