LG ਨੇ ਪੇਸ਼ ਕੀਤਾ ਐਂਡ੍ਰਾਇਡ ਮਾਰਸ਼ਮੈਲੋ ''ਤੇ ਆਧਾਰਿਤ ਸਸਤਾ ਸਮਾਰਟਫੋਨ

Monday, Jun 20, 2016 - 11:20 AM (IST)

LG ਨੇ ਪੇਸ਼ ਕੀਤਾ ਐਂਡ੍ਰਾਇਡ ਮਾਰਸ਼ਮੈਲੋ ''ਤੇ ਆਧਾਰਿਤ ਸਸਤਾ ਸਮਾਰਟਫੋਨ
ਜਲੰਧਰ— ਸਾਊਥ ਕੋਰੀਆਈ ਮਲਟੀਨੈਸ਼ਨਲ ਇਲੈਕਟ੍ਰੋਨਿਕ ਕੰਪਨੀ LG ਨੇ ਨਵੇਂ K3 ਸਮਾਰਟਫੋਨ ਨੂੰ ਅਮਰੀਕਾ ''ਚ ਪੇਸ਼ ਕੀਤਾ ਹੈ ਜਿਸ ਦੀ ਕੀਮਤ 79,99 ਡਾਲਰ (ਕਰੀਬ 5365 ਰੁਪਏ) ਰੱਖੀ ਗਈ ਹੈ। ਇਸ ਨੂੰ ਬੂਸਟ ਮੋਬਾਇਲ ਅਤੇ ਵਰਜ਼ਨ ਮੋਬਾਇਲ USA ''ਤੇ ਐਕਸਕਲੀਜ਼ਿਵਲੀ ਮੁਹੱਈਆ ਕੀਤਾ ਗਿਆ ਹੈ। 
 
ਇਸ ਸਮਾਰਟਫੋਨ ਦੇ ਖਾਸ ਫੀਚਰਸ-
ਡਿਸਪਲੇ - 4.5-ਇੰਚ ਆਈ.ਪੀ.ਐੱਸ. 854x480 ਪਿਕਸਲ
ਪ੍ਰੋਸੈਸਰ - 1.1 ਗੀਗਾਹਰਟਜ਼ ਕਵਾਡ-ਕੋਰ ਕਵਾਲਕਾਮ ਸਨੈਪਡ੍ਰੈਗਨ 210 ਅਤੇ ਐਡ੍ਰੀਨੋ 304 ਜੀ.ਪੀ.ਯੂ
ਓ.ਐੱਸ. - ਐਂਡ੍ਰਾਇਡ ਮਾਰਸ਼ਮੈਲੋ 6.0
ਰੈਮ         - 1 ਜੀ.ਬੀ.
ਮੈਮਰੀ         - 8ਜੀ.ਬੀ. 
ਕੈਮਰਾ         - 5 ਮੈਗਾਪਿਕਸਲ ਰਿਅਰ, 0.3 ਫਰੰਟ ਕੈਮਰਾ
ਕਾਰਡ ਸਪੋਰਟ - ਅਪ-ਟੂ 32 ਜੀ.ਬੀ.
ਬੈਟਰੀ  - 1940 ਐੱਮ.ਏ.ਐੱਚ.
ਨੈੱਟਵਰਕ - 4 ਜੀ
ਹੋਰ ਫੀਚਰਸ - ਵਾਈ-ਫਾਈ (802.11 ac/b/g/n), ਬਲੂਟੁਥ 4.1, ਜੀ.ਪੀ.ਐੱਸ. ਅਤੇ ਮਾਈਕ੍ਰੋ ਯੂ.ਐੱਸ.ਬੀ. ਪੋਰਟ।

 


Related News