Intex ਨੇ ਭਾਰਤ ''ਚ ਲਾਂਚ ਕੀਤੀ OLED ਡਿਸਪਲੇ ਵਾਲੀ ਨਵੀਂ ਸਮਾਰਟਵਾਚ

Wednesday, Aug 10, 2016 - 05:36 PM (IST)

Intex ਨੇ ਭਾਰਤ ''ਚ ਲਾਂਚ ਕੀਤੀ OLED ਡਿਸਪਲੇ ਵਾਲੀ ਨਵੀਂ ਸਮਾਰਟਵਾਚ
ਜਲੰਧਰ- ਭਾਰਤ ਦੀ ਮੋਬਾਇਲ ਫੋਨ ਨਿਰਮਾਤਾ ਕੰਪਨੀ ਇੰਟੈਕਸ ਨੇ ਆਪਣੇ ਦੂਜੇ ਫਿੱਟਨੈੱਸ ਬੈਂਡ fitRist Pulzz ਨੂੰ ਲਾਂਚ ਕਰ ਦਿੱਤਾ ਹੈ ਜਿਸ ਦੀ ਕੀਮਤ 1,799 ਰੁਪਏ ਹੈ। ਲਾਂਚ ਦੇ ਸਮੇਂ ਹੀ ਕੰਪਨੀ ਨੇ ਇਸ ਨੂੰ ਐਕਸਕਲੂਜ਼ੀਵਲੀ ਫਲਿੱਪਕਾਰਟ ''ਤੇ ਉਪਲੱਬਧ ਕੀਤਾ ਹੈ। ਇਹ ਵਾਟਰ ਰੈਸਿਸਟੈਂਟ ਸਮਾਰਟਵਾਚ ਤੁਹਾਨੂੰ ਬਲੈਕ, ਬਲੂ, ਗ੍ਰੀਨ ਅਤੇ ਵਾਇਲੇਟ ਕਲਰ ਆਪਸ਼ਨ ''ਚ ਮਿਲੇਗੀ। 
 
ਇਸ ਸਮਾਰਟਵਾਚ ਦੇ ਫੀਚਰਸ-
ਡਿਸਪਲੇ - 64x48 ਪਿਕਸਲ ਰੈਜ਼ੋਲਿਊਸ਼ਨ OLED 0.66-ਇੰਚ ਕਵਰਡ
ਕੁਨੈਕਟੀਵਿਟੀ - ਬਲੂਟੁਥ
ਓ.ਐੱਸ. - ਐਂਡ੍ਰਾਇਡ ਅਤੇ ਆਈ.ਓ.ਐੱਸ.
ਬੈਟਰੀ ਲਾਇਫ - 7 ਦਿਨਾਂ ਦਾ ਬੈਕਅਪ
ਹੈਲਥ ਅਤੇ ਫਿੱਟਨੈੱਸ਼ ਫੀਚਰਸ - ਹਾਈਡ੍ਰੇਸ਼ਨ ਰਿਮਾਇੰਡਰ ਅਲਾਰਮ, ਪਰਸਨਲ ਬੁਰਣ ਮੀਟਰ, ਹਾਰਟ ਮਾਨੀਟਰ ਅਤੇ ਫਿੱਟਨੈੱਸ ਸ਼ਡਿਊਲਰ
ਨੋਟੀਫਿਕੇਸ਼ਨ - ਇਨਕਮਿੰਗ ਕਾਲਸ, ਐੱਸ.ਐੱਮ.ਐੱਸ., ਮੈਸੇਜਿੰਗ ਅਤੇ ਸੋਸ਼ਲ ਪਲੈਟਫਾਰਮਸ
ਖਾਸ ਫੀਚਰ - ਸਲੀਪ ਕੁਆਲਿਟੀ ਮਾਨੀਟਰ।
 

Related News