ਸ਼ਾਨਦਾਰ ਫੀਚਰਸ ਨਾਲ ਲੈਸ ਹੈ ਆਈਬਾਲ ਦਾ ਵਾਇਸ ਕਾਲਿੰਗ ਟੈਬਲੇਟ

Wednesday, Nov 30, 2016 - 03:12 PM (IST)

ਸ਼ਾਨਦਾਰ ਫੀਚਰਸ ਨਾਲ ਲੈਸ ਹੈ ਆਈਬਾਲ ਦਾ ਵਾਇਸ ਕਾਲਿੰਗ ਟੈਬਲੇਟ
ਜਲੰਧਰ— 4G ਨੈੱਟਵਰਕ ਦਾ ਲਾਂਚ ਹੁੰਦੇ ਹੀ ਸਮਾਰਟਫੋਨ ਕੰਪਨੀਆਂ ਆਪਣੇ 4G ਡਿਵਾਇਸ ਲਾਂਚ ਕਰ ਰਹੀ ਹੈ। ਇਨ੍ਹਾਂ ਟੈਬਲੇਟ ''ਤੇ ਪਿਚਰਜ਼ ਕਵਾਲਿਟੀ ਇੰਨੀ ਬਿਹਤਰੀਨ ਹੈ ਕੀ ਤੁਹਾਨੂੰ ਥੇਟਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ, ਤੁਸੀਂ ਘਰ ਬੈਠੇ ਇਸ ਟੈਬਲੇਟ ''ਚ ਮੂਵੀ ਦੇਖ ਸਕਦੇ ਹੋ। ਤੁਹਾਨੂੰ ਦੱਸ ਦਈਏ ਕਿ ਹਾਲ ਹੀ ''ਚ ਭਾਰਤ ਦੀ ਮੋਬਾਈਲ ਫੋਨ ਨਿਰਮਾਤਾ ਕੰਪਨੀ ਆਈਬਾਲ ਨੇ ਵਾਇਸ ਲਾਕਿੰਗ ਟੈਬਲੇਟ ਪੇਸ਼ ਕੀਤਾ ਹੈ, ਜੋ ਕਈ ਸ਼ਾਨਦਾਰ ਫੀਚਰਸ ਨਾਲ ਲੈਸ ਹੈ।
ਆਈਬਾਲ ਸਲਾਈਡ Q27 4G ਟੈਬਲੇਟ ਦੇ ਬਿਹਤਰੀਨ ਫੀਚਰਸ—
ਡਿਸਪਲੇ- 10.1 ਇੰਚ ਦੀ ਡਿਸਪਲੇ 1280x800 ਪਿਕਸਲ ਰੈਜੋਲਿਊਸ਼ਨ
ਪ੍ਰੋਸੈਸਰ-   1.3 78੍ਰ ਕਵਾਜ-ਕੋਰ ਕਾਰਟੈਕਸ 15364-ਬਿੱਟ ਪ੍ਰਸੈਸਰ
OS  -    ਐਂਡਰਾਇਡ 6.0 ਮਾਰਸ਼ਮੈਲੋ
RAM -    272
ਇੰਟਰਨਲ ਮੈਮਰੀ- 16GB/32GB
ਕੈਮਰਾ-  5MP ਰਿਅਰ ਅਤੇ 2MP ਫਰੰਟ ਕੈਮਰਾ
ਬੈਟਰੀ - 5500mAh ਲੀ-ਪਾਲੀਮਰ
ਹੋਰ ਫੀਚਰਸ - ਵਾਈ-ਫਾਈ ਹਾਟ ਸਪਾਟ, ਬਲੂਟੁਥ 4.0, GPS/A-GPS, ਮਾਈਕ੍ਰੋ ਯੂ. ਐੱਸ. ਬੀ. OTG ਸਪੋਰਟ

Related News