ਜਲਦੀ ਹੀ ਲਾਂਚ ਹੋਵੇਗਾ Gionee ਦਾ ਨਵਾਂ ਸਮਾਰਟਫੋਨ
Tuesday, Aug 16, 2016 - 05:13 PM (IST)

ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ Gionee ਆਪਣੇ S6s ਸਮਾਰਟਫੋਨ ਨੂੰ 22 ਅਗਸਤ ਨੂੰ ਭਾਰਤ ''ਚ ਲਾਂਚ ਕਰਨ ਵਾਲੀ ਹੈ ਜਿਸ ਦੀ ਕੀਮਤ ਕਰੀਬ 13,484 ਰੁਪਏ ਹੋਵੇਗੀ। ਇਹ ਸਮਾਰਟਫੋਨ ਗੋਲਡ, ਰੋਜ ਗੋਲਡ ਅਤੇ ਸਿਲਵਰ ਰੰਗਾਂ ''ਚ ਉਪਲੱਬਧ ਹੋਵੇਗਾ।
ਇਸ ਸਮਰਾਟਫੋਨ ਦੇ ਖਾਸ ਫੀਚਰਸ-
ਡਿਸਪਲੇ - 5.5-ਇੰਚ ਐੱਚ.ਡੀ. (1920x1080 ਪਿਕਸਲ)
ਪ੍ਰੋਸੈਸਰ - 1.3GHz ਆਕਟਾ-ਕੋਰ ਮੀਡੀਆਟੈੱਕ (MT6753)
GPU - Mali T-720
ਓ.ਐੱਸ. - Amigo 3.2 UI ਬੇਸਡ ਆਨ ਐਂਡ੍ਰਾਇਡ 6.0 ਮਾਰਸ਼ਮੈਲੋ
ਰੈਮ - 3GB
ਮੈਮਰੀ - 32 ਜੀ.ਬੀ. ਇੰਟਰਨਲ
ਕੈਮਰਾ - 13 MP ਰਿਅਰ, 8 MP ਫਰੰਟ
ਕਾਰਡ ਸਪੋਰਟ - ਅਪ-ਟੂ 128 ਜੀ.ਬੀ.
ਬੈਟਰੀ - 3150mAh ਨਾਨ-ਰਿਮੂਵੇਬਲ
ਹੋਰ ਫੀਚਰਸ - ਡਿਊਲ ਸਿਮ, 4ਜੀ VoLTE, ਬਲੂਟੁਥ, ਵਾਈ-ਫਾਈ (802.11/b/g/n) ਅਤੇ 1 ਮਾਈਕ੍ਰੋ-ਯੂ.ਐੱਸ.ਬੀ. ਪੋਰਟ ਆਦਿ।