ਅਮਰੀਕੀ ਕੰਪਨੀ Corsair ਨੇ ਲਾਂਚ ਕੀਤਾ Gaming Mouse

Sunday, Jan 01, 2017 - 05:08 PM (IST)

ਅਮਰੀਕੀ ਕੰਪਨੀ Corsair ਨੇ ਲਾਂਚ ਕੀਤਾ Gaming Mouse

ਜਲੰਧਰ : ਕੰਪਿਊਟਰ ਪੇਰਿਫੇਰਲਸ ਅਤੇ ਹਾਰਡਵੇਅਰ ਬਣਾਉਣ ਵਾਲੀ ਅਮਰੀਕੀ ਕੰਪਨੀ 3orsair ਨੇ ਨਵੇਂ ਗੇਮਿੰਗ ਮਾਊਸ ਨੂੰ ਲਾਂਚ ਕੀਤਾ ਹੈ। ਹਾਰਪੂਨ ਆਰ. ਜੀ. ਬੀ (Harpoon RGB) ਨਾਮਕ ਇਸ ਗੇਮਿੰਗ ਮਾਊਸ ''ਚ 6000 ਡੀ. ਪੀ. ਆਈ ਐਡਵਾਂਸਡ ਆਪਟਿਕਲ ਗੇਮਿੰਗ ਸੈਂਸਰਸ ਲੱਗੇ ਹਨ ਅਤੇ ਇਸ ਦੀ ਕੀਮਤ 2,299 ਰੁਪਏ ਹੈ ਪਰ ਤੁਹਾਨੂੰ ਪੀ. ਸੀ.  ''ਤੇ ਗੇਮਜ਼ ਖੇਡਣਾ ਪਸੰਦ ਹੈ ਤਾਂ ਇਸ ਮਾਊਸ ਦਾ ਡਿਜ਼ਾਇਨ ਕਾਫ਼ੀ ਵਧੀਆ (''ਤੇ ਦੇ ਭਾਗ ''ਚ ਫਾਈਨ ਟੈੱਕਸਚਰਡ ਫਿਨੀਸ਼ ਅਤੇ ਸਾਇਡ ''ਤੇ ਰਬਰ) ਹੈ।

 

ਹਾਰਪੂਨ ਆਰ. ਜੀ. ਬੀ ਨਾਲ ਜੁੜੀਆਂ ਖਾਸ ਗੱਲਾਂ : - 

- ਐਡਵਾਂਸਡ ਟ੍ਰੈਕਿੰਗ ਅਤੇ ਹਾਈ ਸਪੀਡ ਮੋਸ਼ਨ ਡਿਟੈਕਸ਼ਨ 

- ਪ੍ਰੈਸ਼ਰਾਇਜ਼ ਕੰਟਰੋਲ ਅਤੇ ਸ਼ਾਰਪ ਮੂਵਸ ਆਫਰ 

- ਫੁੱਲੀ-ਪ੍ਰੋਗਰਾਮੇਬਲ ਲਾਈਟਿੰਗ

- ਲੈਗ ਫ੍ਰੀ ਗੇਮਿੰਗ ਐਕਸਪੀਰਿਅਨਸ ਲਈ ਵਧੀਆ ਅਤੇ ਰੇਸਪਾਂਸਿਵ ਫਾਸਟਰ ਪਲੇ ਮਿਲੇਗਾ।


Related News