ਇਨ੍ਹਾਂ ਪਾਵਰ ਬੈਂਕਸ ''ਤੇ ਮਿਲ ਰਿਹੈ ਸ਼ਾਨਦਾਰ ਆਫਰਸ

11/22/2017 2:42:51 PM

ਜਲੰਧਰ- ਜੇਕਰ ਤੁਸੀਂ ਇਕ ਨਵਾਂ ਪਾਵਰ ਬੈਂਕ ਖਰੀਦਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਫਲਿੱਪਾਕਰਟ ਵੱਲੋਂ ਮਿਲ ਰਹੇ ਇਨ੍ਹਾਂ ਆਫਰਸ ਦਾ ਫਾਇਦਾ ਉਠਾ ਸਕਦੇ ਹਾਂ। ਇਸ ਲਿਸਟ 'ਚ ਕੁਝ ਪਾਵਰਬੈਂਕਸ ਦੀ ਜਾਣਕਾਰੀ ਦੇ ਰਹੋ ਹਾਂ, ਜਿੰਨ੍ਹਾਂ 'ਤੇ ਫਲਿੱਪਕਾਰਟ ਆਫਰ ਦੇ ਰਿਹਾ ਹੈ।

Ambrane P-1122 NA 10,000 mAh Power Bank -
ਇਸ ਪਾਵਰ ਬੈਂਕ ਦੀ ਕੀਮਤ 1,700 ਰੁਪਏ ਹੈ ਪਰ ਫਲਿੱਪਕਾਰਟ ਦੇ 52% ਡਿਸਕਾਊਂਟ ਤੋਂ ਬਾਅਦ ਇਸ ਦੀ ਕੀਮਤ ਘੱਟ ਹੋ ਕੇ 849 ਹੋ ਗਈ ਹੈ। ਇਹ ਡਿਵਾਈਸ ਲਿਥੀਅਮ-ਈਓਨ ਬੈਟਰੀ ਅਤੇ ਮਾਈਕ੍ਰੋ ਕਨੈਕਟ ਨਾਲ ਆਉਂਦਾ ਹੈ। 

Image result for ambrane P-1122 NA 10000mAh Power Bank

Ipro iP40 13,000 mAh Power Bank - 
ਇਸ ਪਾਵਰ ਬੈਂਕ ਦੀ ਕੀਮਤ ਫਲਿੱਪਕਾਰਟ 'ਤੇ 78% ਦੀ ਛੋਟ ਦੇ ਰਿਹਾ ਹੈ, ਜਿਸ ਤੋਂ ਬਾਅਦ ਇਸ ਦੀ ਕੀਮਤ 3,199 ਤੋਂ ਘੱਟ ਹੋ ਕੇ 699 ਹੋ ਗਈ ਹੈ। ਇਸ ਦਾ ਵਜ਼ਨ 450 ਗ੍ਰਾਮ ਹੈ ਅਤੇ ਪਾਵਰ ਸੋਰਸ ਲਈ ਇਹ ਪਾਵਰ ਬੈਂਕ 13 ਐਡਾਪਟਰ ਆਫਰ ਕਰਦਾ ਹੈ। 

 

Image result for Ipro iP40 13,000 mAh Power Bank

 

 

Rock ITP-105 10,000 mAh Power Bank -
ਇਸ ਪਾਵਰ ਬੈਂਕ ਦੀ ਕੀਮਤ 'ਤੇ ਫਲਿੱਪਕਾਰਟ 63% ਦੀ ਛੋਟ ਦੇ ਰਹੀ ਹੈ, ਜਿਸ ਤੋਂ ਬਾਅਦ ਤੁਸੀਂ ਇਸ ਨੂੰ 649ਰੁਪਏ ਦੀ ਕੀਮਤ 'ਚ ਖਰੀਦ ਸਕਦੇ ਹੋ। ਇਸ ਪਾਵਰ ਬੈਂਕ ਨਾਲ ਹੀ ਚਾਰਜਿੰਨ ਕੇਬਲ ਵੀ ਸ਼ਾਮਿਲ ਹੈ ਅਤੇ ਨਾਲ ਹੀ ਇਹ ਮਾਈਕ੍ਰੋ ਕਨੈਕਟਰ ਅਤੇ ਲਿਥੀਅਮ-ਈਓਨ ਬੈਟਰੀ ਨਾਲ ਆਉਂਦਾ ਹੈ।

