ਇੰਟੈਕਸ ਨੇ 7000 ਰੁਪਏ ਤੋਂ ਵੀ ਘੱਟ ਕੀਮਤ ''ਚ ਲਾਂਚ ਕੀਤਾ 4G ਸਮਾਰਟਫੋਨ

Friday, Jul 08, 2016 - 02:03 PM (IST)

 ਇੰਟੈਕਸ ਨੇ 7000 ਰੁਪਏ ਤੋਂ ਵੀ ਘੱਟ ਕੀਮਤ ''ਚ ਲਾਂਚ ਕੀਤਾ 4G ਸਮਾਰਟਫੋਨ
ਜਲੰਧਰ - ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਇੰਟੈਕਸ ਨੇ ਨਵਾਂ Aqua Power 4G ਸਮਾਰਟਫੋਨ ਲਾਂਚ ਕੀਤਾ ਹੈ ਜਿਸ ਦੀ ਕੀਮਤ 6,690 ਰੁਪਏ ਹੈ। ਇਸ ਨੂੰ ਚੈਂਪ ਗੋਲਡ ਅਤੇ ਡੀਪ ਬਲੂ ਕਲਰ ਆਪਸ਼ਨ ਦੇ ਨਾਲ ਕੰਪਨੀ ਦੀ ਆਫਿਸ਼ੀਅਲ ਵੈੱਬਸਾਈਟ ''ਤੇ ਉਪਲੱਬਧ ਕੀਤਾ ਗਿਆ ਹੈ।
 
ਇਸ ਸਮਾਰਟਫੋਨ ਦੀਆਂ ਖਾਸਿਅਤਾਂ -
ਡਿਸਪਲੇ        -     720x1280 ਪਿਕਸਲਸ 5 ਇੰਚ HD
ਪ੍ਰੋਸੈਸਰ          -      1.0ghZ  ਕਵਾਡ - ਕੋਰ ਮੀਡੀਆਟੈੱਕ (MT6735P) ਅਤੇ ਮਾਲੀ- T720 GPU
ਓ. ਐੱਸ        -     ਐਂਡ੍ਰਾਇਡ ਮਾਰਸ਼ਮੈਲੋ 6.0
ਰੈਮ              -     1GB
ਰੋਮ              -     8GB
ਕੈਮਰਾ           -     2.2 ਅਪਰਚਰ ਨਾਲ ਲੈਸ 8 MP ਰਿਅਰ, 2 MP ਫ੍ਰੰਟ
ਕਾਰਡ ਸਪੋਰਟ  -      ਅਪ-ਟੂ 32GB
ਬੈਟਰੀ           -     3800 mAh
ਨੈੱਟਵਰਕ       -     4G 
ਪ੍ਰੀਲੋਡੇਡ ਐਪਸ -  ਆਨਲਾਈਨ ਸਾਫਟਵੇਅਰ ਅਪਡੇਟ ,  ਇੰਟੈਕਸ ਸਰਵਿਸ, ਸਾਵਨ, ਕਲੀਨ ਮਾਸਟਰ ਅਤੇ ਓਪੇਰਾ ਮਿੰਨੀ

Related News