ਟੈਸਟ ਦੌਰਾਨ ਸਾਹਮਣੇ ਆਈ ਮਰਸਡੀਜ਼ ਦੀ ਨਵੀਂ SUV

Monday, May 30, 2016 - 05:44 PM (IST)

ਟੈਸਟ ਦੌਰਾਨ ਸਾਹਮਣੇ ਆਈ ਮਰਸਡੀਜ਼ ਦੀ ਨਵੀਂ SUV

ਜਲੰਧਰ - ਜਰਮਨ ਦੀ ਆਟੋਮੋਬਾਇਲ ਨਿਰਮਾਤਾ ਕੰਪਨੀ ਮਰਸਡੀਜ਼ ਨੇ ਆਪਣੀ ਨਵੀਂ GLB SUV  ਦੇ ਪ੍ਰੋਟੋਟਾਇਪ ਨੂੰ ਬਣਾ ਕੇ ਉਸ ''ਤੇ ਟੈਸਟ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਨੂੰ ਯੂਰੋਪ ਦੀਆਂ ਸੜਕਾਂ ''ਤੇ ਕੀਤਾ ਜਾ ਰਿਹਾ ਹੈ।

ਮਰਸਡੀਜ਼  ਦਾ ਇਹ ਕਰਾਸਓਵਰ MFA ਫ੍ਰੰਟ-ਵ੍ਹੀਲ ਡਰਾਈਵ ਆਰਕਿਟੈਕਚਰ ''ਤੇ ਬਣਾਈ ਗਈ ਹੈ, ਜਿਸ ਨੂੰ ਇਕ ਫੈਮਿਲੀ ਕਾਰ ਕਿਹਾ ਜਾ ਸਕਦਾ ਹੈ। ਇਸ ਕਾਰ ਨੂੰ ਕੰਪਨੀ ਕਈ ਵੇਰਿਅੰਟਸ ''ਚ ਲਾਂਚ ਕਰੇਗੀ ਜਿਨ੍ਹਾਂ ''ਚ ਲੋਅਰ ਵੈਰਿਅੰਟ ਨੂੰ FWD ਕਫਗੁਰਸ਼ਨ  ਨਾਲ ਅਤੇ ਟਾਪ ਅਂਡ ਵੈਰਿਅੰਟ ਨੂੰ 4ਮੋਸ਼ਨ ਆਲ-ਵ੍ਹੀਲ ਡਰਾਈਵ ਸਿਸਟਮ ਨਾਲ ਉਪਲੱਬਧ ਕੀਤਾ ਜਾਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਕਾਰ ''ਤੇ ਸਾਰੇ ਹਰ ਤਰਾਂ ਦੇ ਟੈਸਟਸ ਤੋਂ ਬਾਅਦ ਇਸ ਨੂੰ ਅਗਲੇ ਸਾਲ ਤੱਕ ਲਾਂਚ ਕੀਤਾ ਜਾਵੇਗਾ।


Related News