 

Image result for Rock ITP-105 10,000 mAh Power Bank

 

 

Flipkart SmartBuy 10,000 m1h Power Bank -
ਇਸ ਦੀ ਕੀਮਤ 'ਤੇ ਫਲਿੱਪਕਾਰਟ 27% ਦੀ ਛੋਟ ਦੇ ਰਿਹਾ ਹੈ, ਜਿਸ ਤੋਂ ਬਾਅਦ ਤੁਸੀਂ ਇਸ ਪਾਵਰਬੈਂਕ ਨੂੰ 1099 ਰੁਪਏ ਦੀ ਕੀਮਤ ਦੇ ਬਜਾਏ 799 ਰੁਪਏ 'ਚ ਖਰੀਦ ਸਕਦੇ ਹੋ। ਇਹ ਪਾਵਰ ਬੈਂਕ 10 ਦਿਨ ਦੀ ਰਿਪਲੇਸਮੇਂਟ ਪਾਲਿਸੀ ਨਾਲ ਆਉਂਦਾ ਹੈ। ਪਾਵਰ ਸੋਰਸ ਲਈ ਇਹ ਪਾਵਰ ਬੈਂਕ 13 ਐਡਾਪਟਰ ਆਫਰ ਕਰਦਾ ਹੈ। 

 

Image result for SmartBuy 10,000 m1h Power Bank

 

Lapguard Sailing 1510 10.4K 10400 mAh Power Bank -
ਇਸ ਦੀ ਕੀਮਤ 200 ਰੁਪਏ ਹੈ ਪਰ ਫਲਿੱਪਕਾਰਟ ਦੇ 65% ਦੇ ਡਿਸਕਾਊਂਟ ਤੋਂ ਬਾਅਦ ਤੁਸੀਂ ਇਸ ਨੂੰ 699 ਰੁਪਏ ਦੀ ਕੀਮਤ 'ਚ ਖਰੀਦ ਸਕਦੇ ਹੋ। ਇਸ ਦਾ ਵਜ਼ਨ 227 ਗ੍ਰਾਮ ਹੈ। ਇਹ ਕ ਸਾਲ ਦੀ ਮੈਨਿਊਫੈਕਚਰਰ ਵਾਰੰਟੀ ਆਫਰ ਕਰਦਾ ਹੈ।

 

 

Image result for Lapguard Sailing 1510 10.4K 10400 mAh Power Bank

 

Ambrane P-1133 12500 mAh Power Bank -
ਇਸ਼ ਦੀ ਕੀਮਤ 2,199 ਰੁਪਏ ਹੈ ਪਰ 54% ਡਿਸਕਾਊਂਟ ਤੋਂ ਬਾਅਦ ਇਹ ਪਾਵਰਬੈਂਕ 999 ਰੁਪਏ ਦੀ ਕੀਮਤ 'ਚ ਉਪਲੱਬਧ ਹੈ। ਇਹ ਮਾਈਕ੍ਰੋ ਕਨੈਕਟਰ ਅਤੇ ਲਿਥੀਅਮ ਬੈਟਰੀ ਨਾਲ ਆਉਂਦਾ ਹੈ ਅਤੇ ਇਸ ਨਾਲ ਹੀ ਇਕ ਚਾਰਜਿੰਗ ਕੇਬਲ ਵੀ ਸ਼ਾਮਿਲ ਹੈ। 

 

Image result for Ambrane P-1133 12500 mAh Power Bank

 

Syska Power Boost 100 10,000 mAh Power Bank - 
ਇਸ ਦੀ ਕੀਮਤ 'ਤੇ 50% ਦੀ ਛੋਟ ਮਿਲ ਰਹੀ ਹੈ, ਜਿਸ ਤੋਂ ਬਾਅਦ ਇਸ ਦੀ ਕੀਮਤ 1,799 ਤੋਂ ਘੱਟ ਹੋ ਕੇ 899 ਹੋ ਗਈ ਹੈ। ਇਸ ਪਾਵਰਬੈਂਕ ਦਾ ਵਜ਼ਨ 285 ਗ੍ਰਾਮ ਹੈ ਅਤੇ ਇਹ ਚਾਰਜਿੰਗ ਕੇਬਲ ਨਾਲ ਆਉਂਦਾ ਹੈ।
 

