4,000mAh ਦੀ ਬੈਟਰੀ ਨਾਲ ਭਾਰਤ ''ਚ ਲਾਂਚ ਹੋਇਆ ਬਿਹਤਰੀਨ 4G ਸਮਾਰਟਫੋਨ
Monday, Jul 11, 2016 - 06:13 PM (IST)

ਜਲੰਧਰ— ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਕਾਰਬਨ ਨੇ ਨਵਾਂ ਐਕਵਾ ਪਾਵਰ ਬਜਟ 4ਜੀ ਸਮਾਰਟਫੋਨ ਭਾਰਤ ''ਚ ਲਾਂਚ ਕੀਤਾ ਹੈ ਜਿਸ ਦੀ ਕੀਮਤ 5,990 ਰੁਪਏ ਹੈ। ਇਸ ਨੂੰ ਸ਼ੈਂਪੇਨ ਅਤੇ ਡਾਰਕ ਬਲੂ ਕਲਰ ਆਪਸ਼ੰਸ ਨਾਲ ਵਿਕਰੀ ਲਈ ਆਨਲਾਈਨ ਸ਼ਾਪਿੰਗ ਸਾਈਟਸ ''ਤੇ ਉਪਲੱਬਧ ਕੀਤਾ ਗਿਆ ਹੈ।
ਸਮਾਰਟਫੋਨ ਦੇ ਖਾਸ ਫੀਚਰਸ-
ਡਿਸਪਲੇ - 5-ਇੰਚ (FWVGA 480x854 ਪਿਕਸਲ)
ਪ੍ਰੋਸੈਸਰ - 1 ਗੀਗਾਹਰਟਜ਼ ਕਵਾਡ-ਕੋਰ
ਓ.ਐੱਸ. - ਐਂਡ੍ਰਾਇਡ ਲਾਲੀਪਾਪ 5.1
ਰੈਮ - 1 ਜੀ.ਬੀ.
ਰੋਮ - 8 ਜੀ.ਬੀ.
ਕੈਮਰਾ - 8 ਮੈਗਾਪਿਕਸਲ ਆਟੋ ਫੋਕਸ ਰਿਅਰ, 5 ਮੈਗਾਪਿਕਸਲ ਫਰੰਟ
ਕਾਰਡ ਸਪੋਰਟ - ਅਪ-ਟੂ 32 ਜੀ.ਬੀ.
ਬੈਟਰੀ - 4,000 ਐੱਮ.ਏ.ਐੱਚ.
ਸਾਈਜ਼ - 141x71.2x10mm
ਹੋਰ ਫੀਚਰਸ - ਡਿਊਲ ਸਿਮ, ਵਾਈ-ਫਾਈ ਡਿਊਲ-ਬੈਂਡ, ਵਾਈ-ਫਾਈ ਹਾਟਸਪਾਟ, ਬਲੂਟੁਥ, ਜੀ.ਪੀ.ਐੱਸ. ਅਤੇ 1 ਮਾਈਕ੍ਰੋ-ਯੂ.ਐੱਸ.ਬੀ. ਪੋਰਟ।