Exclusive : ਸੈਮਸੰਗ ਗਲੈਕਸੀ J5 Prime ਸਮਾਰਟਫੋਨ ''ਤੇ ਮਿਲ ਰਿਹੈ ਸ਼ਾਨਦਾਰ ਡਿਸਕਾਊਂਟ ਆਫਰ

Tuesday, Feb 07, 2017 - 01:35 PM (IST)

Exclusive : ਸੈਮਸੰਗ ਗਲੈਕਸੀ J5 Prime ਸਮਾਰਟਫੋਨ ''ਤੇ ਮਿਲ ਰਿਹੈ ਸ਼ਾਨਦਾਰ ਡਿਸਕਾਊਂਟ ਆਫਰ

ਜਲੰਧਰ- ਅੱਜ ਵੀ ਕਈ ਅਜਿਹੇ ਭਾਰਤੀ ਗਾਹਕ ਹਨ, ਜੋ ਸੈਮਸੰਗ ਦੇ ਸਮਾਰਟਫੋਨਸ ਨੂੰ ਕਾਫ਼ੀ ਪਸੰਦ ਕਰਦੇ ਹਨ। ਜੇਕਰ ਤੁਸੀਂ ਵੀ ਸੈਮਸੰਗ ਦੇ ਸਮਾਰਟਫੋਨਸ ਨੂੰ ਪਸੰਦ ਕਰਦੇ ਹਨ ਅਤੇ ਆਪਣੇ ਲਈ ਇਕ ਨਵਾਂ ਸੈਮਸੰਗ ਸਮਾਰਟਫੋਨ ਲੈਣਾ ਵੀ ਚਾਹੁੰਦੇ ਹੋ, ਤਾਂ ਅਸੀਂ ਤੁਹਾਡੇ ਲਈ ਇਕ ਜ਼ਬਰਦਸਤ ਆਫਰ ਲੈ ਕੇ ਆਏ ਹਾਂ। ਸੈਮਸੰਗ ਗਲੈਕਸੀ J5 ਪ੍ਰਾਇਮ ਦੇ 16ਜੀ. ਬੀ ਵੇਰਿਅੰਟ ''ਤੇ 1,200 ਦਾ ਡਿਸਕਾਉਂਟ ਦੇ ਰਹੀ ਹੈ। ਇਹ ਆਫਰ ਈ-ਕਾਮਰਸ ਵੈੱਬਸਾਈਟ ਸਨੈਪਡੀਲ ਦੇ ਰਹੀ ਹੈ। ਜਿਸ ਤੋਂ ਬਾਅਦ ਇਹ ਫੋਨ 14,790 ਦੀ ਕੀਮਤ ''ਚ ਖਰੀਦਿਆ ਜਾ ਸਕਦਾ ਹੈ ਇਸਦੀ ਅਸਲ ਕੀਮਤ 15,990 ਰੁਪਏ ਹੈ।


Related News