intex ਨੇ ਲਾਂਚ ਕੀਤਾ ਘੱਟ ਕੀਮਤ ''ਚ 3G ਐਂਡ੍ਰਾਇਡ ਸਮਾਰਟਫੋਨ
Thursday, Sep 01, 2016 - 12:46 PM (IST)

ਜਲੰਧਰ - ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ intex ਨੇ ਨਵਾਂ Aqua 4.5 3G ਸਮਾਰਟਫੋਨ ਲਾਂਚ ਕੀਤਾ ਹੈ, ਜਿਸ ਦੀ ਕੀਮਤ 3,899 ਰੁਪਏ ਹੈ। ਇਸ ਸਮਾਰਟਫੋਨ ਨੂੰ ਕੀਮਤ ਅਤੇ ਸਪੈਸੀਫਿਕੇਸ਼ਨਸ ਦੇ ਨਾਲ ਕੰਪਨੀ ਦੀ ਆਧਿਕਾਰਕ ਵੈੱਬਸਾਈਟ ''ਤੇ ਲਿਸਟ ਕੀਤਾ ਗਿਆ ਹੈ। ਇਹ ਗਰੇ, ਬਲੂ ਅਤੇ ਸ਼ੈਂਪੇਨ ਕਲਰ ਆਪਸ਼ਨਸ ''ਚ ਵਿਕਰੀ ਲਈ ਉਪਲੱਬਧ ਹੋਵੇਗਾ।
ਇਸ ਸਮਾਰਟਫੋਨ ਦੇ ਫੀਚਰਸ -
ਡਿਸਪਲ - 480x854 ਪਿਕਸਲਸ 4.5 ਇੰਚ
ਪ੍ਰੋਸੈਸਰ - ਡਿਊਲ-ਕੋਰ ਮੀਡੀਆਟੈੱਕ MT6572
ਓ. ਐੱਸ - ਐਂਡ੍ਰਾਇਡ 4.4.2 ਕਿੱਟਕੈਟ
ਰੈਮ - 512MB
ਇੰਟਰਨਲ ਸਟੋਰੇਜ਼ - 4 GB
ਕੈਮਰਾ - 2 MP ਆਟੋ-ਫੋਕਸ ਰਿਅਰ, 0.3 MP ਫ੍ਰੰਟ
ਕਾਰਡ ਸਪੋਰਟ - ਅਪ - ਟੂ 32GB
ਬੈਟਰੀ - 1500 mAh ਲਿਥੀਅਮ-ਆਇਨ
ਨੈੱਟਵਰਕ - 3G
ਹੋਰ ਫੀਚਰਸ - WiFi (802.11b/g/n), ਬਲੂਟੁੱਥ, GPS ਅਤੇ ਮਾਇਕ੍ਰੋ USB ਪੋਰਟ