3,999 ਰੁਪਏ ''ਚ ਲਾਂਚ ਹੋਇਆ Intex ਦਾ ਇਹ ਸ਼ਾਨਦਾਰ ਸਮਾਰਟਫੋਨ

Saturday, Sep 24, 2016 - 02:10 PM (IST)

3,999 ਰੁਪਏ ''ਚ ਲਾਂਚ ਹੋਇਆ Intex ਦਾ ਇਹ ਸ਼ਾਨਦਾਰ ਸਮਾਰਟਫੋਨ

ਜਲੰਧਰ: ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ 9ntex ਨੇ ਕਲਾਊਡ ਸੀਰੀਜ਼ ''ਚ ਇਕ ਸ਼ਾਨਦਾਰ ਬਜਟ ਸਮਾਰਟਫੋਨ ਲਾਂਚ ਕੀਤਾ ਹੈ। ਕੰਪਨੀ ਦੀ ਵੈੱਬਸਾਈਟ ''ਤੇ ਲਿਸਟ ਇਸ ਸਮਾਰਟਫੋਨ ਦੀ ਕੀਮਤ 3,999 ਰੁਪਏ ਹੈ। ਹਾਲਾਂਕਿ, ਇਸ ਸਮਾਰਟਫੋਨ ਦੀ ਉਪਲੱਬਧਤਾ ਦੇ ਬਾਰੇ ''ਚ ਕੰਪਨੀ ਦੁਆਰਾ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ

 

ਇੰਟੈਕਸ ਕਲਾਊਡ ਮੈਟ ਦੇ ਫੀਚਰਸ

- ਇਸ ''ਚ 5 ਇੰਚ ਦੀ FWVGA (854x480 ਪਿਕਸਲ) ਡਿਸਪਲੇ 

- ਸਕ੍ਰੀਨ ''ਤੇ ਕੋਰਨਿੰਗ ਗੋਰਿੱਲਾ ਗਲਾਸ 2 ਪ੍ਰੋਟੈਕਸ਼ਨ

- 1.2 GHz ਕਵਾਡ-ਕੋਰ ਪ੍ਰੋਸੈਸਰ ਅਤੇ ਐਂਡ੍ਰਾਇਡ 5.1 ਲਾਲੀਪਾਪ ਓ. ਐਸ

- ਡਿਊਲ ਸਿਮ ਸਪੋਰਟ

- 512MB ਦੀ ਰੈਮ 

- 8GB ਦੀ ਇੰਟਰਨਲ ਸਟੋਰੇਜ਼

- 32GB ਤੱਕ ਕਾਰਡ ਸਪੋਰਟ 

- ਡਿਊਲ LED ਫਲੈਸ਼ ਲਾਈਟ ਦੇ ਨਾਲ 8MP ਰਿਅਰ ਕੈਮਰਾ

- ਸੈਲਫੀ ਅਤੇ ਵੀਡੀਓ ਕਾਲਿੰਗ ਲਈ 2MP ਦਾ ਫ੍ਰੰਟ ਫੇਸਿੰਗ ਕੈਮਰਾ

- 2100 mAh Li-Ion ਰਿਮੂਵੇਬਲ ਬੈਟਰੀ


Related News