ਚੀਟਰਸ ਤੇ ਗੇਮ ਨੂੰ ਹੈਕ ਕਰਨ ਵਾਲਿਆਂ ''ਤੇ ਨਕੇਲ ਕੱਸਣ ਦੀ ਤਿਆਰੀ ''ਚ PUBG

Sunday, Mar 03, 2019 - 07:54 PM (IST)

ਚੀਟਰਸ ਤੇ ਗੇਮ ਨੂੰ ਹੈਕ ਕਰਨ ਵਾਲਿਆਂ ''ਤੇ ਨਕੇਲ ਕੱਸਣ ਦੀ ਤਿਆਰੀ ''ਚ PUBG

ਗੈਜੇਟ ਡੈਸਕ—ਜੇਕਰ ਤੁਸੀਂ ਆਨਲਾਈਨ ਮਲਟੀਪਲੇਅਰ ਗੇਮ PUBG ਖੇਡਣ ਦੇ ਸ਼ੌਕਿਨ ਹੋ ਤਾਂ ਇਹ ਖਬਰ ਤੁਹਾਡੇ ਲਈ ਖਾਸ ਹੈ। ਉੱਥੇ ਇਸ 'ਚ ਚੀਟਰਸ ਅਤੇ ਹੈਕਰਸ 'ਤੇ ਲਗਾਮ ਕੱਸਣ ਲਈ PUBG ਕਾਰਪੋਰੇਸ਼ਨ ਦੇ ਐਂਟੀ-ਚੀਟ ਰਕਵਾਡ ਨੇ ਸਟੀਮ 'ਤੇ ਇਸ ਨੂੰ ਲੈ ਕੇ ਇਕ ਅਪਡੇਟ ਕੀਤੀ ਹੈ ਅਤੇ ਇਸ 'ਚ ਕਈ ਟਾਪਿਕਸ ਨੂੰ ਕਵਰ ਕੀਤਾ ਗਿਆ ਹੈ। ਰਿਪੋਰਟ 'ਚ ਮਸ਼ੀਨ ਲਰਨਿੰਗ ਦਾ ਵੀ ਜ਼ਿਕਰ ਹੈ ਅਤੇ ਲਿਖਿਆ ਗਿਆ ਹੈ ਕਿ ਸਾਰੀਆਂ ਡਿਟੇਲਸ ਸ਼ੇਅਰ ਨਹੀਂ ਕੀਤੀਆਂ ਜਾ ਰਹੀਆਂ, ਜਿਸ ਨਾਲ ਪ੍ਰੋਸੈੱਸ ਸਾਰਿਆਂ ਨੂੰ ਨਾ ਪਤਾ ਚੱਲ ਸਕੇ। ਰਿਪੋਰਟ 'ਚ ਉਨ੍ਹਾਂ ਪ੍ਰੋਬਲਾਮਸ ਦਾ ਵੀ ਜ਼ਿਕਰ ਹੈ ਜੋ ਗੇਮਰਸ PUBG ਖੇਡਣ ਵੇਲੇ ਫੇਸ ਕਰ ਰਹੇ ਹਨ ਅਤੇ ਉਨ੍ਹਾਂ ਦੇ ਸੰਭਾਵਿਤ ਸਾਲਿਊਸ਼ੰਸ ਵੀ ਇਸ 'ਚ ਦੱਸੇ ਗਏ ਹਨ।

PunjabKesari

ਅਜੇ ਮੌਜੂਦ ਸਾਲਿਊਸ਼ਸ 'ਚ ਕਈ ਬਦਲਾਅ ਕਰ ਅਨਆਥਰਾਇਜ਼ਡ ਪ੍ਰੋਗਰਾਮ ਡਿਟੈਕਸ਼ਨ ਸਿਸਟਮ ਨੂੰ ਵੀ ਇੰਪਰੂਵ ਕੀਤਾ ਜਾ ਰਿਹਾ ਹੈ।PUBG ਟੀਮ ਨੇ ਰਿਪੋਰਟ 'ਚ ਦੱਸਿਆ ਕਿ ਕੰਪਨੀ ਕਈ ਐਂਟੀ-ਚੀਨ ਪ੍ਰੋਗਰਾਮਸ ਜਿਵੇਂ BattlEye ਅਤੇ Uncheater ਨੂੰ ਚੀਟਿੰਗ ਅਟੇਮਪਟਸ ਡਿਟੈਕਟ ਕਰਨ ਲਈ ਯੂਜ਼ ਕਰ ਚੁੱਕੀ ਹੈ। ਇਸ ਦੋ ਪ੍ਰਟੋਕੇਸ਼ਨ ਸਾਫਟਵੇਅਰ ਤੋਂ ਇਲਾਵਾ ਡਿਵੈੱਲਪਰਸ ਨੇ ਇਕ ਮਸ਼ੀਨ ਲਰਨਿੰਗ ਟੈਕਨੀਕ ਵੀ ਡਿਵੈੱਲਪ ਕੀਤੀ ਹੈ ਜੋ ਪਲੇਅਰ ਦੇ ਗੇਮਪਲੇਅ ਪੈਟਰਨ ਨੂੰ ਆਨਾਲਾਇਜ ਕਰੇਗੀ ਅਤੇ ਨਾਰਮਲ ਗੇਮ ਆਪਸ਼ਨ ਤੋਂ ਵੱਖ ਏਬਨਾਰਮਲ ਐਕਸ਼ੰਸ ਨੂੰ ਵੀ ਨੋਟਿਸ ਕਰ ਸਕੇਗੀ।

PunjabKesari

ਉੱਥੇ PUBG ਟੀਮ ਹਰ ਗੇਮ 'ਤੇ ਨਜ਼ਰ ਰੱਖਦੀ ਹੈ ਅਤੇ ਉਨ੍ਹਾਂ ਪੁਆਇੰਟਸ ਨੂੰ ਵੀ ਮਾਨੀਟਰ ਕਰ ਰਹੀ ਹੈ ਜੋ ਯੂਜ਼ਰਸ ਨੂੰ ਚੀਨ ਕਰਨ 'ਚ ਮਦਦ ਕਰਦੇ ਹਨ। ਦੱਸ ਦੇਈਏ ਕਿ ਬੇਹੱਦ ਮਸ਼ਹੂਰ ਇਹ ਗੇਮ ਭਾਰਤ 'ਚ ਵਿਵਾਦ ਦਾ ਵਿਸ਼ਾ ਬਣ ਗਈ ਹੈ। ਕਈ ਲੋਕ ਇਸ ਗੇਮ 'ਤੇ ਬੈਨ ਲੱਗਣ ਦਾ ਸੁਝਾਅ ਵੀ ਦੇ ਰਹੇ ਹਨ। ਅਜਿਹੇ 'ਚ ਦੇਖਣਾ ਹੋਵੇਗਾ ਕਿ ਕੰਪਨੀ ਦੁਆਰਾ ਚੁੱਕੇ ਗਏ ਇਸ ਕਦਮ ਨਾਲ ਉਸ ਨੂੰ ਕਿੰਨੀ ਸਫਲਤਾ ਮਿਲਦੀ ਹੈ।

PunjabKesari


author

Karan Kumar

Content Editor

Related News