ਹੁਣ ਇਸ ਕੰਪਨੀ ਨੇ ਇੰਟਰਨੈੱਟ ਪੈਕ ਦੀਆਂ ਕੀਮਤਾਂ ''ਚ ਕੀਤੀ ਭਾਰੀ ਕਟੌਤੀ

Monday, Jul 18, 2016 - 11:42 AM (IST)

ਹੁਣ ਇਸ ਕੰਪਨੀ ਨੇ ਇੰਟਰਨੈੱਟ ਪੈਕ ਦੀਆਂ ਕੀਮਤਾਂ ''ਚ ਕੀਤੀ ਭਾਰੀ ਕਟੌਤੀ
ਜਲੰਧਰ- ਆਈਡੀਆ ਤੋਂ ਬਾਅਦ ਹੁਣ ਏਅਰਟੈੱਲ ਨੇ ਵੀ ਆਪਣੇ ਡਾਟਾ ਪਲਾਨ ਦੀਆਂ ਦਰਾਂ ''ਚ ਕਟੌਤੀ ਕਰ ਦਿੱਤੀ ਹੈ। ਐਲਾਨ ਕਰਦੇ ਹੋਏ ਕੰਪਨੀ ਨੇ ਕਿਹਾ ਕਿ ਪ੍ਰੀਪੇਡ ਕਾਰਡ ਯੂਜ਼ਰਸ ਨੂੰ ਹੁਣ ਜ਼ਿਆਦਾ ਲਾਭ ਮਿਲੇਗਾ ਕਿਉਂਕਿ ਕੰਪਨੀ ਨੇ ਯੂਜ਼ਰ ਦੇ ਡਾਟਾ ਲਾਭ ''ਚ ਵਾਧਾ ਕਰ ਦਿੱਤਾ ਹੈ। 
ਕੰਪਨੀ ਪਹਿਲਾਂ 655 ਰੁਪਏ ਦੇ 3ਜੀ/4ਜੀ ਰਿਚਾਰਜ ''ਤੇ 3 ਜੀ.ਬੀ. ਡਾਟਾ ਦੇ ਰਹੀ ਸੀ ਜਿਸ ਵਿਚ ਹੁਣ 67 ਫੀਸਦੀ ਦੀ ਕਟੌਤੀ ਕੀਤੀ ਗਈ ਹੈ। ਹੁਣ ਇਸ ਪੈਕ ''ਚ 5 ਜੀ.ਬੀ. ਡਾਟਾ ਮਿਲੇਗਾ। ਇਸੇ ਤਰ੍ਹਾਂ ਕੰਪਨੀ 455 ਰੁਪਏ ਦੇ 3ਜੀ/4ਜੀ ਰਿਚਾਰਜ ''ਤੇ 2 ਜੀ.ਬੀ. ਡਾਟਾ ਦੇ ਰਹੀ ਸੀ ਜਿਸ ਨੂੰ ਵਧਾ ਕੇ ਹੁਣ 3 ਜੀ.ਬੀ. ਕਰ ਦਿੱਤਾ ਗਿਆ ਹੈ। 
ਡਾਟਾ ਪੈਕ ਦੀਆਂ ਕੀਮਤਾਂ ''ਚ ਕਮੀ ਕਰਦੇ ਹੋਏ ਏਅਰਟੈੱਲ ਦੇ ਸੰਚਾਲਕ ਅਤੇ ਨਿਰਦੇਸ਼ਕ ਅਜੇ ਪੂਰੀ ਨੇ ਕਿਹਾ ਕਿ ਅਸੀਂ ਹਮੇਸ਼ਾ ਗਾਹਕਾਂ ਨੂੰ ਗ੍ਰੇਟ ਮੋਬਾਇਲ ਐਕਸਪੀਰੀਅੰਸ ਦੇਣਾ ਚਾਹੁੰਦੇ ਹਾਂ, ਇਸ ਲਈ ਅਸੀਂ ਪੈਕਸ ਦੀਆਂ ਕੀਮਤਾਂ ''ਚ ਕਟੌਤੀ ਕਰ ਦਿੱਤੀ ਹੈ।
Airtel announced tariffs as below-
Pack Type  MRP  Current   Data Benefit   Validity
4G/3G   455      2 GB          3 GB        28 days  
4G/3G   655      3 GB        5GB        28 days  
4G/3G   755      4 GB        6GB        28 days  
4G/3G   855      5 GB        7 GB        28 days  
4G/3G         989      6.5 GB       10 GB        28 days  
In addition sachet packs are revised as below:                    
 
 
 
Pack  MRP   Current    Data Benefit   Validity
4G/3G 5 15 MB 20 MB 1 day
4G/3G 23 70 MB 90 MB 3 days
4G/3G 53 160 MB 200 MB  5 days
4G/3G 145 440 MB 580 MB  14 days
2G 5 20 MB  30 MB 1 day
2G 25 100MB 145 MB 5 days

   


Related News