Samsung ਦੇ ਇਸ ਸਮਾਰਟਫੋਨ ''ਤੇ ਮਿਲ ਰਿਹੈ ਭਾਰੀ ਡਿਸਕਾਊਂਟ

Tuesday, Sep 06, 2016 - 03:04 PM (IST)

Samsung ਦੇ ਇਸ ਸਮਾਰਟਫੋਨ ''ਤੇ ਮਿਲ ਰਿਹੈ ਭਾਰੀ ਡਿਸਕਾਊਂਟ
ਜਲੰਧਰ- ਜੇਕਰ ਤੁਸੀਂ ਵੀ ਘੱਟ ਕੀਮਤ ''ਤੇ ਇਕ ਬਿਹਤਰੀਨ ਫੀਚਰਸ ਵਾਲਾ ਸਮਰਾਟਫੋਨ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਸੈਮਸੰਗ ਵੱਲੋਂ ਹਾਲ ਹੀ ''ਚ 8,990 ਰੁਪਏ ''ਚ ਲਾਂਚ ਕੀਤੇ ਗਏ ਗਲੈਕਸੀ J3 2016 ਸਮਾਰਟਫੋਨ ਦੀ ਕੀਮਤ ''ਚ 1,000 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਹ ਡਿਸਕਾਊਂਟ ਆਫਰ ਆਨਲਾਈਨ ਵੈੱਬਸਾਈਟ ਸਨੈਪਡੀਲ ''ਤੇ ਮਿਲ ਰਹੀ ਹੈ। 
 
ਸੈਮਸੰਗ ਗਲੈਕਸੀ j3 2016 ਸਮਾਰਟਫੋਨ ਦੇ ਖਾਸ ਫੀਚਰਸ-
ਡਿਸਪਲੇ - 5.5-ਇੰਚ ਦੀ ਸੁਪਰ ਐਮੋਲੇਡ
ਪ੍ਰੋਸੈਸਰ - 1.5GHz ਕਵਾਡ-ਕੋਰ
ਰੈਮ     - 1.5GB
ਰੋਮ     - 8GB
ਕੈਮਰਾ  - 8 MPਰਿਅਰ, 5MP ਫਰੰਟ
ਕਾਰਡ ਸਪੋਰਟ - ਅਪ-ਟੂ 256GB
ਬੈਟਰੀ  - 2600mAh
ਨੈੱਟਵਰਕ - 4G

Related News