ਫੇਸਬੁੱਕ ਕਰ ਰਹੀ ਹੈ ਇਸ ਖਾਸ ਤਕਨੀਕ ''ਤੇ ਕੰਮ, ਜਾਣੋ ਡਿਟੇਲ

Monday, Jan 29, 2018 - 05:38 PM (IST)

ਫੇਸਬੁੱਕ ਕਰ ਰਹੀ ਹੈ ਇਸ ਖਾਸ ਤਕਨੀਕ ''ਤੇ ਕੰਮ, ਜਾਣੋ ਡਿਟੇਲ

ਜਲੰਧਰ- ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਆਪਣੇ ਯੂਜ਼ਰਸ ਨੂੰ ਹੋਰ ਬਿਹਤਰ ਸਹੂਲਤ ਪ੍ਰਦਾਨ ਕਰਨ ਲਈ ਇਕ ਅਜਿਹੀ ਤਕਨੀਕ 'ਤੇ ਕੰਮ ਕਰ ਰਹੀ ਹੈ, ਜਿਸ ਦੇ ਅੰਤਰਗਤ ਆਰਟੀਫਿਸ਼ੀਅਲ ਇੰਟੈਲੀਜੈਂਸ 'ਤੇ ਅਧਾਰਿਤ ਬੋਟਸ ਇੰਨਸਾਨਾਂ ਦੀ ਤਰ੍ਹਾਂ ਦੀ ਗੱਲ-ਬਾਤ ਕਰ ਸਕੋਗੇ। ਇਸ ਪ੍ਰੋਜੈਕਟ ਨੂੰ 'ਪਰਸੋਨਾ ਚੈਟ' ਦਾ ਨਾਮ ਦਿੱਤਾ ਗਿਆ ਹੈ। 

ਚੈਟਬੋਟ ਦਾ ਇਸਤੇਮਾਲ ਲੋਕੇਸ਼ਨ ਭੇਜਣ, ਹੋਟਲ ਬੁੱਕ ਕਰਨ, ਟਿੱਕਟ ਬੁੱਕ ਕਰਨ, ਪਿਕਚਰ ਬਣਾਉਣ ਸਮੇਤ ਕਈ ਕੰਮਾਂ 'ਚ ਕੀਤਾ ਜਾਂਦਾ ਹੈ। ਫੇਸਬੁੱਕ ਦਾ ਹਿਊਮਨ ਹੈਲਪ ਸਿਸਟਮ, 'ਐੱਮ' ਉਨ੍ਹਾਂ ਮੁਸ਼ਕਿਲ ਸਵਾਲਾਂ ਦੇ ਜਵਾਬ ਦੇਣ 'ਚ ਵੀ ਸਮਰੱਥ ਹੈ, ਜੋ ਹੋਰ ਵਾਇਸ ਅਸਿਸਟੈਂਟ ਨਹੀਂ ਦੇ ਸਕਦੇ ਹਨ, 

ਦੱਸ ਦੱਈਏ ਕਿ ਫੇਸਬੁੱਕ ਨੇ ਪਿਛਲੇ ਸਾਲ ਆਪਣਾ ਇਕ 19 ਬੈਸਡ ਸਿਸਟਮ ਪ੍ਰੋਗਰਾਮ ਨੂੰ ਜ਼ਰੂਰੀ ਕਾਰਨਾਂ ਨਾਲ ਬੰਦ ਕਰ ਦਿੱਤਾ ਸੀ। ਜਿਸ 'ਚ ਦੱਸਿਆ ਜਾ ਰਿਹਾ ਹੈ ਕਿ ਕੰਪਨੀ ਨੇ ਇਸ ਪ੍ਰੋਜਕਟ 'ਚ ਚੈਟਬੋਟ ਆਪਣੀ ਹੀ ਭਾਸ਼ਾ 'ਚ ਗੱਲ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਦੇ ਕਾਰਨ ਇਹ ਪ੍ਰੋਜੈਕਟ ਬੰਦ ਕਰਨਾ ਪਿਆ ਸੀ।


Related News