iPhone 13 ਸੀਰੀਜ਼ ਦੀ ਵਿਕਰੀ ਭਾਰਤ ’ਚ ਸ਼ੁਰੂ, ਮਿਲ ਰਹੇ ਇਹ ਕਮਾਲ ਦੇ ਆਫਰ

Friday, Sep 24, 2021 - 04:03 PM (IST)

iPhone 13 ਸੀਰੀਜ਼ ਦੀ ਵਿਕਰੀ ਭਾਰਤ ’ਚ ਸ਼ੁਰੂ, ਮਿਲ ਰਹੇ ਇਹ ਕਮਾਲ ਦੇ ਆਫਰ

ਗੈਜੇਟ ਡੈਸਕ– ਐਪਲ ਨੇ ਆਪਣੀ ਨਵੀਂ iPhone 13 ਸੀਰੀਜ਼ ਦੀ ਵਿਕਰੀ ਭਾਰਤ ’ਚ ਸ਼ੁਰੂ ਕਰ ਦਿੱਤੀ ਹੈ। ਇਸ ਸੀਰੀਜ਼ ਤਹਿਤ ਆਈਫੋਨ 13 ਮਿੰਨੀ, ਆਈਫੋਨ 13, ਆਈਫੋਨ 13 ਪ੍ਰੋ ਅਤੇ ਆਈਫੋਨ 13 ਪ੍ਰੋ ਮੈਕਸ ਨੂੰ ਲਿਆਇਆ ਗਿਆ ਹੈ ਜਿਨ੍ਹਾਂ ਨੂੰ ਤੁਸੀਂ ਕੰਪਨੀ ਦੀ ਅਧਿਕਾਰਤ ਵੈੱਬਸਾਈਟ, ਪ੍ਰਸਿੱਧ ਈ-ਕਾਮਰਸ ਵੈੱਬਸਾਈਟਾਂ ਅਤੇ ਕੁਝ ਚੁਣੇ ਹੋਏ ਸਟੋਰਾਂ ਤੋਂ ਖ਼ਰੀਦ ਸਕਦੇ ਹੋ। 

ਇਹ ਵੀ ਪੜ੍ਹੋ– iPhone 13 ਦੇ ਆਉਂਦੇ ਹੀ ਸਸਤੇ ਹੋਏ iPhone 12 ਦੇ ਮਾਡਲ

iPhone 13 ਸੀਰੀਜ਼ ਦੀ ਭਾਰਤ ’ਚ ਕੀਮਤ

iPhone 13 Mini
128 ਜੀ.ਬੀ. ਸਟੋਰੇਜ ਮਾਡਲ- ਕੀਮਤ 69,900 ਰੁਪਏ
256 ਜੀ.ਬੀ. ਸਟੋਰੇਜ ਮਾਡਲ- ਕੀਮਤ 79,900 ਰੁਪਏ
512 ਜੀ.ਬੀ. ਸਟੋਰੇਜ ਮਾਡਲ- ਕੀਮਤ 99,900 ਰੁਪਏ

iPhone 13 
128 ਜੀ.ਬੀ. ਸਟੋਰੇਜ ਮਾਡਲ- ਕੀਮਤ 79,900 ਰੁਪਏ
256 ਜੀ.ਬੀ. ਸਟੋਰੇਜ ਮਾਡਲ- ਕੀਮਤ 89,900 ਰੁਪਏ
512 ਜੀ.ਬੀ. ਸਟੋਰੇਜ ਮਾਡਲ- ਕੀਮਤ 1,09,900 ਰੁਪਏ

ਇਹ ਵੀ ਪੜ੍ਹੋ– WhatsApp ’ਤੇ ਕਿਸ ਨਾਲ ਕਰਦੇ ਹੋ ਸਭ ਤੋਂ ਜ਼ਿਆਦਾ ਗੱਲਾਂ, ਸਕਿੰਟਾਂ ’ਚ ਕਰੋ ਪਤਾ

iPhone 13 Pro
128 ਜੀ.ਬੀ. ਸਟੋਰੇਜ ਮਾਡਲ- ਕੀਮਤ 1,19,900 ਰੁਪਏ
256 ਜੀ.ਬੀ. ਸਟੋਰੇਜ ਮਾਡਲ- ਕੀਮਤ 1,29,900 ਰੁਪਏ
512 ਜੀ.ਬੀ. ਸਟੋਰੇਜ ਮਾਡਲ- ਕੀਮਤ 1,49,900 ਰੁਪਏ
1 ਟੀ.ਬੀ. ਸਟੋਰੇਜ ਮਾਡਲ    - ਕੀਮਤ 1,69,900 ਰੁਪਏ

iPhone 13 Pro Max
256 ਜੀ.ਬੀ. ਸਟੋਰੇਜ ਮਾਡਲ- ਕੀਮਤ 1,39,900 ਰੁਪਏ
512 ਜੀ.ਬੀ. ਸਟੋਰੇਜ ਮਾਡਲ- ਕੀਮਤ 1,59,900 ਰੁਪਏ
1 ਟੀ.ਬੀ. ਸਟੋਰੇਜ ਮਾਡਲ    - ਕੀਮਤ 1,79,900 ਰੁਪਏ

ਇਹ ਵੀ ਪੜ੍ਹੋ– ਜਾਣੋ ਭਾਰਤ ’ਚ ਇੰਨੇ ਮਹਿੰਗੇ ਕਿਉਂ ਮਿਲਦੇ ਹਨ iPhone?

iPhone 13 ਸੀਰੀਜ਼ ’ਤੇ ਮਿਲ ਰਹੇ ਇਹ ਆਫਰ
ਆਫਰਸ ਦੀ ਗੱਲ ਕਰੀਏ ਤਾਂ HDFC ਬੈਂਕ ਵਲੋਂ ਡੈਬਿਟ/ਕ੍ਰੈਡਿਟ ਕਾਰਡ ਹੋਲਡਰਾਂ ਨੂੰ ਆਈਫੋਨ 13 ਅਤੇ ਆਈਫੋਨ 13 ਮਿੰਨੀ ਖ਼ਰੀਦਣ ’ਤੇ 6,000 ਰੁਪਏ ਦਾ ਕੈਸ਼ਬੈਕ ਮਿਲੇਗਾ। ਇਸ ਤੋਂ ਇਲਾਵਾ ਆਈਫੋਨ 13 ਪ੍ਰੋ ਅਤੇ ਆਈਫੋਨ 13 ਪ੍ਰੋ ਮੈਕਸ ਨੂੰ ਖ਼ਰੀਦਣ ’ਤੇ 5,000 ਰੁਪਏ ਦਾ ਕੈਸ਼ਬੈਕ ਦਿੱਤਾ ਜਾਵੇਗਾ। ਇਨ੍ਹਾਂ ’ਤੇ ਐਕਸਚੇਂਜ ਆਫਰ ਅਤੇ ਨੋ-ਕਾਸਟ ਈ.ਐੱਮ.ਆਈ. ਦੀ ਵੀ ਸੁਵਿਧਾ ਦਿੱਤੀ ਜਾ ਰਹੀ ਹੈ। 

ਇਹ ਵੀ ਪੜ੍ਹੋ– ਹੁਣ ਸਿਰਫ 1 ਰੁਪਏ ’ਚ ਘਰ ਬੈਠੇ ਪੋਰਟ ਹੋ ਜਾਵੇਗੀ ਸਿਮ, ਜਾਣੋ ਕਿਵੇਂ


author

Rakesh

Content Editor

Related News