Hike ਮੈਸੇਂਜ਼ਰ ''ਚ ਸ਼ਾਮਿਲ ਹੋਏ ਨਵੇਂ ਫੀਚਰਸ, ਜਾਣੋ ਡਿਟੇਲ

Friday, Dec 15, 2017 - 10:33 AM (IST)

Hike ਮੈਸੇਂਜ਼ਰ ''ਚ ਸ਼ਾਮਿਲ ਹੋਏ ਨਵੇਂ ਫੀਚਰਸ, ਜਾਣੋ ਡਿਟੇਲ

ਜਲੰਧਰ- ਭਾਰਤੀ ਮੈਸੇਜ਼ਿੰਗ ਪਲੇਟਫਾਰਮ Hike ਮੈਸੇਂਜ਼ਰ ਨੇ ਆਪਣੇ ਯੂਜ਼ਰਸ ਨੂੰ ਜ਼ਿਆਦਾ ਸਹੂਲਤ ਦਿੰਦੇ ਹੋਏ 5 ਨਵੇਂ ਫੀਚਰਸ ਨੂੰ ਆਪਣੀ ਐਪ 'ਚ ਐਡ ਕੀਤਾ ਹੈ। ਇਹ ਸਾਰੇ ਫੀਚਰਸ ਗਰੁੱਪ ਲਈ ਪੇਸ਼ ਕੀਤੇ ਗਏ ਫੀਚਰਸ 'ਚ Vote, Bill Split, Checklists, Events ਰਿਮਾਂਈਡਰ ਨਾਲ ਅਤੇ Teen Patti ਖੇਡ ਨੂੰ ਐਡ ਕੀਤਾ ਗਿਆ ਹੈ। ਇਸ ਤੋਂ ਇਲਾਵਾ ਤੁਸੀਂ Hike 'ਚ 1000 ਮੈਂਬਰਸ ਦਾ ਗਰੁੱਪ ਬਣਾ ਸਕਦੇ ਹੋ। 

ਫੀਚਰਸ -
- Vote ਫੀਚਰ ਦਾ ਇਸਤੇਮਾਲ ਦੋਸਤ ਦੇ ਬਰਥਡੇ ਦੀ ਪਾਰਟੀ ਜਾਂ ਫਿਲਮ ਦੀ ਚੋਣ ਕਰਨ ਲਈ ਕਾਫੀ ਮਦਦਗਾਰ ਸਾਬਿਤ ਹੋਵੇਗਾ। ਇਸ ਲਈ ਸਭ ਵੋਟ ਕਰ ਕੇ ਦੱਸ ਸਕਦੇ ਹਨ ਕਿ ਉਨ੍ਹਾਂ ਨੂੰ ਕਿੱਥੇ ਜਾਣਾ ਹੈ ਜਾਂ ਕਿਹੜੇ ਫਿਲਮ ਦੇਖਣੀ ਹੈ।
 

- Checklist ਅਤੇ Events ਰਿਮਾਂਈਡਰ 'ਚ ਤੁਸੀਂ ਇਹ ਦੇਖ ਸਕਦੇ ਹੋ ਕਿ ਕੋਈ ਚੀਜ਼ ਮਿਸ ਨਾ ਹੋਵੇ। ਇਸ ਤੋਂ ਇਲਾਵਾ ਈਵੈਂਟ ਲਈ ਰਿਮਾਂਈਡਰ ਵੀ ਸੈੱਟ ਕੀਤਾ ਜਾ ਸਕਦਾ ਹੈ।
 

- Bill Split ਫੀਚਰ ਦੀ ਮਦਦ ਨਾਲ ਤੁਸੀਂ ਆਪਣੇ ਦੋਸਤਾਂ 'ਚ ਬਿਲ ਨੂੰ ਆਸਾਨੀ ਨਾਲ ਵੰਡ ਸਕਦੇ ਹਨ। ਇਸ ਤੋਂ ਬਾਅਦ ਤੁਹਾਡੇ ਦੋਸਤ ਚਾਹੇ ਤਾਂ ਉਨ੍ਹਾਂ ਪੈਸਿਆਂ ਨੂੰ Hike ਵਾਲੇਟ ਤੋਂ ਟ੍ਰਾਂਸਫਰ ਕਰ ਸਕਦੇ ਹੋ।
 

- Teen Patti ਖੇਡ ਨੂੰ ਵੀ ਐਪਸ 'ਚ ਐਡ ਕੀਤਾ ਗਿਆ ਹੈ। ਇਸ ਖੇਡ ਦਾ ਮਜ਼ਾ ਤੁਸੀਂ ਆਸਾਨੀ ਨਾਲ ਉਠਾ ਸਕਦੇ ਹੋ।


Related News