Image result for Syska Power Boost 100 10,000 mAh Power Bank

Intex IT-PB11K 11,000 mAh Power Bank -
ਇਸ ਦੀ ਕੀਮਤ 1,899 ਰੁਪਏ ਹੈ ਪਰ ਫਲਿੱਪਕਾਰਟ ਦੇ 47% ਡਿਸਕਾਊਂਟ ਤੋਂ ਬਾਅਦ ਇਸ ਦੀ ਕੀਮਤ 999 ਹੋ ਗਈ ਹੈ। ਇਸ ਦਾ ਵਜ਼ਨ 280 ਗ੍ਰਾਮ ਹੈ ਅਤੇ ਪਾਵਰ ਬੈਂਕ ਸੋਰਸ ਲਈ ਇਹ ਪਾਵਰ ਬੈਂਕ 13 ਐਡਾਪਟਰ ਆਫਰ ਕਰਦਾ ਹੈ। 

 

Image result for Intex IT-PB11K 11,000 mAh Power Bank

Lapguard LG515-11K 11,000 mAh Power Bank -
ਇਸ ਦੀ ਕੀਮਤ 2,200 ਰੁਪਏ ਹੈ ਪਰ ਫਲਿੱਪਕਾਰਟ ਦੇ 63% ਡਿਸਕਾਊਂਟ ਤੋਂ ਬਾਅਦ ਤੁਸੀਂ ਪਾਵਰਬੈਂਕ ਨੂੰ 799 ਰੁਪਏ ਦੀ ਕੀਮਤ 'ਚ ਖਰੀਦ ਸਕਦੇ ਹੋ। ਇਹ ਪਾਵਰਬੈਂਕ 1 ਸਾਲ ਦੀ ਮੈਨਿਊਫੈਕਚਰਿੰਗ ਵਾਰੰਟੀ ਨਾਲ ਆਉਂਦਾ ਹੈ।

 

Image result for Lapguard LG515-11K 11,000 mAh Power Bank

 

 

ARB AA4 with Samsung /LG Cells 10,400 mAh Power Bank -
ਇਸ ਦੀ ਕੀਮਤ 'ਤੇ 72% ਦੀ ਛੋਟ ਮਿਲ ਰਹੀ ਹੈ, ਜਿਸ ਤੋਂ ਬਾਅਦ ਇਸ ਦੀ ਕੀਮਤ 2,500 ਤੋਂ ਘੱਟ ਹੋ ਕੇ 699 ਹੋ ਗਈ ਹੈ। ਇਸ ਦਾ ਵਜ਼ਨ 230 ਗ੍ਰਾਮ ਹੈ ਅਤੇ ਇਸ ਨਾਲ ਹੀ ਚਾਰਜਿੰਗ ਕੇਬਲ ਵੀ ਸ਼ਾਮਿਲ ਹੈ।
 

 

Image result for ARB AA4 with Samsung /LG Cells 10,400 mAh Power Bank

 

 

Lenovo PA 10,400 mAh Power Bank -
ਇਸ ਦੀ ਕੀਮਤ 'ਤੇ ਫਲਿੱਪਕਾਰਟ 56% ਦੀ ਛੋਟ ਦੇ ਰਿਹਾ ਹੈ, ਜਿਸ ਤੋਂ ਬਾਅਦ ਇਸ ਦੀ ਕੀਮਤ 1,099 ਹੋ ਗਈ ਹੈ। ਇਸ ਦਾ ਵਜ਼ਨ 250 ਹੈ ਅਤੇ ਪਾਵਰ ਸੋਰਸ ਲਈ ਇਹ ਪਾਵਰਬੈਂਕ 13 ਐਡਾਪਟਰ ਆਫਰ ਕਰਦਾ ਹੈ।

Image result for Lenovo PA 10,400 mAh Power Bank

 


Related News