ਫਿੰਗਰਪ੍ਰਿੰਟ ਸੈਂਸਰ ਦੇ ਨਾਲ ਇੰਟੈਕਸ ਨੇ ਲਾਂਚ ਕੀਤਾ ਨਵਾਂ ਸਮਾਰਟਫੋਨ

Friday, Jul 29, 2016 - 04:28 PM (IST)

ਫਿੰਗਰਪ੍ਰਿੰਟ ਸੈਂਸਰ ਦੇ ਨਾਲ ਇੰਟੈਕਸ ਨੇ ਲਾਂਚ ਕੀਤਾ ਨਵਾਂ ਸਮਾਰਟਫੋਨ
ਜਲੰਧਰ - ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਇੰਟੈਕਸ ਨੇ ਲੇਟੈਸਟ ਸਮਾਰਟਫੋਨ Cloud String V2.0 ਲਾਂਚ ਕਰ ਦਿੱਤਾ ਹੈ। ਇਹ ਫੋਨ ਇਨ-ਬਿਲਟ SOS ਫੀਚਰ ਅਤੇ ਫਿੰਗਰਪ੍ਰਿੰਟ ਸੈਂਸਰ  ਦੇ ਨਾਲ 6499 ਰੁਪਏ ਕੀਮਤ ''ਚ ਮਿਲੇਗਾ। ਇਸ ਨੂੰ ਸ਼ੈਪੇਨ ਅਤੇ ਸਿਲਵਰ ਕਲਰ ਆਪਸ਼ਨਸ ਦੇ ਨਾਲ ਐਕਸਕਲੂਸੀਵਲੀ ਫਲਿੱਪਕਾਰਟ ''ਤੇ ਉਪਲੱਬਧ ਕਰ ਦਿੱਤਾ ਗਿਆ ਹੈ।
 
ਸਮਾਰਟਫੋਨ ਦੇ ਫੀਚਰਸ - 
ਡਿਸਪਲੇ    -    5 ਇੰਚ HD IPS 2. 5D ਕਰਵਡ ਗਲਾਸ
ਪ੍ਰੋਸੈਸਰ   -    1.3GHZ ਕਵਾਡ-ਕੋਰ ਕੋਰਟੇਕਸ A7
ਓ. ਐੱਸ     -     ਐਂਡ੍ਰਾਇਡ 5.1 ਲਾਲੀਪਾਪ 
ਰੈਮ           -      2GB
ਇੇਟਰਨਲ ਸਟੋਰੇਜ -  16GB
ਕੈਮਰਾ       -     8 MP ਰਿਅਰ, 5 MP ਫ੍ਰੰਟ
ਬੈਟਰੀ       -     2200 mAh
ਖਾਸ ਫੀਚਰ   -   ਜੇਸਚਰ ਕੰਟਰੋਲ ਅਤੇ ਪੈਨੋਰਮਿਕ ਮੋਡ

 


Related News