ਜਲਦੀ ਹੀ ਲਾਂਚ ਹੋਵੇਗਾ Motorola ਦਾ ਇਹ ਦਮਦਾਰ ਸਮਾਰਟਫੋਨ

Tuesday, Aug 30, 2016 - 12:48 PM (IST)

ਜਲਦੀ ਹੀ ਲਾਂਚ ਹੋਵੇਗਾ Motorola ਦਾ ਇਹ ਦਮਦਾਰ ਸਮਾਰਟਫੋਨ
ਜਲੰਧਰ- ਅਮਰੀਕੀ ਸਮਾਰਟਫੋਨ ਨਿਰਮਾਤਾ ਕੰਪਨੀ ਮੋਟੋਰੋਲਾ ਜਲਦੀ ਹੀ ਨਵਾਂ Moto M ਸਮਾਰਟਫੋਨ ਲਾਂਚ ਕਰਨ ਵਾਲੀ ਹੈ ਜਿ ਨੂੰ GFXBench ਵੈੱਬਸਾਈਟ ''ਤੇ ਕੋਡ ਨਾਮ XT663 ਦੇ ਨਾਲ ਲਿਸਟ ਕੀਤਾ ਗਿਆ ਹੈ। ਇਸ ਦੀ ਕੀਮਤ ਅਤੇ ਉਪਲੱਬਧਤਾ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਆਈ ਹੈ। 
ਇਸ ਸਮਾਰਟਫੋਨ ਦੇ ਲਿਸਟ ਕੀਤੇ ਗਏ ਫੀਚਰਸ-
ਡਿਸਪਲੇ - 4.6-ਇੰਚ (1080x1920 ਪਿਕਸਲ)
ਪ੍ਰੋਸੈਸਰ - 1.9GHz ਆਕਟਾ-ਕੋਰ ਮੀਡੀਆਟੈੱਕ MT6750 (ਕਾਰਟੈਕਸ A53-ARMv8)
ਓ.ਐੱਸ. - ਐਂਡ੍ਰਾਇਡ 6.0 ਮਾਰਸ਼ਮੈਲੋ
ਗ੍ਰਾਫਿਕਸ ਪ੍ਰੋਸੈਸਰ - ਮਾਲੀ-T860 GPU
ਰੈਮ     - 3GB
ਮੈਮਰੀ  - 32GB
ਕੈਮਰਾ  - 16MP ਆਟੋਫੋਕਸ ਰਿਅਰ, 8MP ਫਰੰਟ
ਕਾਰਡ ਸਪੋਰਟ - ਅਪ-ਟੂ 32GB
ਸੈਂਸਰ   - ਐਕਸਲੈਰੋਮੀਟਰ, ਪੈਡੋਮੀਟਰ, ਲਾਈਟਸੈਂਸਰ, ਗਿਅਰੋਸਕੋਪ ਅਤੇ ਪ੍ਰੋਕਸੀਮਿਟੀ ਸੈਂਸਰ
ਖਾਸ ਫੀਚਰ - ਫਿੰਗਰਪ੍ਰਿੰਟ ਸਕੈਨਰ
 

Related News